-
Online Webinar : ਉੱਚ ਕੁਆਲਿਟੀ ਦਾ ਮੱਕੀ ਦਾ ਆਚਾਰ (ਸਾਈਲੇਜ਼) ਮੁਹੱਈਆ ਕਰਵਾਉਣ ਲਈ ਪੰਜਾਬ ਐਗਰੋ ਨੇ ਕੀਤਾ ਉਪਰਾਲਾ
ਪੰਜਾਬ ਐਗਰੋ ਇੰਡਸਟਰੀਜ ਕਾਰਪੋਰੇਸ਼ਨ ਲਿਮ. ਵੱਲੋਂ ਮੱਕੀ ਦੇ ਸਾਈਲੇਜ਼ ਦੀ ਪ੍ਰਮੋਸ਼ਨ ਕਰਨ ਅਤੇ ਸਾਈਲੇਜ਼ ਨੂੰ ਡੇਅਰੀ ਫਾਰਮਿੰ
Punjab4 months ago -
Ukraine-Russia Crisis : ਯੂਕਰੇਨ 'ਚ ਫਸੇ ਜ਼ਿਲ੍ਹੇ ਨਾਲ ਸਬੰਧਿਤ ਵਿਅਕਤੀਆਂ ਲਈ ਹੈਲਪਲਾਈਨ ਨੰਬਰ ਜਾਰੀ, 24 ਘੰਟੇ ਚੱਲੇਗੀ ਸਰਵਿਸ : ਈਸ਼ਾ ਕਾਲੀਆ
ਯੂਕਰੇਨ ਵਿਚ ਫਸੇ ਜ਼ਿਲ੍ਹੇ ਨਾਲ ਸਬੰਧਿਤ ਵਿਦਿਆਰਥੀਆਂ ਤੇ ਹੋਰ ਵਿਅਕਤੀਆਂ ਦੀ ਜਾਣਕਾਰੀ ਇਕੱਠੀ ਕਰਨ ਲਈ ਜਿਲ੍ਹਾ ਪ੍ਰਸ਼ਾਸਨ ਨੇ ਹੈਲਪਲਾਈਨ ਨੰਬਰ 01722219505 ਅਤੇ 01722219506 ਸਥਾਪਤ ਕੀਤਾ ਗਿਆ ਹੈ, ਤਾਂ ਜੋ ਅਜਿਹੇ ਵਿਅਕਤੀਆਂ
Punjab4 months ago -
ਸਾਬਕਾ ਮੰਤਰੀ ਮਜੀਠੀਆ ਦੀ ਜ਼ਮਾਨਤ ਅਰਜ਼ੀ 'ਤੇ ਫੈਸਲਾ ਰਾਖਵਾਂ, ਜਾਣੋ ਜੇਲ੍ਹ 'ਚ ਕਿਵੇਂ ਦੀ ਲੰਘੀ ਪਹਿਲੀ ਰਾਤ
Bikram Singh Majithia ਨੂੰ ਲੈ ਕੇ ਬਚਾਅ ਪੱਖ ਅਤੇ ਸਰਕਾਰੀ ਵਕੀਲਾਂ ਵਿਚਾਲੇ ਲੰਬੀ ਬਹਿਸ ਹੋਈ। ਅਦਾਲਤ ਨੇ ਜ਼ਮਾਨਤ ਪਟੀਸ਼ਨ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਮਜੀਠੀਆ ਦੇ ਵਕੀਲ ਡੀਐਸ ਸੋਬਤੀ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ।
Punjab4 months ago -
ਪਹਾੜੀ ਖੇਤਰਾਂ 'ਚ ਭਾਰੀ ਬਰਫ਼ਬਾਰੀ ਕਰਕੇ ਸ੍ਰੀ ਨਗਰ ਤੋਂ ਆਉਣ ਵਾਲੀਆਂ 6 ਉਡਾਨਾ ਰੱਦ
ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਆਉਣ ਵਾਲੀਆਂ 6 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਕੁੱਲੂ, ਲੇਹ ਤੋਂ ਆਉਣ ਵਾਲੀਆਂ ਕਰੀਬ 8 ਫ਼ਲਾਈਟਾਂ ਦੇਰੀ ਨਾਲ ਪੁੱਜਣ ਦਾ ਸਮਾਚਾਰ ਹੈ...
Punjab4 months ago -
Big News : ਮੋਹਾਲੀ ਅਦਾਲਤ ਨੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ 8 ਮਾਰਚ ਤਕ ਨਿਆਂਇਕ ਹਿਰਾਸਤ 'ਚ ਭੇਜਿਆ, ਸੁਣਵਾਈ ਕੱਲ੍ਹ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵਧੀਕ ਸੈਸ਼ਨ ਜੱਜ ਐਸਕੇ ਸਿੰਗਲਾ ਦੀ ਅਦਾਲਤ ਵਿੱਚ ਆਤਮ-ਸਮਰਪਣ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਮਜੀਠੀਆ ਨੂੰ 23 ਫਰਵਰੀ
Punjab4 months ago -
ਡਾਇਰੈਕਟਰ ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਨੇ ਐਲੀਮੈਂਟਰੀ ਟੀਚਰਜ਼ ਟਰੇਨਿੰਗ ਦੀਆਂ ਤਰੀਕਾਂ ਦਾ ਕੀਤਾ ਐਲਾਨ, ਈਟੀਟੀ ਕੋਰਸਾਂ ਦੀ ਤੀਜੀ ਤੇ ਆਖ਼ਰੀ ਕਾਊਂਸਲਿੰਗ 25 ਨੂੰ
ਆਪਣੇ ਤਾਜ਼ਾ ਹੁਕਮਾਂ ’ਚ ਡਾ ਜਰਨੈਲ ਸਿੰਘ ਕਾਲੇਕੇ ਨੇ ਦੱਸਿਆ ਹੈ ਕਿ ਅਕਾਦਮਿਕ ਸਾਲ 2021-23 ਦੇ ਦਾਖ਼ਲੇ ਵਾਸਤਿਆਂ ਜਿਹੜੇ ਵਿਦਿਆਰਥੀ ਪਹਿਲੀ ਤੇ ਦੂਜੀ ਕਾਊਂਸਲਿੰਗ ’ਚ ਸ਼ਾਮਲ ...
Punjab4 months ago -
Drug Case : ਅਕਾਲੀ ਆਗੂ ਬਿਕਰਮ ਮਜੀਠੀਆ ਅੱਜ ਕਰ ਸਕਦੇ ਹਨ ਮੋਹਾਲੀ ਅਦਾਲਤ ’ਚ ਸਮਰਪਣ, ਡਰੱਗ ਮਾਮਲੇ 'ਚ ਮਿਲੀ ਹੋਈ ਐ ਜ਼ਮਾਨਤ
ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਹੁਣ ਮਜੀਠੀਆ ਵੀਰਵਾਰ ਨੂੁੰ ਅਦਾਲਤ ਵਿਚ ਆਤਮ ਸਮਰਪਣ ਕਰਨਗੇ। ਉਸ ਤੋਂ ਬਾਅਦ ਉਹ ਰੈਗੂਲਰ ਜ਼ਮਾਨਤ ਲਈ ਦਰਖ਼ਾਸਤ ਦੇ ਸਕਦੇ ਹਨ। ਯਾਦ ਰਹੇ ਮਜੀਠੀਆ ਵਿਰੁੱਧ ਲੰਘੀ 20 ਦਸੰਬਰ ਨੂੰ ਬਿਊਰੋ ਆਫ ਇੰਵੈਸਟੀਗੇਸ਼ਨ ਨੇ ਮੋਹਾਲੀ ਸਟੇਟ ਕ੍ਰਾਈਮ ਪੁਲਿਸ ਥਾਣੇ ਵ...
Punjab4 months ago -
Bank of Baroda Scam : ਈਡੀ ਵੱਲੋਂ ਪੰਜਾਬ ਤੇ ਹਿਮਾਚਲ ’ਚ ਮੁਲਜ਼ਮਾਂ ਦੀ ਜਾਇਦਾਦ ਕੁਰਕ, ਘਪਲੇ ਦਾ ਮੁਲਜ਼ਮ ਸੁਰੇਸ਼ ਸੇਠ ਜੁਡੀਸ਼ੀਅਲ ਹਿਰਾਸਤ ’ਚ ਭੇਜਿਆ
ਇੰਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵਰ੍ਹਾ 2015 ਦੌਰਾਨ ਬੈਂਕ ਆਫ ਬੜੌਦਾ ਨਾਲ 21.31 ਕਰੋੜ ਰੁਪਏ ਦੇ ਕਰਜ਼ੇ ਲੈ ਕੇ ਘਪਲਾ ਕਰਨ ਦੇ ਦੋਸ਼ਾਂ ਵਿਚ ਫਗਵਾੜਾ ਨਾਲ ਸਬੰਧਤ ਵਪਾਰੀ ਸੁਰੇਸ਼ ਸੇਠ ਨੂੰ ਗਿ੍ਫ਼ਤਾਰ ਕਰ ਕੇ ਬੁੱਧਵਾਰ ਨੂੰ ਈਡੀ ਦੀ ਵਿਸ਼ੇਸ਼ ਅਦਾਲਤ ਵਿਚ ਭੇਜ ਦਿੱਤਾ ਹੈ।
Punjab4 months ago -
ਪੰਜਾਬ ਸਰਕਾਰ ਰਾਈਟ ਟੂ ਫਰੀਡਮ ਐਜੂਕੇਸ਼ਨ ਐਕਟ ਪ੍ਰਾਈਵੇਟ ਸਕੂਲਾਂ 'ਚ ਲਾਗੂ ਕਰੇ : ਹਰਪਾਲ ਸਿੰਘ ਯੂਕੇ
ਪੰਜਾਬ ਵਿਚ 2022 ਦੀ ਨਵੀਂ ਸਰਕਾਰ ਬਣਨ ਜਾ ਰਹੀ ਹੈ। ਪ੍ਰਾਈਵੇਟ ਸਕੂਲਾਂ ਦੀਆਂ ਵੱਖ ਵੱਖ ਐਸੋਸੀਏਸ਼ਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਮੀਤੀ ਕਿ ਪੰਜਾਬ ਸਰਕਾਰ ਰਾਈਟ ਟੂ ਫਰੀਡਮ ਐਜੂਕੇਸ਼ਨ ਐਕਟ ਲਾਗੂ ਕਰੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਨਤਾ ਪ੍ਰਾਪਤ ਐਫੀਲੀਏਟਿਡ ਸਕੂਲ ਐਸੋਸੀਏਸ਼...
Punjab4 months ago -
ਸਿੱਖ ਇਤਿਹਾਸ ਤੋੜ-ਮਰੋੜ ਮਾਮਲਾ : ਸਿੱਖਿਆ ਵਿਭਾਗ ਵੱਲੋਂ 22 ਤੋਂ ਵੱਧ ਮੁਲਾਜ਼ਮਾਂ ਖਿਲਾਫ਼ ਕਾਰਵਾਈ ਦੀ ਤਿਆਰੀ
ਬੋਰਡ ਦੇ ਸਾਹਮਣੇ ਬਲਦੇਵ ਸਿੰਘ ਸਿਰਸਾ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਜਾ ਰਿਹਾ ਰੋਸ ਧਰਨਾ 15ਵੇਂ ਦਿਨ ’ਚ ਦਾਖ਼ਲ ਹੋ ਗਿਆ ਹੈ ਤੇ ਕਾਰਵਾਈ ’ਚ ਦੇਰੀ ਨੂੰ ਭਾਂਪਦਿਆਂ ਧਰਨਾਕਾਰੀਆਂ ਨੇ ਪੰਜਾਬ ਤੋਂ ਹੋਰਨਾਂ ਸਿੱਖ ਸੰਗਤਾਂ ਨੂੰ ਵੱਡੇ ਇਕੱਠ ’ਚ ਇੱਥੇ ਪੁੱਜਣ ਦੀ ਅਪੀਲ ...
Punjab4 months ago -
ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ ਦਾ ਅੱਜ ਆਖਰੀ ਦਿਨ, ਮੋਹਾਲੀ ਕੋਰਟ 'ਚ ਅੱਜ ਹੋਣਾ ਪਵੇਗਾ ਪੇਸ਼
Supreme Court ਵੱਲੋਂ ਮਜੀਠੀਆ ਖ਼ਿਲਾਫ਼ ਦਰਜ ਨਸ਼ਿਆਂ ਦੇ ਮਾਮਲੇ 'ਚ ਕੇਸ ਦੀ ਸੁਣਵਾਈ ਦੌਰਾਨ ਉਨ੍ਹਾਂ ਨੂੰ ਅੰਤਰਿਮ ਰਾਹਤ ਵਜੋਂ ਗ੍ਰਿਫ਼ਤਾਰੀ ’ਤੇ ਰੋਕ ਲਾਉਣ ਸਮੇਂ ਇਹ ਹਦਾਇਤ ਕੀਤੀ ਗਈ ਸੀ ਕਿ ਉਹ 23 ਫਰਵਰੀ ਨੂੰ ਉਹ ਸਥਾਨਕ ਅਦਾਲਤ 'ਚ ਪੇਸ਼ ਹੋ ਕੇ ਜ਼ਮਾਨਤ ਲਈ ਅਪਲਾਈ ਕਰਨ।
Punjab4 months ago -
Crime News : ਚੋਰ ਗਿਰੋਹ ਦਾ ਪਰਦਾਫਾਸ਼, 40 ਮੋਬਾਈਲ ਫੋਨ, ਚਾਰ LCDs ਤੇ ਇੱਕ Laptop ਬਰਾਮਦ
ਸਥਾਨਕ ਸ਼ਹਿਰ ਦੇ ਮੋਰਿੰਡਾ ਰੋਡ ’ਤੇ ਪੈਂਦੇ ਇੱਕ ਰੈਡੀਮੇਡ ਕੱਪੜਿਆਂ ਦੇ ਸ਼ੋਅਰੂਮ ਨੂੰ ਨਿਸ਼ਾਨਾ ਬਣਾਉਂਦੇ ਹੋਏ ਉਥੋਂ ਹਜਾਰਾਂ ਰੁਪਏ ਦੀ ਨਕਦੀ ਚੋਰੀ ਕਰਨ ਵਾਲੇ ਸਥਾਨਕ ਸ਼ਹਿਰ ਤੇ ਇਲਾਕੇ ਵਿਚ ਸਰਗਰਮ ਚੋਰ ਗਿਰੋਹ ਨੂੰ ਸਥਾਨਕ ਸਿਟੀ ਪੁਲਿਸ ਨੇ ਕੁਝ ਘੰਟਿਆਂ ਵਿਚ ਕਾਬੂ ਕੀਤਾ ਹੈ।
Punjab4 months ago -
9 ਸਾਲਾਂ ਦੇ ਇਲਾਜ ਤੋਂ ਬਾਅਦ ਵੀ ਨਹੀਂ ਦਿੱਤੇ 2 ਲੱਖ 79 ਹਜ਼ਾਰ, ਅਦਾਲਤ ਨੇ ਮੈਡੀਕਲ ਅਫਸਰ ਨੂੰ ਲਗਾਇਆ 50 ਹਜ਼ਾਰ ਦਾ ਜੁਰਮਾਨਾ
ਕਰਮਚਾਰੀ ਰਾਜ ਬੀਮਾ ਨਿਗਮ ਵੱਲੋਂ 9 ਸਾਲਾਂ ਦੇ ਇਲਾਜ ਤੋਂ ਬਾਅਦ ਇੱਕ ਕਰਮਚਾਰੀ ਨੂੰ 2,79, 146 ਰੁਪਏ ਅਦਾ ਨਾ ਕਰਨ ਦੇ ਮਾਮਲੇ ’ਚ ਅਦਾਲਤ ਨੇ ਖੇਤਰੀ ਨਿਰਦੇਸ਼ਕ, ਡਾਇਰੈਕਟਰ ਸਿਹਤ ਸੇਵਾਵਾਂ, ਮੋਹਾਲੀ ਦੇ ਮੈਡੀਕਲ ਅਫਸਰ ਨੂੰ 50000 ਰੁਪਏ ਦਾ
Punjab4 months ago -
Mother Language Day 2022 : ਸੰਸਾਰ ਭਰ ਦੇ ਵਿਗਿਆਨੀਆਂ ਨੂੰ ਭਾਸ਼ਾ ਦੇ ਮਰਨ ਦੀ ਚਿੰਤਾ ! ਸਰਵੇ ਅਨੁਸਾਰ 222 ਭਾਸ਼ਾਵਾਂ ਖ਼ਤਮ
ਐੱਸਏਐੱਸ ਨਗਰ (ਮੋਹਾਲੀ) 'ਚ ਭਾਸ਼ਾ ਵਿਭਾਗ ਵੱਲੋਂ ਮਾਤ ਭਾਸ਼ਾ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ 'ਚ ਵਿਸ਼ੇਸ਼ ਥੀਮ ਰੱਖਿਆ ਗਿਆ - 'ਤਕਨਾਲੋਜੀ ਨੂੰ ਬਹੁਭਾਸ਼ਾਈ ਗਿਆਨ ਵਾਸਤੇ ਕਿੱਦਾਂ ਵਰਤਿਆ ਜਾਵੇ।' ਇਸ ਮੌਕੇ ਦੱਸਿਆ
Punjab4 months ago -
Mohali Punjab election 2022 : ਦੁਪਹਿਰ 3 ਵਜੇ ਤਕ 41.54 ਫ਼ੀਸਦੀ ਵੋਟਿੰਗ ਪੋਲ ਹੋਈ
ਪੰਜਾਬ ਦੇ ਸਭ ਤੋਂ ਹਾਈਟੈੱਕ ਜ਼ਿਲ੍ਹਾ ਐੱਸਏਐੱਸ ਨਗਰ ’ਚ ਐਤਵਾਰ ਨੂੰ ਵਿਧਾਨ ਸਭਾ ਚੋਣਾਂ ਲਈ ਮਤਦਾਨ ਮੱਠੇ ਉਤਸ਼ਾਹ ਨਾਲ ਸ਼ੁਰੂ ਹੋਇਆ
Punjab4 months ago -
Punjab Election 2022 : ਪੰਜਾਬ 'ਚ ਚੋਣਾਂ ਦੌਰਾਨ CM ਚੰਨੀ ਨੇ ਡੇਰਾ ਸੱਚਾ ਸੌਦਾ ਬਾਰੇ ਦਿੱਤਾ ਵੱਡਾ ਬਿਆਨ
Punjab Election 2022 : ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ AAP ਨੇ ਧੂਰੀ 'ਚ ਡੇਰੇ ਦਾ ਸਮਰਥਨ ਮੰਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਤੇ ਭਾਜਪਾ ਦੀ ਗੰਢਤੁੱਪ ਸਭ ਦੇ ਸਾਹਮਣੇ ਆ ਚੁੱਕੀ ਹੈ ਪਰ ਪੰਜਾਬ ਦੇ ਲੋਕ ਇਨ੍ਹਾਂ ਖਿਲਾਫ਼ ਡਟ ਕੇ ਖੜ੍ਹੇ ਹਨ।
Punjab4 months ago -
ਇਕ ਵਜੇ ਤਕ ਐੱਸਏਐੱਸ ਨਗਰ ’ਚ 27.22 ਫ਼ੀਸਦ ਵੋਟਿੰਗ, ਸਭ ਤੋਂ ਵੱਧ 30.5 ਫ਼ੀਸਦੀ ਖਰੜ ’ਚ ਹੋਈ ਵੋਟਿੰਗ
ਜ਼ਿਲ੍ਹਾ ਐੱਸਏਐੱਸ ਨਗਰ ਵਿਖੇ ਵਿਧਾਨ ਸਭਾ ਚੋਣਾਂ ਵਾਸਤੇ ਐਤਵਾਰ ਨੂੰ ਦੁਪਹਿਰ 1 ਵਜੇ ਤਕ ਹਲਕਾ ਖਰੜ ’ਚ ਸਭ ਤੋਂ ਜ਼ਿਆਦਾ ਵੋਟਿੰਗ ਦਰਜ ਕੀਤੀ ਗਈ।
Punjab4 months ago -
ਭਾਵੇਂ ਸ਼ਗਨਾਂ ਦੀ ਰੁੱਤ, ਪਰ ਵੋਟ ਵੀ ਜ਼ਰੂਰੀ ਏ...ਸ਼ਗਨਾਂ ਦੇ ਜੋੜੇ ’ਚ ਹੀ ਵੋਟ ਪਾਉਣ ਆ ਗਈ ਅਰਸ਼ਪ੍ਰੀਤ ਕੌਰ
Punjab Election 2022 Voting : ਸਵੇਰੇ 11 ਵਜੇ ਤਕ ਮੋਹਾਲੀ ਦੇ ਆਹਲਾ ਲੀਡਰਾਂ ਵਿਚੋਂ ਸਾਬਕਾ ਮੰਤਰੀ ਤੇ ਕਾਂਗਰਸੀ ਉਮੀਦਵਾਰ ਬਲਬੀਰ ਸਿੱਧੂ ਨੇ ਅਪਣੇ ਪਰਿਵਾਰ ਸਮੇਤ ਵੋਟ ਪਾਈ, ਇਸੇ ਤਰ੍ਹਾਂ ਸਾਂਸਦ ਭਗਵੰਤ ਮਾਨ, ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਵੰਤ ਸਿੰਘ ਨੇ ਵੀ ਆਪਣੇ ਪਰਿ...
Punjab4 months ago -
ਚੋਣ ਕਮਿਸ਼ਨ ਦੀ ਵੱਡੀ ਕਾਰਵਾਈ, ਕਾਂਗਰਸੀ ਉਮੀਦਵਾਰ ਤੇ ਸਾਬਕਾ ਮੰਤਰੀ ਦੇ ਛੋਟੇ ਭਰਾ ਦੇ ਘਰ ਮਾਰਿਆ ਛਾਪਾ
Punjab Election 2022 : ਜੀਤੀ ਸਿੱਧੂ ਕਾਂਗਰਸੀ ਉਮੀਦਵਾਰ ਤੇ ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਦੇ ਛੋਟੇ ਭਰਾ ਹਨ ਤੇ ਉਨ੍ਹਾਂ ਨੇ ਇਸ ਮਾਮਲੇ ਨੂੰ ਸੰਜੀਦਗੀ ਨਾਲ ਲੈਂਦਿਆਂ 2 ਵਜੇ ਪ੍ਰੈੱਸ ਕਾਨਫ਼ਰੰਸ ਕਰ ਕੇ ਇਸ ਬਾਰੇ ਸਥਿਤੀ ਸਪੱਸ਼ਟ ਕਰਨ ਦਾ ਐਲਾਨ ਕਰ ਦਿੱਤਾ ਹੈ।
Punjab4 months ago -
Mohali Crime:ਮੋਹਾਲੀ 'ਚ ਬੱਚੇ ਨੇ ਚੋਰੀ ਕੀਤੇ 2.50 ਲੱਖ ਰੁਪਏ, ਵਿਆਹ 'ਚ ਲਾਡ਼ੀ ਦੇ ਪਿਤਾ ਕੋਲੋਂ ਪੈਸਿਆ ਦਾ ਭਰਿਆ ਬੈਗ ਖੋਹਿਆ
ਮੋਹਾਲੀ 'ਚ ਇਕ ਬੱਚਾ 2.50 ਲੱਖ ਰੁਪਏ ਲੈਕੇ ਫਰਾਰ ਹੋ ਗਿਆ ਹੈ। ਘਟਨਾ ਫੇਜ਼-1 ਦੇ ਕੰਮਿਊਨਿਟੀ ਸੈਂਟਰ ਦੀ ਹੈ, ਜਿਥੇ ਵਿਆਹ ਦਾ ਪ੍ਰੋਗਰਾਮ ਚਲ ਰਿਹਾ ਸੀ। ਇਕ ਛੋਟਾ ਬੱਚਾ ਲਾਡ਼ੀ ਦੇ ਪਿਤਾ ਕੋਲੋਂ ਪੈਸਿਆਂ ਨਾਲ ਭਰਿਆ ਬੈਗ ਲੈਕੇ ਫਰਾਰ ਹੋ ਗਿਆ। ਰਿਸ਼ਤੇਦਾਰਾਂ ਨੇ ਉਸ ਬੱਚੇ ਨੂੰ ਫਡ਼...
Punjab4 months ago