-
ਭਾਜਪਾ ਓਬੀਸੀ ਮੋਰਚਾ ਨੇ ਘੇਰੀ ਚੰਨੀ ਦੀ ਕੋਠੀ, ਕਾਂਗਰਸ ਪਾਰਟੀ ਖ਼ਿਲਾਫ਼ ਮਨੁੱਖੀ ਚੇਨ ਬਣਾ ਕੇ ਕੀਤਾ ਰੋਸ ਪ੍ਰਦਰਸ਼ਨ
ਭਾਜਪਾ ਓਬੀਸੀ ਮੋਰਚੇ ਦੇ ਸੂਬਾ ਸਕੱਤਰ ਰਵਿੰਦਰ ਵੈਸ਼ਨਵ ਡੇਰਾਬੱਸੀ ਅਤੇ ਜ਼ਿਲ੍ਹਾ ਐੱਸਏਐੱਸ ਨਗਰ ਦੇ ਪ੍ਰਧਾਨ ਜੋਗਿੰਦਰ ਸਿੰਘ ਗੁਰਜਰ ਦੇ ਯਤਨਾਂ ਸਦਕਾ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਕਾਰਕੁੰਨਾਂ ਨੇ ਪੰਜਾਬ ਸਰਕਾਰ, ਮੁੱਖ ਮੰਤਰੀ ਪੰਜਾਬ ਅਤੇ ਕਾਂਗਰਸ ਪਾਰਟੀ ਖ਼ਿਲਾਫ਼ ਲਿਖੇ ਨਾਅਰੇ ਵਾ...
Punjab4 months ago -
ਚੋਣ ਕਮਿਸ਼ਨ ਨੇ ਅਰਵਿੰਦ ਕੇਜਰੀਵਾਲ ਨੂੰ ਜਾਰੀ ਕੀਤਾ ਨੋਟਿਸ,ਜਾਣੋ ਕਿਉਂ
ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਵੱਲੋਂ ਡੋਰ ਟੂ ਡੋਰ ਮੀਟਿੰਗਾਂ ਕੀਤੇ ਜਾਣ ਸਬੰਧੀ ਸ਼ਿਕਾਇਤ ਮਿਲੀ ਸੀ ਜਿਸ ’ਚ ਕਿਹਾ ਗਿਆ ਸੀ ਕਿ ਮੀਟਿੰਗਾਂ ’ਚ 5 ਤੋਂ ਵੱਧ ਬੰਦੇ ਸ਼ਾਮਲ ਹਨ।
Punjab4 months ago -
ਪਤੀ ਨੇ ਬੇਰਹਿਮੀ ਦੀਆਂਂ ਸਾਰੀਆਂਂ ਹੱਦਾਂ ਕੀਤੀਆਂ ਪਾਰ, ਪਤਨੀ ’ਤੇ ਪੈਟਰੋਲ ਛਿੜਕ ਕੇ ਲਗਾਈ ਅੱਗ, ਪੀੜਤਾ ਹਸਪਤਾਲ ’ਚ ਮੌਤ ਨਾਲ ਲੜ ਰਹੀ ਹੈ ਲੜਈ ਤੇ ਦੋਸ਼ੀ ਪਤੀ ਹੈ ਫ਼ਰਾਰ
ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜਦ ਉਸ ਨੇ ਆਪਣੀ ਪਤਨੀ ’ਤੇ ਪੈਟਰੋਲ ਛਿਡੜਕ ਕੇ ਉਸ ਨੂੰ ਅੱਗ ਲਗਾ ਦਿੱਤੀ। ਜ਼ਖ਼ਮੀ ਪਤਨੀ ਇਸ ਵਕਤ ਹਸਪਤਾਲ ਵਿੱਚ ਮੌਤ ਨਾਲ ਲੜਾਈ ਲੜ ਰਹੀ ਹੈ ਤੇ ਦੋਸ਼ੀ ਪਤੀ ਫ਼ਰਾਰ ਹੈ। ਪੁਲਿਸ ਜਿਸ ਦੀ ਭਾਲ ਕਰ ਰਹੀ ਹੈ।
Punjab4 months ago -
ਰੋਟੀਆਂ ਨੂੰ ਥੁੱਕ ਲਾਉਣ ਵਾਲੀ ਵੀਡੀਓ ਦੀ ਸਿਹਤ ਵਿਭਾਗ ਦੀ ਟੀਮ ਨੇ ਢਾਬੇ 'ਤੇ ਜਾ ਕੇ ਕੀਤੀ ਜਾਂਚ, ਇਹ ਸੀ ਪੂਰੀ ਸੱਚਾਈ
ਸੋਹਾਣਾ ਲਾਗਲੇ ਲਖਨੌਰ ’ਚ ਪੈਂਦੇ ਸ਼ਾਮਾ ਢਾਬੇ ਦੇ ਤੰਦੂਰੀਏ ਵੱਲੋਂ ਰੋਟੀਆਂ ਨੂੰ ਕਥਿਤ ਤੌਰ ’ਤੇ ਥੁੱਕ ਲਾਉਣ ਦੀ ਵੀਡੀਓ ਵੇਖਣ ਤੋਂ ਬਾਅਦ ਜ਼ਿਲ੍ਹਾ ਸਿਹਤ ਵਿਭਾਗ ਨੇ ਸੱਚਾਈ ਜਾਣਨ ਲਈ ਉਕਤ ਦੁਕਾਨ ’ਚ ਜਾ ਕੇ ਜਾਂਚ-ਪੜਤਾਲ ਕੀਤੀ। ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਭਾਸ਼ ਕੁਮਾਰ ਨੇ ਦੱਸ...
Punjab4 months ago -
Sad News : ਸੀਨੀਅਰ ਪੱਤਰਕਾਰ ਦੇ ਸੰਜੈ ਝਾ ਦੇ ਨੌਜਵਾਨ ਬੇਟੇ ਦੀ ਜ਼ੀਰਕਪੁਰ 'ਚ ਸੜਕ ਹਾਦਸੇ ਦੌਰਾਨ ਮੌਤ
ਸਥਾਨਕ ਐਰੋ ਸਿਟੀ ਰੋਡ ’ਤੇ ਅੱਜ ਦੇਰ ਸ਼ਾਮ ਵਾਪਰੇ ਇਕ ਸੜਕ ਹਾਦਸੇ ਵਿੱਚ ਦਿੱਲੀ ਦੇ ਇੱਕ ਸੀਨੀਅਰ ਪੱਤਰਕਾਰ ਦੇ ਨੌਜਵਾਨ ਬੇਟੇ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਨੇਹ ਅੰਕੁਰ ਪੁੱਤਰ ਸੰਜੈ ਝਾ ਜੋ ਕਿ ਦਿੱਲੀ ਤੋਂ ਪ੍ਰਕਾਸ਼ਿਤ ਹੁੰਦੇ ਅੰਗਰੇਜ਼ੀ ਅਖ਼ਬਾਰ 'ਦ ਟੈਲੀਗ੍ਰਾਫ' ਦੇ ਪੱਤਰਕਾਰ...
Punjab4 months ago -
ਪ੍ਰਧਾਨ ਮੰਤਰੀ ਦੀ ਜਾਨ ਨੂੰ ਖ਼ਤਰੇ ਪਿੱਛੇ 'ਸਿੱਖ ਫਾਰ ਜਸਟਿਸ' ਵਰਗੀਆਂ ਏਜੰਸੀਆਂ ਦਾ ਹੱਥ - ਬੀਬੀ ਰਾਮੂੰਵਾਲੀਆ
5 ਜਨਵਰੀ ਨੂੰ ਪ੍ਰਧਾਨ ਮੰਤਰੀ ਜੀ ਨੇ ਪੰਜਾਬ ਦੌਰੇ 'ਤੇ ਆਉਣਾ ਸੀ ਪਰ ਕੁਝ ਅਸੰਤੁਸ਼ਟ ਲੋਕਾਂ ਕਰਕੇ ਮਾਹੌਲ ਖ਼ਰਾਬ ਹੋਣ ਕਾਰਨ, ਪ੍ਰਧਾਨ ਮੰਤਰੀ ਜੀ ਨੂੰ ਵਾਪਸ ਜਾਣਾ ਪਿਆ। ਇਹ ਨਿੰਦਣਯੋਗ ਘਟਨਾ ਪਿੱਛੇ 'ਸਿੱਖ ਫਾਰ ਜਸਟਿਸ' ਦਾ ਹੱਥ ਹੈ, ਤੇ ਨਾਲ ਹੀ ਕਾਂਗਰਸ ਵੱਲੋਂ ਸੁਰੱਖਿਆ ਪ੍ਰਬੰ...
Punjab4 months ago -
ਤਾਰੇ ਜ਼ਮੀਂ ਪਰ...ਭਾਸ਼ਾ ਕੌਸ਼ਲ ਨਿਪੁੰਨ ਮੁਹਿੰਮ 'ਚ ਵਿਦਿਆਰਥੀਆਂ ਨੂੰ ਮਿਲੇਗਾ 'ਸਟਾਰ' ਦਰਜਾ, 6ਵੀਂ ਤੋਂ 10ਵੀਂ ਦੇ ਬੱਚੇ ਜੁੜਨਗੇ ਆਨਲਾਈਨ
ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਹਿਨੁਮਾਈ ਵਿਚ ਵਿਦਿਆਰਥੀਆਂ ਨੂੰ ਬੋਲਣ ਦੇ ਕੌਸ਼ਲਾਂ ਵਿਚ ਹੋਰ ਨਿਪੁੰਨ ਬਣਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ 100 ਦਿਨਾਂ ਪੜ੍ਹਣ ਮੁਹਿੰਮ ਦੇ ਨਾਲ-ਨਾਲ ਸਕੂਲਾਂ ਵਿਚ ਬਣਾਏ ਗਏ ਇੰਗਲਿਸ਼ ਬੂਸਟਰ ਕਲੱਬਾਂ ਦੇ ਲ...
Punjab4 months ago -
ਫ਼ੌਜੀਆਂ ਦੇ ਬੱਚਿਆਂ ਲਈ 10 ਕਰੋੜ ਦੀ ਵਜ਼ੀਫ਼ਾ ਸਕੀਮ ਜਾਰੀ, ਰਾਜਨਾਥ ਸਿੰਘ ਨੇ ਸੀਯੂ 'ਚ ‘ਕਲਪਨਾ ਚਾਵਲਾ ਸਪੇਸ ਸੈਂਟਰ’ ਦਾ ਕੀਤਾ ਉਦਘਾਟਨ
ਰਾਸ਼ਟਰ ਦੇ ਸਰਵਪੱਖੀ ਵਿਕਾਸ ਲਈ ਨਿੱਜੀ ਖੇਤਰ ਨੂੰ ਮਜ਼ਬੂਤ ਕਰਨ ਲਈ ਕੇਂਦਰ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਸਿੱਖਿਆ ਅਤੇ ਵਿਗਿਆਨ ਦੇ ਖੇਤਰਾਂ ਨੂੰ ਵਿਸ਼ਵ ਪੱਧਰੀ ਬਣਾਉਣ ਲਈ ਸਰਗਰਮ ਅਤੇ ਲੰਬੀ ਮਿਆਦ ਵਾਲੀ ਜਨਤਕ ਅਤੇ ...
Punjab4 months ago -
7 ਜਨਵਰੀ ਤਕ ਦਰਜ ਕੀਤੇ ਜਾ ਸਕਣਗੇ PTET ਦਸੰਬਰ-2021 ਦੀ ਪ੍ਰੀਖਿਆ ਦੀ ਉੱਤਰ ਕੁੰਜੀ ਦੇ ਇਤਰਾਜ਼
ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਜੋ ਕਿ 24 ਦਸੰਬਰ-2021 ਨੂੰ ਲਿਆ ਗਿਆ ਸੀ। ਇਸ ਟੈਸਟ/ਪ੍ਰੀਖਿਆ ਦੀ ਉੱਤਰ ਕੁੰਜੀ ਦੇ ਇਤਰਾਜ਼ 4 ਤੋਂ 7 ਜਨਵਰੀ ਤਕ ਦਰਜ ਕੀਤੇ ਜਾ ਸਕਣਗੇ।
Punjab4 months ago -
ਵਿਦਿਆਰਥੀਆਂ ਦੇ ਸਿੱਖਣ ਪੱਧਰ 'ਚ ਸੁਧਾਰ ਲਈ 'ਪੜ੍ਹਨ ਮੁਹਿੰਮ' ਸੂਬੇ ਭਰ 'ਚ ਭਲਕੇ ਹੋਵੇੇਗੀ ਸ਼ੁਰੂ
ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਹਿਨੁਮਾਈ ਅਤੇ ਅਜੋਏ ਸਰਮਾ ਸਕੱਤਰ ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪ੍ਰਦੀਪ ਕੁਮਾਰ ਅਗਰਵਾਲ ਡੀਜੀਐੱਸਈ ਪੰਜਾਬ ਦੀ ਅਗਵਾਈ ਵਿੱਚ ਸਮੂਹ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ 100 ਦਿਨਾਂ ਪੜ੍ਹਨ ਮੁਹਿੰਮ 1 ਜਨਵਰੀ 2022 ਤੋਂ ਸ਼ੁਰ...
Punjab4 months ago -
ਮੋਹਾਲੀ ’ਚ ਸੀਟੀਯੂ ਬੱਸ ਹੋਈ ਹਾਦਸੇ ਦਾ ਸ਼ਿਕਾਰ, ਸਵਾਰ ਸੀ 10 ਲੋਕ, ਬਿਜਲੀ ਖੰਭਾ ਤੇ ਕੰਧ ਨੂੰ ਤੋੜ ਕੇ ਵੇਰਕਾ ਪਲਾਂਟ ’ਚ ਵੜੀ
ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਹ ਹਾਦਸਾ ਮੋਹਾਲੀ ਦੇ ਫੇਜ਼-6 ਦੇ ਕੋਲ ਵੇਰਕਾ ਪਲਾਂਟ ਦੇ ਕੋਲ ਵੀਰਵਾਰ ਤੜਕੇ ਹੋਇਆ। ਹਾਦਸੇ ਸਮੇਂ ਬੱਸ ’ਚ ਕਰੀਬ 10 ਸਵਾਰੀਆਂ ਮੌਜ਼ੂਦ ਸੀ। ਬੱਸ ’ਚ ਸਵਾਰ ਸਾਰੇ ਲੋਕ ਸੁਰੱਖਿਅਤ ਹਨ। ਹਾਦਸ...
Punjab4 months ago -
ਬੇਅਦਬੀ ਦੇ ਮੁਲਜ਼ਮ ਨਾਲ ਖਾਣਾ ਖਾ ਕੇ ਘਿਰੇ ਸਿੱਧੂ, 8 ਅਗਸਤ ਨੂੰ ਸਿੱਖਾਂ ਦੇ ਧਾਰਮਿਕ ਸ਼ਬਦ ’ਤੇ ਕੁੜੀਆਂ ਨੂੰ ਕਰਵਾਇਆ ਸੀ ਡਾਂਸ
ਪੰਜਾਬ ਬੋਲ ਕਾਂਗਰਸ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲਿਆਵਾਲ ਨੇ ਕਿਹਾ ਕਿ ਸੋਢੀ ਢਾਬੇ ਦੇ ਮਾਲਕ ਵਿਜੇ ਕੁਮਾਰ ਉਰਫ ਸੋਨੂੰ ਸੇਠੀ ’ਤੇ ਇਸੇ ਸਾਲ 8 ਅਗਸਤ ਨੂੰ ਬੇਅਦਬੀ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਹੋਇਆ ਸੀ। ਉਸ ਨੇ ਇਕ ਸਿੱਖਾਂ ਦੇ ਧਾਰਮਿਕ ਸ਼ਬਦ ’ਤੇ ਕੁੜੀਆਂ ਤੋਂ ਡਾਂਸ ਕਰਵਾਇਆ...
Punjab4 months ago -
ਨਵਜੋਤ ਸਿੰਘ ਸਿੱਧੂ ਦੀਆਂ ਮੁਸ਼ਕਲਾਂ ਵਧੀਆਂ, ਧਾਰਮਿਕ ਭਾਵਨਾਵਾਂ ਭੜਕਾਉਣ ਨੂੰ ਲੈ ਕੇ ਸ਼ਿਕਾਇਤ ਦਰਜ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਰੈਲੀ ਦੌਰਾਨ ਗੁੱਗਾ ਜ਼ਾਹਰ ਪੀਰ ਸੰਬੰਧੀ ਮਾੜੀ ਸ਼ਬਦਾਵਲੀ ਵਰਤ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਰੋਸ ਵਜੋਂ ਸੋਨੂੰ ਰਾਣਾ ਪੰਜਾਬ ਚੇਅਰਮੈਨ ਸ਼ਿਵ ਸੈਨਾ ਹਿੰਦ ਵੱਲੋਂ ਸਦਰ ਥਾਣਾ ਖਰੜ ਵਿਖੇ ਸ਼ਿਕਾਇਤ ਦਰਜ ਕਰਵਾਈ...
Punjab4 months ago -
ਬੀਰ ਦਵਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੀ ਮੁੱਢਲੀ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ, ਢੀਂਡਸਾ-ਬ੍ਰਹਮਪੁਰਾ ਤੇ ਕਿਸਾਨ ਜਥੇਬੰਦੀਆਂ 'ਤੇ ਲਾਏ ਵੱਡੇ ਦੋਸ਼
ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਰਾਜਨੀਤਕ ਅਫ਼ਰਾ-ਤਫਰੀ ਦੇ ਮਾਹੌਲ ਵਿੱਚ , ਸੱਤਾ ਦੇ ਦਲਾਲ, ਧਾੜਵੀਆਂ ਵਾਂਗ ਪੰਜਾਬ ਨੂੰ ਲੁੱਟਣ ਲਈ, ਹਾਬੜੇ ਫਿਰਦੇ ਹਨ। ਇਸ ਬੇਯਕੀਨੀ ਦੇ ਵਾਤਾਵਰਨ ਵਿੱਚ ਪੰਜਾਬ ਦੇ ਆਮ ਲੋਕਾਂ ਦੀ ਇਹ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਜ਼ੁਬਾਨ ਤੋਂ ...
Punjab4 months ago -
ਕਿਸਾਨ ਦੀ ਧੀ ਨੇ ਪੰਜਾਬ 'ਚ ਕੀਤਾ ਟਾਪ, ਬੀ.ਟੈੱਕ ਦੀ ਪ੍ਰੀਖਿਆ 'ਚ 8.93 ਸੀਜੀਪੀਏ ਲੈ ਕੇ ਕੀਤਾ ਇਲਾਕੇ ਦਾ ਨਾਂ ਰੌਸ਼ਨ
ਗੁਰਦੀਪ ਕੌਰ ਨੇ ਦੱਸਿਆ ਕਿ ਉਸ ਦੇ ਪਿੰਡ ਵਿਚ ਲੜਕੀਆਂ ਨੂੰ ਜ਼ਿਆਦਾ ਪੜ੍ਹਾਇਆ ਲਿਖਾਇਆ ਨਹੀਂ ਜਾਂਦਾ ਲੇਕਿਨ ਉਸ ਦੇ ਦਾਦਾ ਗੁਰਬਖਸ਼ ਸਿੰਘ ਨੇ ਆਰਮੀ ਤੋਂ ਰਿਟਾਇਰ ਹੋਣ ਕਾਰਨ ਲੜਕੀਆਂ ਨੂੰ ਪੜ੍ਹਾਉਣ ਤੇ ਜ਼ਿਆਦਾ ਜ਼ੋਰ ਦਿੱਤਾ।
Punjab4 months ago -
ਵਿਭਾਗ ਨੇ ਦਸਵੀ-ਬਾਰ੍ਹਵੀਂ ਰੀ-ਅਪੀਅਰ ਪ੍ਰੀਖਿਆ ਲਈ ਫ਼ੀਸ ਭਰਨ ਦਾ ਜਾਰੀ ਕੀਤਾ ਸ਼ਡਿਊਲ, ਜਾਣੋ ਕਦੋਂ ਤਕ ਭਰ ਸਕਦੇ ਹੋ ਫ਼ੀਸ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਨਵਰੀ 2022 ’ਚ ਕਰਵਾਈਆਂ ਜਾਣ ਵਾਲੀਆਂ ਦਸਵੀਂ ਤੇ ਬਾਰ੍ਹਵੀਂ ਸ਼ੇ੍ਣੀਆਂ ਦੀਆਂ ਅਨੁਪੂਰਕ ਪ੍ਰੀਖਿਆਵਾਂ ਲਈ ਪ੍ਰੀਖਿਆ ਫਾਰਮ ਤੇ ਪ੍ਰੀਖਿਆ ਫ਼ੀਸਾਂ ਭਰਨ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ।
Punjab4 months ago -
ਠੇਕਾ ਮੁਲਾਜ਼ਮ 29 ਦਸੰਬਰ ਨੂੰ ਸਮੂਹਿਕ ਛੁੱਟੀ ਕਰ ਕੇ ਤਹਿਸੀਲ ਪੱਧਰੀ ਦੇਣਗੇ ਧਰਨੇ
ਠੇਕਾ ਮੁਲਾਜ਼ਮ ਸੰਘਰਸ ਮੋਰਚਾ ਪੰਜਾਬ ਦੇ ਸੂਬਾਈਆਂ ਆਗੂ ਵਰਿੰਦਰ ਸਿੰਘ ਮੋਮੀ, ਜਗਰੂਪ ਸਿੰਘ ਲਹਿਰਾ, ਗੁਰਵਿੰਦਰ ਸਿੰਘ ਪਨੂੰ, ਸ਼ੇਰ ਸਿੰਘ ਖੰਨਾ, ਬਲਿਹਾਰ ਸਿੰਘ ਕਟਾਰੀਆ, ਵਰਿੰਦਰ ਸਿੰਘ ਬੀਬੀਵਾਲ, ਮਹਿੰਦਰ ਸਿੰਘ, ਜਸਪ੍ਰੀਤ ਗਗਨ, ਸੁਰਿੰਦਰ ਸਿੰਘ,ਪਵਨਦੀਪ ਸਿੰਘ,ਸਵਰਨਜੀਤ ਕੌਰ,ਰਮਨਪ...
Punjab4 months ago -
ਡੇਰਾ ਪ੍ਰੇਮੀ ਮਨੋਹਰ ਲਾਲ ਕਤਲ ਮਾਮਲੇ ’ਚ ਐੱਨਆਈਏ ਨੇ ਚਾਰ ਜਣਿਆਂ ਵਿਰੁੱਧ ਦਾਖ਼ਲ ਕੀਤੀ ਚਾਰਜਸ਼ੀਟ
ਡੇਰਾ ਸੱਚਾ ਸੌਦਾ ਦੇ ਪੈਰੋਕਾਰ ਮਨੋਹਰ ਲਾਲ ਦੇ ਕਤਲ ਮਾਮਲੇ ਵਿਚ ਰਾਸ਼ਟਰੀ ਜਾਂਚ ਏਜੰਸੀ (ਐੱਨਆਈਏ) ਨੇ ਮੋਹਾਲੀ ਦੀ ਐੱਨਆਈਏ ਅਦਾਲਤ ਵਿਚ ਚਾਰਜਸ਼ੀਟ ਦਾਖ਼ਲ ਕੀਤੀ ਹੈ। ਇਹ ਚਾਰਜਸ਼ੀਟ ਖ਼ਾਲਿਸਤਾਨ ਟਾਈਗਰ ਫੋਰਸ ਵੱਲੋਂ ਕਰਵਾਈ ਟਾਰਗੈੱਟ ਕਿਲਿੰਗ ਮਾਮਲੇ ਵਿਚ ਚਾਰ ਮੁਲਜ਼ਮਾਂ ਵਿਰੁੱਧ ਹੈ।
Punjab4 months ago -
ਚੰਡੀਗੜ੍ਹ ਪ੍ਰਸ਼ਾਸਨ ਦੀ ਸਖ਼ਤੀ : ਵੈਕਸੀਨ ਨਹੀਂ ਲੱਗੀ ਤਾਂ ਘਰ ’ਚ ਰਹਿਣਾ ਪਵੇਗਾ, ਮਾਰਕੀਟ ’ਚ ਦਿਸੇ ਤਾਂ ਲੱਗੇਗਾ ਏਨਾ ਜੁਰਮਾਨਾ
ਹੁਕਮਾਂ ਦੀ ਪਾਲਣਾ ਕਰਵਾਉਣ ਲਈ ਤਹਿਸੀਲਦਾਰ/ਨਾਇਬ ਤਹਿਸੀਲਦਾਰ ਤੋਂ ਇਲਾਵਾ ਨਗਰ ਨਿਗਮ ਦੇ ਕਮਿਸ਼ਨਰ/ਸਯੰਕਤ ਤੇ ਅਡੀਸ਼ਨਲ ਕਮਿਸ਼ਨਰ, ਮੈਡੀਕਲ ਹੈਲਥ ਅਫ਼ਸਰਾਂ ਤੋਂ ਇਲਾਵਾ ਡਾਇਰੈਕਟਰ ਹੈਲਥ ਅਫ਼ਸਰ ਤੇ ਪਰਿਵਾਰ ਭਲਾਈ ਦੇ ਅਧਿਕਾਰੀਆਂ ਨੰ ਜ਼ਿੰਮੇਵਾਰੀ ਦਿੱਤੀ ਗਈ ਹੈ।
Punjab5 months ago -
ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਝਟਕਾ, ਮੋਹਾਲੀ ਕੋਰਟ ਨੇ ਖਾਰਜ ਕੀਤੀ ਜ਼ਮਾਨਤ ਅਰਜ਼ੀ
ਡਰੱਗਜ਼ ਮਾਮਲੇ ’ਚ ਘਿਰੇ ਸਾਬਕਾ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਮੋਹਾਲੀ ਅਦਾਲਤ ਨੇ ਝਟਕਾ ਦਿੱਤਾ ਹੈ। ਅਦਾਲਤ ਨੇ ਉਸ ਵੱਲੋਂ ਲਾਈ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ।
Punjab5 months ago