ਸਤਵਿੰਦਰ ਸਿੰਘ ਧੜਾਕ, ਮੁਹਾਲੀ : ਮੁਹਾਲੀ ਦੇ ਕਸਬਾ ਲਾਂਡਰਾਂ 'ਚ ਮੰਗਲਵਾਰ ਸਵੇਰੇ ਐਬੂਲੈਂਸ ਤੇ ਟਰੱਕ ਦੀ ਟੱਕਰ ਹੋ ਗਈ। ਇਸ ਦੌਰਾਨ ਚਾਰ ਵਿਅਕਤੀਆਂ ਦੇ ਗੰਭੀਰ ਰੂਪ 'ਚ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਟਰੱਕ ਸੇਬਾਂ ਦਾ ਭਰਿਆ ਹੋੋਇਆ ਸੀ, ਜੋ ਚੰਡੀਗੜ੍ਹ ਵੱਲ ਤੋਂ ਆਉਂਦਾ ਦੱਸਿਆ ਜਾ ਰਿਹਾ ਹੈ।

Posted By: Ramanjit Kaur