ਕੈਪਸ਼ਨ : ਵਿਦਿਆਰਥਣ ਨੂੰ ਆਈਲੈਟਸ ਸਰਟੀਿਫ਼ਕੇਟ ਸੌਂਪਦੇ ਹੋਏ ਡਾਇਰੈਕਟਰ ਸੁਖਜੀਤ ਸਿੰਘ ਮਾਛੀਕੇ।

ਨੰਬਰ : 19 ਮੋਗਾ 12 ਪੀ

ਮਨਪ੍ਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਇਲਾਕੇ ਦੀ ਸਭ ਤੋਂ ਪੁਰਾਣੀ ਤੇ ਮਸ਼ਹੂਰ ਸੰਸਥਾ ਇਗਨਾਈਟ ਮਾਈਂਡਜ਼ ਤਖ਼ਤੂਪੁਰਾ ਜੋ ਕਿ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ, ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰ ਰਹੀ ਹੈ। ਇਕ ਵਾਰ ਫਿਰ ਇਸ ਸੰਸਥਾ ਦੀ ਵਿਦਿਆਰਥਣ ਨਵਪ੍ਰੀਤ ਕੌਰ ਵਾਸੀ ਰਾਏਸਰ ਬਰਨਾਲਾ ਨੇ ਓਵਰਆਲ 6.5 ਬੈਂਡ ਪ੍ਰਾਪਤ ਕੀਤੇ ਹਨ। ਸੰਸਥਾ ਦੇ ਡਾਇਰੈਕਟਰ ਸੁਖਜੀਤ ਸਿੰਘ ਮਾਛੀਕੇ ਨੇ ਦੱਸਿਆ ਕਿ ਨਵਪ੍ਰੀਤ ਕੌਰ ਨੇ ਲਿਸਨਿੰਗ, ਰੀਡਿੰਗ, ਰਾਈਟਿੰਗ ਅਤੇ ਸਪੀਕਿੰਗ ਵਿਚੋਂ ਕ੍ਰਮਵਾਰ 7.0, 6.5, 6.0, 6.0 ਅੰਕ ਹਾਸਲ ਕੀਤੇ ਹਨ। ਉਨ੍ਹਾਂ ਵਿਦਿਆਰਥਣ ਨੂੰ ਆਈਲੈਟਸ ਸਰਟੀਿਫ਼ਕੇਟ ਸੌਂਪਦਿਆਂ ਸ਼ੁਭਕਾਮਨਾਵਾਂ ਦਿੱਤੀਆਂ।