ਐਨਐਸ ਲਾਲੀ, ਕੋਟ ਈਸੇ ਖ਼ਾਂ : ਲੁਧਿਆਣਾ ਸਹੋਦਿਆ ਸੀਬੀਐੱਸਈ ਸਕੂਲ ਕੰਪਲੈਕਸ ਵੈਸਟ ਦੌਰਾਨ ਵੱਖ-ਵੱਖ ਫੈਸਟ ਕਰਵਾਏ ਗਏ। ਜਿਸ ਵਿੱਚ ਹੇਮਕੁੰਟ ਸਕੂਲ ਦੇ ਵਿਦਿਆਰਥੀਆਂ ਨੇ ਹਿੰਦੀ ਫੈਸਟ ਜੋ ਕਿ ਨਿਊ ਜੀਐੱਮਟੀ ਪਬਲਿਕ ਸਕੂਲ ਲੁਧਿਆਣਾ ਵਿਖੇ ਹੋਇਆ। ਜਿਸ ਵਿੱਚੋਂ ਹੇਮਕੁੰਟ ਸਕੂਲ ਦੀ ਵਿਦਿਆਰਥਣ ਜੈਸਮੀਨ ਕੌਰ ਨੇ ਪਹਿਲਾ ਸਥਾਨ ਪ੍ਰਰਾਪਤ ਕੀਤਾ।

ਪ੍ਰਰਾਇਮਰੀ ਵਰਗ ਵਿੱਚੋਂ ਸੁੰਦਰ ਲਿਖਾਈ ਵਿੱਚ ਵਰਨੀਤ ਕੌਰ ਨੇ ਤੀਸਰਾ ਤੇ ਮਿਡਲ ਵਰਗ ਵਿੱਚ ਪਵਨੀਤ ਕੌਰ ਨੇ ਦੂਸਰਾ ਸਥਾਨ ਪ੍ਰਰਾਪਤ ਕੀਤਾ। ਸ਼ਬਦ ਗਾਇਨ ਨਿਊ ਜੀਟੀਐੱਮ ਪਬਲਿਕ ਸਕੂਲ ਲੁਧਿਆਣਾ, ਇੰਗਲਿਸ਼ ਫੈਸਟ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਸਿਧਵਾ ਖੁਰਦ ਵਿਖੇ ਤੇ ਮੈਥ ਫੈਸਟ ਗੁਰੂ ਨਾਨਕ ਪਬਲਿਕ ਸਕੂਲ ਮੁੱਲਾਂਪੁਰ ਵਿਖੇ ਹੋਇਆ ਹੋਇਆ।

ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐੱਮਡੀ ਰਣਜੀਤ ਕੌਰ ਸੰਧੂ ਨੇ ਹਿੰਦੀ ਫੈਸਟ ਦੇ ਵਿਦਿਆਰਥੀਆਂ ਜਸਲੀਨ ਕੌਰ, ਅਮਨਜੋਤ ਕੌਰ, ਜਸਮੀਨ ਕੌਰ ਅਤੇ ਅਵਨੀਸ਼ ਕੌਰ, ਮੈਥ ਫੈਸਟ ਦੇ ਵਿਦਿਆਰਥੀਆਂ ਦਿਲਜੋਤ ਸਿੰਘ, ਸਿਮਰਦੀਪ ਸਿੰਘ ਛਾਬੜਾ, ਕਰਨਪ੍ਰਤਾਪ ਸਿੰਘ ਸੰਧੂ ਅਤੇ ਜਸਮੀਨ ਕੌਰ, ਇੰਗਲਿਸ਼ ਫੈਸਟ ਦੇ ਵਿਦਿਆਰਥੀਆਂ ਰਾਜਪ੍ਰਰੀਤ ਕੌਰ, ਨਵਤਾਜਪ੍ਰਰੀਤ ਕੌਰ ਬਰਾੜ, ਰੀਆ ਛਾਬੜਾ, ਸਿਮਰਦੀਪ ਸਿੰਘ, ਪ੍ਰਭਦੀਪ ਕੌਰ, ਸ਼ੀਤਲ ਸ਼ਰਮਾ, ਗੁਰਲੀਨ ਕੌਰ, ਕੋਮਲਪ੍ਰਰੀਤ ਕੌਰ, ਅਕਾਸ਼ਦੀਪ ਸਿੰਘ ਅਤੇ ਮਨਰਾਜ ਸਿੰਘ, ਪੰਜਾਬੀ ਫੈਸਟ ਦੇ ਵਿਦਿਆਰਥੀ ਵਰਨੀਤ ਕੌਰ, ਜਸ਼ਨਦੀਪ ਕੌਰ, ਕੋਮਲਪ੍ਰਰੀਤ ਕੌਰ, ਹਰਮੀਤ ਕੌਰ, ਜਸਪ੍ਰਰੀਤ ਕੌਰ, ਰਾਜਪ੍ਰਰੀਤ ਕੌਰ, ਮਨਪ੍ਰਰੀਤ, ਸ਼ਰਨਵੀਰ ਕੌਰ, ਸੰਦੀਪ ਕੌਰ ਸੰਧੂ ਅਤੇ ਸ਼ੀਤਲ ਸ਼ਰਮਾ ਸ਼ਬਦ ਗਾਇਨ ਦੇ ਵਿਦਿਆਰਥੀ ਗੁਰਲੀਨ ਕੌਰ, ਨਵਜੋਤ ਕੌਰ, ਹਰਮਨ ਕੌਰ, ਜਸਮੀਨ ਕੌਰ, ਦਿਲਜੀਤ ਸਿੰਘ, ਕਮਲਜੀਤ ਸਿੰਘ, ਸੁਖਮਨਪ੍ਰਰੀਤ ਸਿੰਘ, ਅਰਮਾਨਵੀਰ ਸਿੰਘ ਨੂੰ ਲੁਧਿਆਣਾ ਸਹੋਦਿਆ ਸੀ.ਬੀ.ਐੱਸ.ਈ ਸਕੂਲਜ਼ ਵੱਲੋਂ ਦਿੱਤੇ ਗਏ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ। ਇਸ ਸਮੇਂ ਪਿ੍ਰੰਸੀਪਲ ਮੁਨੀਸ਼ ਅਰੋੜਾ ਵੀ ਹਾਜ਼ਰ ਸੀ।