ਕਾਕਾ ਰਾਮੂੰਵਾਲਾ, ਚੜਿੱਕ :

ਪਿੰਡ ਡਾਲਾ ਵਿਖੇ ਬਲਜਿੰਦਰ ਸਿੰਘ ਬੱਲੀ ਨੰਬਰਦਾਰ ਡਾਲਾ ਪ੍ਰਧਾਨ ਬਲਾਕ ਕਾਂਗਰਸ ਕਮੇਟੀ ਅਜੀਤਵਾਲ, ਸਰਪੰਚ ਕੁਲਦੀਪ ਕੌਰ ਤੇ ਸਮੂਹ ਪੰਚਾਂ ਦੀ ਅਗਵਾਈ ਹੇਠ ਆਜ਼ਾਦੀ ਦਿਵਸ ਮਨਾਇਆ ਗਿਆ। ਇਸ ਮੌਕੇ ਬਲਜਿੰਦਰ ਬੱਲੀ ਨੰਬਰਦਾਰ, ਸਰਪੰਚ ਕੁਲਦੀਪ ਕੌਰ, ਪਰਮਜੀਤ ਸਿੰਘ ਰਿਟਾਇਰਡ ਏਈਓ ਵਲੋਂ ਅਜ਼ਾਦੀ ਦਿਵਸ ਸਬੰਧੀ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਪਰਮਜੀਤ ਕੌਰ, ਗੁਰਪ੍ਰਰੀਤ ਸਿੰਘ ਗੋਪੀ, ਕਾਮਰੇਡ ਰਣਜੀਤ ਸਿੰਘ, ਜਸਵਿੰਦਰ ਸਿੰਘ ਫੌਜ਼ੀ, ਜਪਨਾਮ ਸਿੰਘ, ਸੁਮਨਪ੍ਰਰੀਤ ਕੌਰ, ਪਵਨਦੀਪ ਕੌਰ, ਕੁਲਵੰਤ ਕੌਰ, ਗੁਰਮੇਲ ਕੌਰ ਸਾਰੇ ਮੈਂਬਰ ਪੰਚਾਇਤ, ਪਿੰ੍ਸੀਪਲ ਚਰਨਜੀਤ ਸਿੰਘ, ਸਿਕੰਦਰ ਸਿੰਘ ਸਾਬਕਾ ਸਰਪੰਚ, ਪਰਮਪਾਲ ਸਿੰਘ ਨੰਬਰਦਾਰ, ਜਸਵੀਰ ਸੀਰਾ ਪ੍ਰਧਾਨ ਕੋਆਪੇ੍ਟਿਵ ਸੋਸਾਇਟੀ, ਜਸਪਾਲ ਸਿੰਘ ਠੇਕੇਦਾਰ, ਗੋਪੀ ਐਮ.ਐਲ.ਏ, ਜਸਮੇਲ ਸਿੰਘ, ਯਾਦਵਿੰਦਰ ਸਿੰਘ ਫੌਜ਼ੀ, ਜਗਰੂਪ ਸਿੰਘ ਫੌਜ਼ੀ, ਸੇਵਕ ਸਿੰਘ ਫੌਜ਼ੀ, ਸਵਰਨਜੀਤ ਸਿੰਘ ਆਦਿ ਹਾਜ਼ਰ ਸਨ।