ਕੈਪਸ਼ਨ : ਵੀਜ਼ਾ ਸੌਂਪਦੇ ਹੋਏ ਸੰਸਥਾ ਦੇ ਪ੍ਰਬੰਧਕ ਤੇ ਸਟਾਫ਼ ਮੈਂਬਰ।

ਨੰਬਰ : 12 ਮੋਗਾ 14 ਪੀ

ਸਤਨਾਮ ਸਿੰਘ ਘਾਰੂ, ਧਰਮਕੋਟ : ਧਰਮਕੋਟ ਸ਼ਹਿਰ ਦੀ ਪ੍ਰਸਿੱਧ ਸੰਸਥਾ ਗੋਲਡਨ ਐਜੂਕੇਸ਼ਨ ਜੋ ਕਿ ਮੋਗਾ ਰੋਡ ਦੇ ਸਾਹਮਣੇ ਸਥਿਤ ਹੈ, ਨੇ ਸਿਟੀ ਜਿੰਮ ਗੁਰਪ੍ਰਰੀਤ ਸਿੰਘ ਤੂਰ ਦੇ ਪਿਤਾ ਬਲਵੰਤ ਸਿੰਘ ਤੂਰ ਤੇ ਮਾਤਾ ਿਛੰਦਰ ਕੌਰ ਤੂਰ ਦਾ ਕੈਨੇਡਾ ਦਾ ਵੀਜ਼ਾ ਲਗਵਾ ਕੇ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਡਾਕਟਰ ਹਰਪ੍ਰਰੀਤ ਕੌਰ ਅਰੋੜਾ ਅਤੇ ਡਾਇਰੈਕਟਰ ਸੁਭਾਸ਼ ਪਲਤਾ ਨੇ ਦੱਸਿਆ ਕਿ ਸੰਸਥਾ ਵਿਚ ਬਹੁਤ ਹੀ ਵਧੀਆ ਤਰੀਕੇ ਨਾਲ ਘੱਟ ਖ਼ਰਚੇ ਤੇ ਫਾਈਲਾਂ ਤਿਆਰ ਕੀਤੀਆਂ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਸੰਸਥਾ ਦੁਆਰਾ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਕੇ ਦੇ ਸਟੱਡੀ ਵੀਜ਼ੇ ਅਤੇ ਵਿਜ਼ਟਰ ਵੀਜੇ ਬਹੁਤ ਹੀ ਤਜ਼ਰਬੇਕਾਰ ਤੇ ਮਿਹਨਤੀ ਸਟਾਫ ਵੱਲੋਂ ਲਗਾਏ ਜਾਂਦੇ ਹਨ। ਸੰਸਥਾ ਵੱਲੋਂ ਇੱਕੋ ਛੱਤ ਹੇਠ ਹੀ ਇੰਡੋ ਕੈਨੇਡੀਅਨ ਬੱਸ ਹਵਾਈ ਟਿਕਟਾਂ, ਵੈਸਟਰਨ ਯੂਨੀਅਨ ਪਾਸਪੋਰਟ ਅਪਲਾਈ ਤੇ ਆਈਲੈਟਸ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਹਨ। ਇਸ ਮੌਕੇ ਬਲਵੰਤ ਸਿੰਘ ਤੂਰ ਤੇ ਿਛੰਦਰ ਕੌਰ ਤੂਰ ਧਰਮਕੋਟ ਨੂੰ ਵੀਜ਼ਾ ਸੌਂਪਦਿਆਂ ਉਨ੍ਹਾਂ ਦੀ ਉਜਵਲ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਅਮਰਿੰਦਰ ਸਿੰਘ ਕੁਆਰਡੀਨੇਟਰ, ਦਿਲਪ੍ਰਰੀਤ ਕੌਰ ਆਈਲੈਟਸ ਟ੍ਰੇਨਰ, ਵੀਰਪਾਲ ਕੌਰ, ਪਿ੍ਰਅੰਕਾ, ਪ੍ਰਦੀਪ ਸਿੰਘ, ਗੁਰਪ੍ਰਰੀਤ ਸਿੰਘ, ਹਰਪ੍ਰਰੀਤ ਕੌਰ ਤੋਂ ਇਲਾਵਾ ਸਮੁੱਚਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।