ਫਲੇਮਜ਼ ਇਮੀਗ੍ਰੇਸ਼ਨ ਨੇ ਲਵਾਇਆ ਕੈਨੇਡਾ ਦਾ ਵੀਜ਼ਾ
ਫਲੇਮਜ਼ ਇਮੀਗ੍ਰੇਸ਼ਨ ਨੇ ਅਮਨਦੀਪ ਸਿੰਘ ਲਈ ਕੈਨੇਡਾ ਸਪਾਊਸ ਵੀਜ਼ਾ ਪ੍ਰਾਪਤ ਕੀਤਾ
Publish Date: Wed, 12 Nov 2025 05:28 PM (IST)
Updated Date: Wed, 12 Nov 2025 05:28 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ : ਮੋਗਾ ਦੇ ਵਸਨੀਕ ਅਮਨਦੀਪ ਸਿੰਘ ਨੂੰ ਜਵਾਹਰ ਨਗਰ, ਮੋਗਾ ਵਿਖੇ ਸਥਿਤ ਪ੍ਰੀਮੀਅਰ ਇਮੀਗ੍ਰੇਸ਼ਨ ਅਤੇ ਆਇਲਟਸ ਸੈਂਟਰ ਵੱਲੋਂ ਕੈਨੇਡੀਅਨ ਸਪਾਊਸ ਵੀਜ਼ਾ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੈਂਟਰ ਦੇ ਡਾਇਰੈਕਟਰ ਐਡਵੋਕੇਟ ਜੈ ਗੋਇਲ ਅਤੇ ਡਾਇਰੈਕਟਰ ਨਿਤਿਨ ਗਰਗ ਨੇ ਦੱਸਿਆ ਕਿ ਅਮਨਦੀਪ ਸਿੰਘ ਨੂੰ ਸੈਂਟਰ ਵਿਖੇ ਵੀਜ਼ਾ ਪ੍ਰਕਿਰਿਆ ਬਾਰੇ ਜਾਣਕਾਰੀ ਪ੍ਰਾਪਤ ਹੋਈ। ਇਸ ਤੋਂ ਬਾਅਦ ਸੈਂਟਰ ਨੇ ਅਮਨਦੀਪ ਸਿੰਘ ਨੂੰ ਕੈਨੇਡੀਅਨ ਸਪਾਊਜ਼ ਵੀਜ਼ਾ ਦਿੱਤਾ, ਜਿਸ ਨਾਲ ਵਿਦੇਸ਼ ਵਿੱਚ ਰਹਿੰਦਿਆਂ ਆਪਣੇ ਪਰਿਵਾਰ ਨਾਲ ਦੁਬਾਰਾ ਮਿਲਣ ਦਾ ਉਸ ਦਾ ਸੁਪਨਾ ਪੂਰਾ ਹੋਇਆ। ਉਨ੍ਹਾਂ ਕਿਹਾ ਕਿ ਸੈਂਟਰ ਨੇ ਪਹਿਲਾਂ ਵੀ ਕਈ ਵਿਦਿਆਰਥੀਆਂ ਨੂੰ ਵੀਜ਼ਾ ਅਤੇ ਕੈਨੇਡੀਅਨ ਸਪਾਊਜ਼ ਵੀਜ਼ਾ ਦਿੱਤਾ ਹੈ, ਜਿਸ ਨਾਲ ਵਿਦੇਸ਼ ਵਿੱਚ ਪੜ੍ਹਾਈ ਕਰਨ ਅਤੇ ਆਪਣੇ ਪਰਿਵਾਰਾਂ ਨਾਲ ਦੁਬਾਰਾ ਮਿਲਣ ਦੇ ਉਨ੍ਹਾਂ ਦੇ ਸੁਪਨੇ ਪੂਰੇ ਹੋਏ। ਉਨ੍ਹਾਂ ਨੇ ਵੀਜ਼ਾ ਕਾਪੀਆਂ ਸੌਂਪਦੇ ਹੋਏ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਅਮਨਦੀਪ ਸਿੰਘ ਨੇ ਸੰਸਥਾ ਦੇ ਡਾਇਰੈਕਟਰ ਜੈ ਗੋਇਲ, ਨਿਤਿਨ ਗਰਗ ਅਤੇ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਸੈਂਟਰ ਦਾ ਸਟਾਫ ਮੌਜੂਦ ਸਨ।