ਮਨਪ੍ਰਰੀਤ ਸਿੰਘ ਮੱਲੇਆਣਾ, ਨਿਹਾਲ ਸਿੰਘ ਵਾਲਾ : ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹਲਕਾ ਨਿਹਾਲ ਸਿੰਘ ਵਾਲਾ ਦੀ ਕਾਂਗਰਸ ਪਾਰਟੀ ਅਤੇ ਯੂਥ ਕਾਂਗਰਸ ਦੇ ਝੰਡੇ ਹੇਠ ਵਿਸ਼ਾਲ ਤਿਰੰਗਾ ਯਾਤਰਾ ਕੱਢੀ ਗਈ।

ਇਸ ਮੌਕੇ ਭਾਰਤ ਵਾਸੀਆਂ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਸਮੂਹ ਨਗਰ ਵਾਸੀਆਂ ਅਤੇ ਕਾਂਗਰਸ ਵਰਕਰਾਂ ਨੂੰ 75ਵੀਂ ਆਜ਼ਾਦੀ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਵਿਮੈਨ ਕਮਿਸ਼ਨ ਮੈਂਬਰ ਪੰਜਾਬ ਬੀਬੀ ਜਗਦਰਸ਼ਨ ਕੌਰ, ਪਰਮਿੰਦਰ ਸਿੰਘ, ਰਵਿੰਦਰ ਬਜਾਜ, ਚਮਕੌਰ ਸਿੰਘ ਪੱਤੋ, ਯੂਥ ਕਾਂਗਰਸ ਦੇ ਪ੍ਰਧਾਨ ਪੱਪੂ ਜੋਸੀ, ਯੂਥ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ ਗੁਰਜੰਟ ਸਿੰਘ, ਇੰਟਕ ਜ਼ਲਿ੍ਹਾ ਪ੍ਰਧਾਨ ਮੋਗਾ ਮਨਪ੍ਰਰੀਤ ਸਿੰਘ ਭੱਟੀ, ਪ੍ਰਧਾਨ ਮੋਗਾ ਰਾਜੂ ਸਹੋਤਾ, ਨਿਰਮਲ ਸਿੰਘ ਸਿੱਧੂ, ਸੀਨੀਅਰ ਕਾਂਗਰਸੀ ਆਗੂ ਬਿੱਟੂ ਵੀਜਾਪੁਰ, ਇੰਦਰਜੀਤ ਲੋਪੋਂ ਮੈਂਬਰ, ਬਲਜਿੰਦਰ ਪੱਤੋ, ਹਰਬੰਸ ਪੱਤੋ, ਸਤਨਾਮ ਸਿੰਘ ਭੱਟੀ, ਇਕਬਾਲ ਸਿੰਘ ਡਾਲਾ, ਰਾਜਦੀਪ ਸਮਾਧ, ਰਵੀ ਸਰਪੰਚ ਤਖਾਣਬੱਧ, ਕਾਲਾ ਰਣਸੀਂਹ ਕਲਾਂ, ਗੁਰਭੇਜ ਲੋਪੋਂ ਮੈਂਬਰ, ਹੈਪੀ ਬਲਾਕ ਸੰਮਤੀ ਮੈਂਬਰ ਬੱਧਨੀ, ਹਰਪ੍ਰਰੀਤ ਬੁੱਟਰ, ਮੇਜ਼ਰ ਸਿੰਘ, ਜੱਸਾ ਸਰਪੰਚ ਬੁਰਜ ਹਮੀਰਾ, ਨਿਰਮਲ ਸਿੰਘ ਬੁਰਜ ਹਮੀਰਾ, ਬਾਰਾ ਸਿੰਘ ਫੌਜੀ, ਗੁਰਮੇਜ ਸਿੰਘ ਮੈਂਬਰ, ਬਲਵੀਰ ਸਿੰਘ ਧਾਲੀਵਾਲ ਕੋਕਰੀ, ਦੇਵ ਅਜੀਤਵਾਲ, ਬਲਜੀਤ ਪ੍ਰਧਾਨ ਅਜੀਤਵਾਲ, ਚੰਦ ਮੈਂਬਰ ਹਿੰਮਤਪੁਰਾ, ਪ੍ਰਦੀਪ ਖਾਈ, ਅੰਮਿ੍ਤ ਪੱਤੋ, ਦੀਪਾ ਬਾਰੇਵਾਲਾ, ਗੁਰਪ੍ਰਰੀਤ ਮਾਣੂੰਕੇ, ਏਕਮ ਨਿਹਾਲ ਸਿੰਘ ਵਾਲਾ, ਕਿਸਾਨ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ ਪੱਤੋ, ਬਿੱਟੂ ਬਾਠ, ਅਜੀਤ ਸਿੰਘ ਬਾਠ ਆਦਿ ਹਾਜ਼ਰ ਸਨ।