ਪੱਤਰ ਪ੍ਰਰੇਰਕ, ਸਰਦੂਲਗੜ੍ਹ : ਪ੍ਰਰੋਮਿਲਾ ਮਹਾਰਾਜ ਠਾਨੇ 10 ਸਰਦੂਲਗੜ੍ਹ 'ਚ ਚਤੁਰਮਾਸ ਹੇਤੂ ਵਿਰਾਜਮਾਨ ਹੈ। ਇਸ ਮੌਕੇ 'ਤੇ ਪ੍ਰਤੀ ਦਿਨ ਪ੍ਰਵਚਨ ਚੱਲ ਰਿਹਾ ਹੈ ਅੱਜ ਧਰਮ ਸਭਾ ਨੂੰ ਸੰਬੋਧਿਨ ਕਰਦਿਆ ਸਾਧਵੀ ਸ਼੍ਰੀ ਉਪਸਾਨਾ ਜੀ ਮਹਾਰਾਜ ਨੇ ਕਿਹਾ ਕਿ ਵਿਆਕਤੀ ਪੁੱਤਰ ਦੀ ਲਾਲਸਾ ਦੇ ਚੱਕਰ ਵਿਚ ਹਿੰਸਕ ਬਣ ਰਿਹਾ ਹੈ ਉਨ੍ਹਾ ਨੇ ਕਿਹਾ ਕਿ ਪੁੱਤਰ ਦੀ ਪ੍ਰਰਾਪਤੀ ਲਈ ਅੱਜ ਵਿਅਕਤੀ ਭਰੂਣ ਹੱਤਿਆਂ ਦਾ ਸਹਾਰਾ ਲੈ ਰਿਹਾ ਅਤੇ ਕਈ ਕਈ ਵਾਰ ਗਰਭਪਾਤ ਕਰਵਾ ਦਿੰਦਾ ਹੈ ਜੋ ਕਿ ਬਹੁਤ ਵੱਡੀ ਹਿੰਸਾ ਹੈ। ਇਸ ਮੋਕੇ ਤੇ ਬੱਚਿਆ ਨੂੰ ਇਨਾਮ ਇਸ ਧਰਮ ਸਭਾ ਵਿਚ ਜੈਨ ਸਭਾ ਦੇ ਪ੍ਰਧਾਨ ਅਭੈ ਕੁਮਾਰ ਜੈਨ, ਸੈਕਟਰੀ ਵਰਿੰਦਰ ਜੈਨ ਨੀਟਾ, ਕੈਸ਼ੀਅਰ ਸੋਹਨ ਲਾਲ ਜੈਨ, ਉੱਪ ਪ੍ਰਧਾਨ ਅਸ਼ੋਕ ਜੈਨ, ਰਾਕੇਸ਼ ਜੈਨ ਵੇਦੂ, ਵਿਜੈ ਕੁਮਾਰ ਰੋੜੀ, ਸੁਰਿੰਦਰ ਜੈਨ, ਕੇਵਲ ਚੰਦ ਜੈਨ, ਜਤਿੰਦਰ ਜੈਨ ਬੋਬੀ, ਦਰਸ਼ਨ ਜੈਨ ਪ੍ਰਧਾਨ, ਸੋਹਣ ਲਾਲ ਜੈਨ, ਸੰਜੀਵ ਜੈਨ ਬੱਬੂ, ਨਰੇਸ਼ ਜੈਨ,ਫਰੰਗੀ ਲਾਲ ਜੈਨ, ਸਤੀਸ਼ ਜੈਨ, ਪ੍ਰਰਾਣ ਨਾਥ, ਸੰਜੀਵ ਗੋਠੀ, ਨਰਿੰਦਰ ਗੋਠੀ, ਮਦਨ ਲਾਲ ਗੋਠੀ, ਰਤਨ ਅਗਰਪਵਾਲ,ਦਰਸ਼ਨ ਅਗਰਵਾਲ,ਪਵਨ ਗਰਗ,ਧਰਮਪਾਲ ਅਗਰਵਾਲ,ਮਹਿਲਾ ਮੰਡਲ ਦੀ ਪ੍ਰਧਾਨ ਸ਼ਸ਼ੀ ਜੈਨ, ਸੈਕਟਰੀ ਸ਼ੀਮਾ ਜੈਨ, ਕੈਸ਼ੀਅਰ ਸ਼ਸ਼ੀ ਬਾਲਾ ਤੋ ਇਲਾਵਾ ਸੈਕੜੇ ਸ਼ਰਧਾਲੂ ਮੋਜੂਦ ਸਨ।