-
ਸਿੱਧੂ ਮੂਸੇਵਾਲਾ ਨਮਿਤ ਭੋਗ ਤੇ ਅੰਤਿਮ ਅਰਦਾਸ ਅੱਜ, ਮਾਨਸਾ ਪੁੱਜੇ ਕਈ ਪ੍ਰਸ਼ੰਸਕ, ਰੂਟ ਪਲਾਨ ਜਾਰੀ
ਸੋਮਵਾਰ ਨੂੰ ਹੀ ਵੱਡੀ ਗਿਣਤੀ ’ਚ ਪ੍ਰਸ਼ੰਸਕ ਪਹੁੰਚਣੇ ਵੀ ਸ਼ੁਰੂ ਹੋ ਗਏ। ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ (Sidhu Moose Wala) ਦੇ ਜਗ੍ਹਾ-ਜਗ੍ਹਾ ਬੋਰਡ ਵੀ ਲਗਾਏ ਗਏ ਹਨ। ਹਿਸਾਰ ਤੋਂ ਦੋ ਦਿਨਾਂ ਤੋਂ ਚੱਲੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਵੀ ਸੋਮਵਾਰ ਨੂੰ ਪਿੰਡ ਮੂਸਾ ਪੁੱਜ ਗਏ...
Punjab23 days ago -
ਮੂਸੇਵਾਲਾ ਦੇ ਕਾਤਲਾਂ ਦੀ ਬਾਰ ਐਸੋਸੀਏਸ਼ਨ ਨਹੀਂ ਕਰੇਗਾ ਪੈਰਵਾਈ
ਸਿੱਧੂ ਮੂਸੇਵਾਲਾ ਦੇ ਕਾਤਲਾਂ ਦੀ ਬਾਰ ਐਸੋਸੀਏਸ਼ਨ ਮਾਨਸਾ ਵੱਲੋਂ ਪੈਰਵਾਈ ਨਾ ਕੀਤੇ ਜਾਣ ਦਾ ਫ਼ੈਸਲਾ ਲਿਆ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ 29 ਮਈ ਨੂੰ ਜ਼ਿਲ੍ਹਾ ਮਾਨਸਾ ਦੇ ਜਵਾਹਰਕੇ ਵਿਖੇ ਸਿੱਧੂ ਮੂਸੇਵਾਲਾ ਦੀ ਅੰਨ੍ਹੇਵਾਹ ਗੋਲੀਆਂ ਚਲਾ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਦੇ ਬਾਅਦ...
Punjab23 days ago -
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਭੋਗ 8 ਜੂਨ ਨੂੰ, ਪਰਿਵਾਰ ਨੇ ਕੀਤੀ ਇਹ ਅਪੀਲ
ਮਸ਼ਹੂਰ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਭੋਗ 8 ਜੂਨ ਨੂੰ ਮਾਨਸਾ ਦੇ ਸਿਰਸਾ ਰੋਡ ਸਥਿਤ ਅਨਾਜ ਮੰਡੀ ਵਿਚ ਦੁਪਹਿਰ 12 ਵਜੇ ਪਵੇਗਾ।
Punjab24 days ago -
Security Lapse : ਪੰਜਾਬ 'ਚ ਹੁਣ ਰਾਹੁਲ ਗਾਂਧੀ ਦੀ ਸੁਰੱਖਿਆ 'ਚ ਸੰਨ੍ਹ, ਸਿੱਧੂ ਮੂਸੇਵਾਲਾ ਦੇ ਘਰ ਜਾਣ ਦੌਰਾਨ ਰਸਤਾ ਭਟਕਿਆ ਕਾਫ਼ਲਾ
Rahul Gandhi ਅੱਜ ਪੰਜਾਬੀ ਗਾਇਕ Sidhu Moose Wala ਦੇ ਪਰਿਵਾਰ ਨੂੰ ਮਿਲਣ ਆਏ ਹਨ। ਉਹ ਚੰਡੀਗੜ੍ਹ ਤੋਂ ਸੜਕ ਮਾਰਗ ਰਾਹੀਂ ਇੱਥੇ ਪਹੁੰਚੇ। ਰਾਹੁਲ 12 ਵਜੇ ਮੂਸੇਵਾਲਾ ਦੇ ਘਰ ਪਹੁੰਚੇ।
Punjab24 days ago -
ਵਾਤਾਵਰਨ ਬਚਾਉ ਮੁਹਿੰਮ ਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਲਾਏ ਧਰਨੇ
ਪਾਣੀ ਅਤੇ ਵਾਤਾਵਰਣ ਬਚਾਉ ਮੁਹਿੰਮ ਦੇ ਤਹਿਤ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਲੋਕਾਂ ਨੂੰ ਜਾਗਰੂਕਤ ਕਰਨ ਅਤੇ ਸਮੱਸਿਆ ਦੇ ਪੱਕੇ ਹੱਲ ਬਣੀ ਸਰਕਾਰ ਤੇ ਦਬਾਅ
Punjab25 days ago -
ਆਸ਼ਾ ਵਰਕਰਾਂ ਤੇ ਫ਼ੈਸਿਲੀਟੇਟਰਾਂ ਨੇਨੋਟੀਿਫ਼ਕੇਸ਼ਨਾਂ ਦੀ ਕਾਪੀਆਂ ਸਾੜੀਆਂ
ੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਫ਼ੈਸਲੇ ਖ਼ਿਲਾਫ਼ ਖਿਲਾਫ਼ ਆਸ਼ਾ ਵਰਕਰ ਅਤੇ ਫੈਸਿਲੀਟੇਟਰਾਂ ਨੇ ਸਾਂਝੇ ਰੂਪ 'ਚ ਨੋਟੀਫਿਕੇਸ਼ਨਾਂ ਦੀਆਂ ਕਾਪੀਆਂ ਸਾੜ ਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।
Punjab25 days ago -
ਫੈਨ ਬਣ ਕੇ ਰੇਕੀ ਕਰਨ ਵਾਲਾ 'ਕੇਕੜਾ' ਗ੍ਰਿਫ਼ਤਾਰ, ਸਿੱਧੂ ਮੂਸੇਵਾਲਾ ਨਾਲ ਲਈਆਂ ਸੀ ਸੈਲਫ਼ੀਆਂ, ਪੁੱਛਗਿੱਛ ਜਾਰੀ
ਇਹ ਸੀਸੀਟੀਵੀ ਫੁਟੇਜ਼ ਹਮਲੇ ਦੇ 15 ਮਿੰਟ ਪਹਿਲਾਂ ਦੀ ਸਾਹਮਣੇ ਆਈ ਹੈ। ਸਿੱਧੂ ਮੂਸੇਵਾਲੇ ਦੇ ਘਰ ਦੀ ਸੀਸੀਟੀਵੀ ਹੈ। ਕਤਲ ਮਾਮਲੇ 'ਚ ਇੱਕ ਹੋਰ ਮੁਲਜ਼ਮ ਨੂੰ ਕਾਬੂ ਕੀਤਾ ਗਿਆ ਹੈ। ਮਾਨਸਾ 'ਚ ਪੁਲਿਸ ਨੇ ਕਾਬੂ ਕੀਤਾ ਹੈ।
Punjab25 days ago -
ਅਮਿੱਟ ਪੈੜਾਂ ਛੱਡ ਗਿਆ ਕੁਲਰੀਆਂ ਦਾ ਸਮਰ ਵਿਕੇਸ਼ਨ ਕੈਂਪ
ਪੰਡ ਕੁਲਰੀਆਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਪੰਜ ਰੋਜ਼ਾ ਸਖ਼ਸ਼ੀਅਤ ਉਸਾਰੀ ਕੈਂਪ ਲਗਾਇਆ ਗਿਆ। ਕੈਂਪ 'ਚ ਭਾਰਤ ਸਕਾਊਟਸ ਅਤੇ ਗਾਈਡਜ਼ ਯੂਨਿਟ, ਐਨਐਸਐਸ ਯੂਨਿਟ, ਐਨਸੀਸੀ ਯੂਨਿਟ ਅਤੇ ਈਕੋ ਕਲੱਬ ਦੇ 112 ਵਲੰਟੀਅਰਾਂ ਨੇ
Punjab25 days ago -
6635 ਪ੍ਰਰਾਇਮਰੀ ਅਧਿਆਪਕਾਂ ਦੇ ਤੁਰੰਤ ਜਲਦ ਕੀਤੇ ਜਾਣ ਜਾਰੀ
ਪਿਛਲੇ ਪੰਜ ਸਾਲਾਂ ਤੋਂ ਪ੍ਰਰਾਇਮਰੀ ਕਾਡਰ ਵਿੱਚ ਪ੍ਰਰਾਇਮਰੀ ਅਧਿਆਪਕਾਂ ਦੀ ਭਰਤੀ ਨਾ ਹੋਣ ਕਾਰਨ ਵੱਡੀ ਪੱਧਰ ਤੇ ਪ੍ਰਰਾਇਮਰੀ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਜਿਸ ਨਾਲ ਬੱਚਿਆਂ ਦੀ ਪੜ੍ਹਾਈ ਦਾ ਵੱਡੇ ਪੱਧਰ ਤੇ ਨੁਕਸਾਨ ਹੋ ਰਿਹਾ ਹੈ। ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦ...
Punjab25 days ago -
ਕੱਲ੍ਹ ਪੰਜਾਬ ਆਉਣਗੇ ਰਾਹੁਲ ਗਾਂਧੀ, ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਕਰਨਗੇ ਅਫਸੋਸ
ਪੰਜਾਬੀ ਦੇ ਮਸ਼ਹੂਰ ਗਾਇਕ ਸ਼ੁੱਭਦੀਪ ਸਿੰਘ ਮੂਸੇਵਾਲਾ ਦੇ ਪਿੰਡ ਮੂਸਾ ਵਿਖੇ ਕੱਲ੍ਹ ਕਾਂਗਰਸ ਦੇ ਆਗੂ ਰਾਹੁਲ ਗਾਂਧੀ ਪਰਿਵਾਰ ਨਾਲ ਅਫਸੋਸ ਕਰਨ ਲਈ ਆਉਣਗੇ।
Punjab25 days ago -
Sidhu Moose Wala Murder : ਮੂਸੇਵਾਲਾ ਮਰਡਰ ਕੇਸ 'ਚ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ, ਹਰਿਆਣਾ ਤੋਂ ਇਕ ਹੋਰ ਗੈਂਗਸਟਰ ਗ੍ਰਿਫ਼ਤਾਰ
Sidhu Moose Wala Murder : ਪਵਨ ਬਿਸ਼ਨੋਈ ਤੇ ਨਸੀਬ ਖ਼ਾਨ ਦੋਵੇਂ ਹੀ ਮੋਗਾ 'ਚ ਅਪ੍ਰੈਲ ਮਹੀਨੇ ਹੋਏ ਪਿੰਟਾ ਹੱਤਿਆਕਾਂਡ 'ਚ ਲੋੜੀਂਦੇ ਸਨ। ਇਨ੍ਹਾਂ ਦੋਵਾਂ ਤੋਂ ਪੁੱਛਗਿੱਛ 'ਚ ਇਸ ਗੱਲ ਦੇ ਸੰਕੇਤ ਮਿਲੇ ਸੀ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਮਾਮਲੇ 'ਚ ਜਿਹੜੀ ਬਲੈ...
Punjab25 days ago -
ਦਿਨ ਭਰ ਹੁੰਦੀ ਰਹੀ ਸੰਜੇ ਦੱਤ ਦੇ ਆਉਣ ਦੀ ਚਰਚਾ ਪਰ..., ਵੱਖ-ਵੱਖ ਸ਼ਖ਼ਸੀਅਤਾਂ ਨੇ ਸਿੱਧੂ ਮੂਸੇਵਾਲਾ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਸਿੱਧੂ ਮੂਸੇਵਾਲਾ ਦੇ ਤੋਂ ਕਤਲ ਬਾਅਦ ਸਿਆਸਤਦਾਨ, ਕਲਾਕਾਰ, ਧਾਰਮਿਕ, ਸਮਾਜਸੇਵੀ ਤੇ ਆਮ ਲੋਕ ਲਗਾਤਾਰ ਪਰਿਵਾਰ ਦੇ ਦੁੱਖ 'ਚ ਸ਼ਰੀਕ ਹੋਣ ਆ ਰਹੇ ਹਨ। ਹਾਲਾਂਕਿ ਐਤਵਾਰ ਸਵੇਰ ਤੋਂ ਹੀ ਚਰਚਾ ਸੀ ਕਿ ਉਨ੍ਹਾਂ ਦੇ ਘਰ ਦੁੱਖ ਸਾਂਝਾ ਕਰਨ ਲਈ ਬਾਲੀਵੁੱਡ ਐਕਟਰ ਸੰਜੇ ਦੱਤ ਵੀ ਪਹੁੰਚ ਰਹੇ ਹ...
Punjab25 days ago -
ਖੇਤੀ ਲਈ ਅੱਠ ਘੰਟੇ ਬਿਜਲੀ ਸਪਲਾਈ ਦੇਣ ਦੀ ਮੰਗ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਮਾਨਸਾ ਦੀ ਮੀਟਿੰਗ ਬਲਾਕ ਪ੍ਰਧਾਨ ਬਲਵਿੰਦਰ ਸ਼ਰਮਾ ਖਿਆਲਾ ਦੀ ਪ੍ਰਧਾਨਗੀ ਹੇਠ ਮਾਨਸਾ ਬਾਲ ਭਵਨ ਵਿੱਚ ਕੀਤੀ ਗਈ। ਇਸ ਮੀਟਿੰਗ ਵਿੱਚ ਭਖਦੇ ਕਿਸਾਨੀ ਮਸਲਿਆਂ ਤੇ ਵਿਚਾਰਾਂ ਕੀਤੀਆਂ ਗਈਆਂ। ਜ਼ਿਲ੍ਹਾ ਆਗੂ ਮਹਿੰਦਰ ਸਿੰਘ ਭੈਣੀਬਾਘਾ, ਦੇਵੀ ਰ...
Punjab26 days ago -
ਨਸ਼ੀਲੇ ਪਦਾਰਥਾਂ ਸਮੇਤ 5 ਮੁਲ਼ਜ਼ਮ ਪੁਲਿਸ ਅੜਿੱਕੇ
ਐੱਸਐੱਸਪੀ ਮਾਨਸਾ ਗੌਰਵ ਤੂਰਾ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋੋਏ ਥਾਣਾ ਭੀਖੀ ਦੇ ਸਹਾਇਕ ਥਾਣੇਦਾਰ ਮੇਵਾ ਸਿੰਘ ਸਮੇਤ ਪੁਲਿਸ ਪਾਰਟੀ ਵੱਲੋੋਂ ਜਗਸੀਰ ਸਿੰਘ ਉਰਫ਼ ਿਝੰਜਰ ਵਾਸੀ ਫਫੜੇ ਭਾਈਕੇ ਨੂੰ ਕਾਬੂ ਕਰਕੇ ਉਸ ਕੋਲੋਂ 48 ਬੋਤਲਾਂ ਸ਼ਰਾ...
Punjab26 days ago -
ਨਾਜਾਇਜ਼ ਅਸਲੇ ਸਮੇਤ ਇਕ ਮੁਲਜ਼ਮ ਗਿ੍ਫ਼ਤਾਰ
ਮਾਨਸਾ ਪੁਲਿਸ ਵੱਲੋੋਂ ਗੈਂਗਸਟਰ, ਪੀਓਜ਼/ਭਗੌੜਿਆਂ, ਨਸ਼ਾ ਤਸਕਰਾਂ, ਸਮੱਗਲਰਾਂ ਅਤੇ ਸਮਾਜ ਵਿਰੋੋਧੀ ਤੇ ਮਾੜੇ ਅਨਸਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਆਰੰਭ ਕਰਕੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਰੋਜ਼ਾਨਾ ਦੀਆਂ ਗਸ਼ਤਾਂ ਅਤੇ ਨਾਕਾਬੰਦੀਆਂ ਦੌੌਰਾਨ ਆਉਣ/ਜਾਣ ਵਾਲੇ ਸ਼ੱਕੀ ਵਿਅਕਤੀਆਂ ਅਤੇ ਸ਼...
Punjab26 days ago -
ਵਾਤਾਵਰਨ ਨੂੰ ਸਾਫ ਰੱਖਣਾ ਮਨੁੱਖ ਦਾ ਫਰਜ਼ : ਵਰਮਾ
ਸੈਸ਼ਨ ਜੱਜ ਮਾਨਸਾ ਨਵਜੋਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਿਵਲ ਜੱਜ ਸੀਨੀਅਰ ਡਵੀਜ਼ਨ ਬੁਢਲਾਡਾ ਪੰਕਜ਼ ਵਰਮਾ ਦੀ ਅਗਵਾਈ ਵਿਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਤੇ ਬਾਰ ਐਸੋਸੀਏਸ਼ਨ ਵੱਲੋਂ ਵਾਤਾਵਰਨ ਦਿਵਸ ਮੌਕੇ ਸਥਾਨਕ ਜੁਡੀਸ਼ੀਅਲ ਕੋਰਟ ਕੰਪਲੈਕਸ ਵਿਚ ਅਤੇ ਮੱਲ ਸਿੰਘ ਵਾਲਾ ਵਿਖ...
Punjab26 days ago -
ਰੇਤਲੇ ਟਿੱਬਿਆਂ ਨੂੰ ਹਰਿਆ ਭਰਿਆ ਬਣਾਉਣ ਲਈ ਅੱਗੇ ਆਉਣ ਲੱਗੀਆਂ ਪੰਚਾਇਤਾਂ
ਮਾਨਸਾ ਦੇ ਰੇਤਲੇ ਟਿੱਬਿਆਂ ਨੂੰ ਹਰਿਆ ਭਰਿਆ ਬਣਾਉਣ ਲਈ ਗਰਾਮ ਪੰਚਾਇਤਾਂ ਅੱਗੇ ਆਉਣ ਲੱਗੀਆਂ ਹਨ। ਅੱਜ ਵਿਸ਼ਵ ਵਾਤਾਵਰਨ ਦਿਵਸ ਮੌਕੇ ਨੰਗਲ ਖੁਰਦ ਦੀ ਪੰਚਾਇਤ ਨੇ ਵੱਡੀ ਪਹਿਲ ਕਦਮੀਂ ਕਰਦਿਆਂ ਸਾਢੇ ਚਾਰ ਏਕੜ ਜ਼ਮੀਨ ਇਸ ਨੇਕ ਕਾਰਜ ਲਈ ਦਿੱਤੀ ਹੈ, ਜਿੱਥੇ 11 ਹਜ਼ਾਰ ਤੋਂ ਵੱਧ ਵੱਖ ਵੱ...
Punjab26 days ago -
ਵਾਤਾਵਰਨ ਨੂੰ ਸਾਫ ਰੱਖਣ 'ਚ ਰੁੱਖਾਂ ਦਾ ਅਹਿਮ ਰੋਲ : ਪਿੰਕਾ
ਵਿਸ਼ਵ ਵਾਤਾਵਰਨ ਦਿਵਸ ਮੌਕੇ ਗਰੀਨ ਵੈਲਫ਼ੇਅਰ ਸੁਸਾਇਟੀ ਤੇ ਕ੍ਰਿਸ਼ਨਾ ਗਰੁੱਪ ਮਾਨਸਾ ਵੱਲੋਂ ਰੇਲਵੇ ਸਟੇਸ਼ਨ 'ਤੇ ਛਾਂਦਾਰ ਬੂਟੇ ਲਗਾਏ ਗਏ। ਇਹ ਜਾਣਕਾਰੀ ਦਿੰਦਿਆਂ ਵਾਤਾਵਰਨ ਪੇ੍ਮੀ ਬਲਵੀਰ ਅਗਰੋਹੀਆਂ ਨੇ ਦੱਸਿਆ ਕਿ ਸੰਸਥਾ ਵੱਲੋਂ ਪਹਿਲਾਂ ਵੀ ਇਸ ਸਥਾਨ 'ਤੇ ਪੌਦੇ ਲਗਾਏ ਗਏ ਜਿਨਾਂ੍ਹ ...
Punjab26 days ago -
ਮਾਨਸਾ ਹਰਾ-ਭਰਾ ਬਣਾਉਣ ਲਈ ਬੂਟੇ ਲਾਉਣ ਦੀ ਅਪੀਲ
ਵਿਸ਼ਵ ਵਾਤਾਵਰਨ ਦਿਵਸ ਹਰ ਸਾਲ 5 ਜੂਨ ਨੂੰ ਵਾਤਾਵਰਨ ਨੂੰ ਬਚਾਉਣ, ਤਾਪਮਾਨ ਨੂੰ ਘਟਾਉਣ ਤੇ ਪੰਛੀਆਂ ਨੂੰ ਗਰਮੀਆਂ ਤੋਂ ਰਾਹਤ ਦੇਣ ਦੇ ਉਪਰਾਲੇ ਤਹਿਤ ਬੜੇ ਜੋਸ਼ੋ-ਖਰੋਸ਼ ਨਾਲ ਵਾਤਾਵਰਨ ਪੇ੍ਮੀਆਂ ਵੱਲੋ ਮਨਾਇਆ ਜਾਂਦਾ ਹੈ। ਇਸ ਵਾਤਾਵਰਨ ਦਿਵਸ ਵਿਚ ਆਪਣਾ ਬਣਦਾ ਯੋਗਦਾਨ ਪਾਉਂਦਿਆਂ ਜਿ...
Punjab26 days ago -
Tribute to Sidhu Moosewala : ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ ਬਾਲੀਵੁੱਡ ਅਦਾਕਾਰ ਸੰਜੇ ਦੱਤ ਸਮੇਤ ਇਹ ਸਿਆਸਤਦਾਨ, ਵੰਡਾਇਆ ਦੁੱਖ
ਫਿਲਮ ਅਦਾਕਾਰ ਸੰਜੇ ਦੱਤ ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਿੰਡ ਮੂਸਾ ਪਹੁੰਚ ਗਏ ਹਨ। ਦੱਸਣਯੋਗ ਹੈ ਕਿ ਬਾਲੀਵੁੱਡ ਦਾ ਪਹਿਲਾਂ ਕੋਈ ਐਕਟਰ ਹੈ ਜੋ ਸਿੱਧੂ ਮੂਸੇਵਾਲਾ ਦੇ ਪਿੰਡ ਉਸਦੇ ਮਾਪਿਆਂ
Punjab26 days ago