-
ਮਨੁੱਖੀ ਅਧਿਕਾਰ ਦਿਵਸ ਮਨਾਇਆ
ਪਿੰਡ ਰੱਲੀ ਦੇ ਸਰਕਾਰੀ ਸੈਕੰਡਰੀ ਸਕੂਲ ਵਿਖੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਾਨਸਾ ਤੇ ਲੀਗਲ ਲਿਟਰੇਸੀ ਕਲੱਬ ਵੱਲੋਂ ਮਨੁੱਖੀ ਅਧਿਕਾਰ ਦਿਵਸ ਮਨਾਇਆ ਗਿਆ ਤੇ ਸੈਮੀਨਾਰ ਕਰਕੇ ਬੱਚਿਆਂ ਨੂੰ ਮਨੁੱਖੀ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ...
Punjab5 days ago -
ਸੰਘਰਸ਼ ਕਮੇਟੀ ਦਾ ਵਫਦ ਐੱਸਐੱਮਓ ਨੂੰ ਮਿਲਿਆ
ਹਸਪਤਾਲ ਸੁਧਾਰ ਸੰਘਰਸ਼ ਕਮੇਟੀ ਵੱਲੋਂ ਸਿਵਲ ਹਸਪਤਾਲ ਮਾਨਸਾ ਦੀ ਹਾਲਤ 'ਚ ਸੁਧਾਰ ਲਿਆਉਣ ਲਈ ਐੱਸਐੱਮਓ ਅਸ਼ੋਕ ਕੁਮਾਰ ਨੂੰ ਮੰਗ ਪੱਤਰ ਸੌਂਪਿਆ ਗਿਆ। ਕਮੇਟੀ ਵੱਲੋਂ ਪਹਿਲ ਦੇ ਅਧਾਰ 'ਤੇ ਐਮਰਜੈਂਸੀ ਵਾਰਡ, ਅਲਟਰਾਸਾਂਊਂਡ ਨੂੰ ਚਾਲੂ ਕਰਵਾਉਣ ਤੇ ਜੱਚਾ- ਬੱਚਾ ਵਾਰਡ ਨੂੰ ਦਰੁਸਤ ਕਰਨ ਲ...
Punjab5 days ago -
ਪੰਜਾਬ ਸਰਕਾਰ ਦੀ ਅਰਥੀ ਸਾੜੀ
: ਪੰਜਾਬ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਜ਼ਿਲ੍ਹਾ ਕਨਵੀਨਰ ਜਗਦੇਵ ਸਿੰਘ ਘੁਰਕਣੀ, ਰਾਜ ਕੁਮਾਰ ਰੰਗਾ, ਬਿੱਕਰ ਸਿੰਘ ਮਾਖਾ, ਸੱਤਨਾਮ ਸਿੰਘ ਖਿਆਲਾ ਤੇ ਮੰਖਣ ਸਿੰਘ ਉੱਡਤ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਖਜ਼ਾਨਾ ਦਫ਼ਤਰ ਮਾਨਸਾ ਅੱਗੇ ਧਰਨਾ ਦੇ ਕੇ ਜ਼ਿਲ੍ਹਾ ਕਚਹਿਰੀਆਂ ਤੋਂ ਬੱਸ ਅੱਡਾ ਮਾਨਸਾ...
Punjab5 days ago -
8 ਜਨਵਰੀ ਨੂੰ ਪੇਂਡ ੂਭਾਰਤ ਬੰਦ ਦਾ ਐਲਾਨ
ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਦੇ ਵਿਰੋਧ 'ਚ ਮੰਗਲਵਾਰ ਨੂੰ ਇੱਥੇ ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਤੇ ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਸਮਾਉਂ ਦੀ ਪ੍ਰਧਾਨਗੀ ਹੇਠ ਹੋਈ ਜਿਸ 'ਚ ਸੰਘਰਸ਼ ਦੀ ਰੂਪਰੇਖਾ ਉਲੀਕੀ ਗਈ।...
Punjab5 days ago -
ਖੇਤੀ ਮੋਟਰਾਂ ਨੂੰ ਰਾਤ ਨੂੰ ਬਿਜਲੀ ਦੇਣ ਵਿਰੁੱਧ ਐਕਸ਼ਨ ਦਾ ਿਘਰਾਓ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਮਾਨਸਾ ਬਲਾਕ ਤੇ ਭੀਖੀ ਬਲਾਕ ਵੱਲੋਂ ਕਿਸਾਨਾਂ ਨੂੰ ਖੇਤੀ ਮੋਟਰਾਂ ਲਈ ਰਾਤ ਨੂੰ ਬਿਜਲੀ ਦੇਣ ਕਰਕੇ ਬਿਜਲੀ ਬੋਰਡ ਦੇ ਐਕਸੀਅਨ ਦਾ ਿਘਰਾਓ ਕੀਤਾ ਗਿਆ। ਇਸ ਦੌਰਾਨ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਮੱਖਣ ਸਿੰਘ ਭੈਣੀਬਾਘਾ ਨੇ ਕਿਹਾ ਕਿ...
Punjab5 days ago -
ਕਿਸਾਨਾਂ ਨੇ ਘੇਰਿਆ ਐਕਸੀਅਨ ਦਾ ਦਫਤਰ
ਖੇਤੀ ਮੋਟਰਾਂ ਦੇ ਬਿਜਲੀ ਸਪਲਾਈ ਦਿਨ ਦੇ ਗਰੁੱਪ 'ਚ ਬੰਦ ਕਰਨ ਦੇ ਖ਼ਿਲਾਫ਼ ਮੰਗਲਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਮਾਨਸਾ ਸਥਿਤ ਐਕਸੀਅਨ ਦਫ਼ਤਰ ਅੱਗੇ ਧਰਨਾ ਦੇ ਕੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ।
Punjab5 days ago -
ਨਸ਼ੀਲੇ ਪਦਾਰਥਾਂ ਸਣੇ 13 ਗਿ੍ਫ਼ਤਾਰ, ਮਾਮਲੇ ਦਰਜ
ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਵਿਸ਼ੇਸ਼ ਮੁਹਿੰਮ 'ਤੇ ਸੋਮਵਾਰ ਨੂੰ ਮਾਨਸਾ ਪੁਲਿਸ ਨੇ ਕਾਰਵਾਈ ਕਰਦਿਆਂ ਨਸ਼ੀਲੇ ਪਦਾਰਥਾਂ ਸਮੇਤ 13 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱÎਸ...
Punjab5 days ago -
ਸਰਕਾਰ ਖ਼ਿਲਾਫ਼ ਫਿਰ ਤੀਸਰੇ ਦਿਨ ਪਿੱਟ ਸਿਆਪਾ
ਪੰਜਾਬ ਮੁਲਾਜ਼ਮ ਸੰਘਰਸ਼ ਕਮੇਟੀ ਵੱਲੋਂ ਜ਼ਿਲ੍ਹਾ ਖਜ਼ਾਨਾ ਦਫ਼ਤਰ ਮਾਨਸਾ ਵਿਖੇ ਸੋਮਵਾਰ ਨੂੰ ਤੀਸਰੇ ਦਿਨ ਫਿਰ ਪਿੱਟ ਸਿਆਪਾ ਕਰ ਕੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ। ਆਗੂ ਮੱਖਣ ਸਿੰਘ ਉÎੱਡਤ ਤੇ ਰਾਜ ਕੁਮਾਰ ਰੰਗਾ ਨੇ ਕਿਹਾ ਕਿ ਅੱਜ 9 ਤਰੀਕ ਹੋਣ ਦੇ ਬਾਵਜੂਦ ਵੀ ਪੀਡਬਲਯੂਡੀ ਦ...
Punjab5 days ago -
ਪੂੰਜੀਪਤੀਆਂ ਦੇ ਹੱਕ 'ਚ ਨੀਤੀਆਂ, ਗ਼ਰੀਬ ਜਨਤਾ ਦਾ ਪਾਇਆ ਪੀਹਣ-ਸਮਾਉਂ
ਪਿੰਡ ਉÎੱਭਾ ਵਿਖੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਪਿੰਡ ਇਕਾਈ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਾਨਫਰੰਸ ਕਰਵਾਈ ਗਈ। ਇਸ ਮੌਕੇ ਸੰਬੋਧਨ ਕਰਦਿਆਂ ਮੋਰਚਾ ਪੰਜਾਬ ਦੇ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ...
Punjab5 days ago -
ਤਰਕਸ਼ੀਲ ਸੁਸਾਇਟੀ ਦਾ ਆਧਾਰ ਤਰਕ ਦੀ ਕਸੌਟੀ-ਸਹਾਰਨਾ
ਸੋਮਵਾਰ ਨੂੰ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮਾਨਸਾ ਵੱਲੋਂ 'ਬੱਚਤ ਭਵਨ' ਮਾਨਸਾ ਵਿਖੇ 'ਤਰਕਸ਼ੀਲ ਤੇ ਜੀਵਨ ਜਾਂਚ' ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਸ਼ੁਰੂਆਤ ਦੌਰਾਨ ਸੱਭਿਆਚਾਰਕ ਵਿਭਾਗ ਦੇ ਮੁੱਖੀ ਮਾਸਟਰ ਲੱਖਾ ਸਿੰਘ ਸਹਾਰਨਾ ਨੇ ਪਹੁੰਚੇ ਸਾਥੀਆਂ ਨੂੰ 'ਜੀ ਆਇਆਂ' ...
Punjab6 days ago -
ਵਿਦਿਆਰਥੀਆਂ ਨੂੰ ਆਵਾਜਾਈ ਨਿਯਮਾਂ ਤੋਂ ਜਾਣੂ ਕਰਵਾਇਆ
ਟ੍ਰੈਫਿਕ ਐਜੂਕੇਸ਼ਨ ਸੈÎੱਲ ਮਾਨਸਾ ਵੱਲੋਂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਨਸਾ ਦੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਤੋਂ ਜਾਣੂ ਕਰਵਾਇਆ ਗਿਆ। ਸੀਨੀਅਰ ਕਪਤਾਨ ਪੁਲਿਸ ਮਾਨਸਾ ਡਾ. ਨਰਿੰਦਰ ਭਾਰਗਵ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਟ੍ਰੈਫਿਕ ਐਜੂਕੇਸ਼ਨ ਸੈÎੱਲ ਮਾਨਸਾ ਦੇ ਇੰਚਾਰਜ...
Punjab6 days ago -
ਟੀਬੀ ਰੋਕੋ ਪ੍ਰਰੋਗਰਾਮ ਤਹਿਤ ਸੀਬੀ ਨਾਟ ਵੈਨ ਰਾਹੀ ਸੈਂਪਲ ਲਏ
ਸਿਹਤ ਵਿਭਾਗ ਵੱਲੋਂ ਸ਼ੁਰੂ ਕੀਤੀ ਟੀਬੀ ਮੁਕਤ ਭਾਰਤ ਮੁਹਿੰਮ ਤਹਿਤ ਸਥਾਨਕ ਸਬ-ਡਵੀਜ਼ਨਲ ਹਸਪਤਾਲ ਵਿਖੇ ਪੁੱਜੀ ਸੀਬੀ ਨਾਟ ਵੈਨ ਨੂੰ ਡਾ. ਸਤਿੰਦਰ ਕੌਰ ਇੰਚਾਰਜ ਐੱਸਐੱਮਓ ਬੁਢਲਾਡਾ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਵੈਨ ਰਾਹੀ ਬੁਢਲਾਡਾ ਸ਼ਹਿਰ ਦੇ ਸਲੱਮ ਏਰੀਆਂ ਤੇ ਬਲਾਕ ਦੇ ਪਿੰਡ...
Punjab6 days ago -
ਖੇਤੀ ਮੋਟਰਾਂ ਲਈ ਬਿਜਲੀ ਰਾਤ ਨੂੰ ਆਉਣ ਤੇ ਬਿਜਲੀ ਗਰਿੱਡ ਦੇ ਿਘਰਾਓ ਦਾ ਐਲਾਨ
ਪਿੰਡ ਖਿਆਲਾ ਕਲਾਂ, ਖਿਆਲਾ ਖੁਰਦ ਤੇ ਮਲਕਪੁਰ ਖਿਆਲਾ ਦੇ ਕਿਸਾਨਾਂ ਵੱਲੋਂ ਖੇਤੀ ਮੋਟਰਾਂ ਨੂੰ ਰਾਤ ਨੂੰ ਦਿੱਤੀ ਜਾ ਰਹੀ ਸਪਲਾਈ ਦੇ ਵਿਰੋਧ ਵਿਚ ਬੀਕੇਯੂ ਡਕੌਂਦਾ ਦੀ ਅਗਵਾਈ ਹੇਠ ਬਿਜਲੀ ਗਰਿੱਡ ਦਾ ਅੱਜ ਿਘਰਾਓ ਕਰਨ ਦਾ ਐਲਾਨ ਕੀਤਾ ਗਿਆ। ਲੋਕਾਂ ਨੇ ਕਿਹਾ ਕਿ ਬਿਜਲੀ ਬੋਰਡ ਦੇ ਵੱਲ...
Punjab6 days ago -
ਆਂਗਣਵਾੜੀ ਸੈਂਟਰ ਨੂੰ ਕਲੱਬ ਨੇ ਦਿੱਤੀ ਨਵੀਂ ਦਿੱਖ
ਸ਼ਹੀਦ ਨਛੱਤਰ ਸਿੰਘ ਯੁਵਕ ਭਲਾਈ ਕਲੱਬ ਗੇਹਲੇ ਵੱਲੋਂ ਆਂਗਣਵਾੜੀ ਸੈਂਟਰ ਦੀ ਮੁਰੰਮਤ, ਰੰਗ ਰੋਗਨ, ਪੀਣ ਵਾਲੇ ਪਾਣੀ ਦਾ ਇੰਤਜ਼ਾਮ ਕਰਨ ਤੇ ਬਾਥਰੂਮ ਆਦਿ ਦਾ ਕੰਮ ਕਰਵਾਕੇ ਇਸ ਨੂੰ ਨਵੀਂ ਦਿੱਖ ਦਿੱਤੀ ਹੈ। ਕਲੱਬ ਦੇ ਪ੍ਰਧਾਨ ਜਗਸੀਰ ਸਿੰਘ ਨੇ ਦੱਸਿਆ ਕਿ ਪਿੰਡ ਗੇਹਲੇ ਵਿਖੇ ਚੱਲ ਰਹੇ ਆ...
Punjab6 days ago -
ਡਕੌਂਦਾ ਵੱਲੋਂ ਬੈਂਕਾਂ ਅੱਗੇ ਧਰਨੇ ਦੇਣ ਸਬੰਧੀ ਮੀਟਿੰਗ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਵੱਲੋਂ ਬਲਾਕ ਭੀਖੀ ਦੀ ਮੀਟਿੰਗ ਰਾਜ ਸਿੰਘ ਅਕਲੀਆ ਦੀ ਪ੍ਰਧਾਨਗੀ ਹੇਠ ਬਾਬਾ ਜੋਗੀਪੀਰ ਰੱਲਾ ਵਿਖੇ ਹੋਈ। ਜਿਸ ਵਿਚ ਵੱਖ-ਵੱਖ ਮੁੱਦਿਆਂ ਤੇ ਵਿਚਾਰਾਂ ਕੀਤੀਆਂ ਗਈਆਂ। ਵਿਸ਼ੇਸ ਤੌਰ 'ਤੇ ਜ਼ਿਲ੍ਹੇ ਦੇ ਜਰਨਲ ਸਕੱਤਰ ਮਹਿੰਦਰ ਸਿੰਘ ਭੈਣੀ ਬਾਘਾ ਤੇ ਖਜ਼...
Punjab6 days ago -
ਦਲਿਤ ਭਾਈਚਾਰਾ ਬੱਚਿਆਂ ਨੂੰ ਕਰੇ ਸਿੱਖਿਅਕ-ਹਾਕਮਵਾਲਾ
ਐਤਵਾਰ ਨੂੰ ਬੁਢਲਾਡਾ ਦੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਿਖੇ ਹੋਈ ਆਲ ਇੰਡੀਆ ਰੰਘਰੇਟਾ ਦਲ ਦੇ ਆਗੂਆਂ ਤੇ ਵਰਕਰਾਂ ਦੀ ਮੀਟਿੰਗ 'ਚ ਪੁੱਜੇ ਸੂਬਾ ਜਨਰਲ ਸਕੱਤਰ ਮੇਘਾ ਸਿੰਘ ਹਾਕਮਵਾਲਾ, ਜ਼ਿਲ੍ਹਾ ਪ੍ਰਧਾਨ ਭੂਰਾ ਸਿੰਘ ਸ਼ੇਰਗੜ੍ਹੀਆਂ, ਜ਼ਿਲ੍ਹਾ ਮੀਤ ਪ੍ਰਧਾਨ ਿਛੰਦਰ ਸਿੰਘ ਹੋਡਲਾ, ਜ਼ਿਲ੍ਹ...
Punjab6 days ago -
ਪੁਲਿਸ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਕੀਤਾ ਰੋਸ ਜ਼ਾਹਿਰ
ਬਰੇਟਾ ਦੇ ਇਕ ਘਰ ਵਿਚ ਬੀਤੇ ਦਿਨ 6.90 ਲੱਖ ਦੀ ਚੋਰੀ ਹੋਣ ਤੇ ਪੁਲਿਸ ਵੱਲੋਂ ਘਰ ਵਿਚ ਕੰਮ ਕਰਨ ਵਾਲੀਆਂ 2 ਅੌਰਤਾਂ ਤੋਂ ਪੁੱਛਗਿੱਛ ਕਰਨ ਤੇ ਘਰ ਦੀ ਤਲਾਸ਼ੀ ਦੇ ਵਿਰੋਧ ਵਿਚ ਐਤਵਾਰ ਨੂੰ ਮਜ਼ਦੂਰ ਮੁਕਤੀ ਮੋਰਚੇ ਵੱਲੋਂ ਪੁਲਿਸ ਦੇ ਸਬੰਧਤ ਮੁਲਾਜ਼ਮਾ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ...
Punjab7 days ago -
ਨਸ਼ਿਆਂ ਸਬੰਧੀ ਸੈਮੀਨਾਰ ਕਰਵਾਇਆ
ਐੱਸਐੱਸਪੀ ਡਾ. ਨਰਿੰਦਰ ਭਾਰਗਵ ਸੀਨੀਅਰ ਪੁਲਿਸ ਕਪਤਾਨ ਮਾਨਸਾ ਦੇ ਦਿਸ਼ਾ-ਨਿਰਦੇਸ਼ਾ ਅਧੀਨ ਸ਼ਨੀਵਾਰ ਨੂੰ ਥਾਣਾ ਜੋਗਾ ਅਧੀਨ ਆਉਂਦੇ ਪਿੰਡ ਉੱਭਾ, ਬੁਰਜ ਿਢੱਲਵਾ ਗੌਰਮਿੰਟ ਸਸਸ ਸਕੂਲ ਉੱਭਾ ਬੁਰਜ ਿਢੱਲਵਾ ਵਿਖੇ ਸਾਂਝ ਕੇਂਦਰ ਥਾਣਾ ਜੋਗਾ ਅਤੇ ਸਪੈਸ਼ਲ ਟਾਕਸ ਟੀਮ ਵੱਲੋਂ ਵਿਦਿਆਰਥੀਆਂ ਤੇ...
Punjab7 days ago -
ਸੰਵਿਧਾਨ ਤੇ ਦੇਸ਼ ਬਚਾਉਂਣਾ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ : ਚੌਹਾਨ
ਪੰਡ ਉੱਭਾ ਵਿਖੇ ਦੱਬੇ ਕੁਚਲੇ ਸਮਾਜ ਦੇ ਰਾਇਬਰ ਤੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਜੀ ਦਾ 63ਵਾਂ ਪ੍ਰਰੀਨਿਰਵਾਣ ਦਿਵਸ ਮਨਾਇਆ ਗਿਆ। ਇਸ ਸਮੇਂ ਸੀਪੀਆਈ ਦੇ ਜ਼ਿਲ੍ਹਾ ਸਕੱਤਰ ਸਾਥੀ ਕਿ੍ਸ਼ਨ ਚੌਹਾਨ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਦਾ ਸਮੁੱਚਾ ਜੀਵਨ ਦੁ...
Punjab8 days ago -
ਪੰਚਾਇਤ ਨੇ ਸਕੂਲ ਦੀ ਬਿਹਤਰੀ ਲਈ ਯਤਨ ਜੁਟਾਉਣ ਦਾ ਦਿੱਤਾ ਭਰੋਸਾ
ਸਰਕਾਰੀ ਸੈਕੰਡਰੀ ਸਕੂਲ ਹੀਰੋਂ ਖੁਰਦ ਵਿਖੇ ਨਵੇਂ ਆਏ ਪਿ੍ਰੰਸੀਪਲ ਦਿਆਲ ਸਿੰਘ ਵੱਲੋਂ ਪਿੰਡ ਦੀ ਪੰਚਾਇਤ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਜਾਣਕਾਰੀ ਦਿੰਦਿਆਂ ਪਿ੍ਰੰਸੀਪਲ ਦਿਆਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਥੋੜ੍ਹੇ ਦਿਨ ਪਹਿਲਾਂ ਹੀ ਇਸ ਸਕੂਲ ਵਿਚ ਅਹੁਦਾ ਸੰਭਾਲਿਆ ਹੈ। ਉਨ੍ਹਾ...
Punjab8 days ago