ਤਰੁਣ ਆਨੰਦ, ਦੋਰਾਹਾ : ਸਥਾਨਕ ਸ਼ਹਿਰ ਦੇ ਨੌਜਵਾਨਾਂ ਨੇ ਮੰਗਲਵਾਰ ਨੂੰ ਸ਼ਹੀਦ ਬੇਅੰਤ ਸਿੰਘ ਚੌਕ ਵਿਖੇ ਚਰਨਜੀਤ ਸਿੰਘ ਚੰਨੀ ਦੇ ਪੰਜਾਬ ਦਾ ਮੁੱਖ ਮੰਤਰੀ ਬਣਨ 'ਤੇ ਯੂਥ ਕਾਂਗਰਸ ਦੇ ਹਲਕਾ ਪਾਇਲ ਦੇ ਪ੍ਰਧਾਨ ਗਗਨਦੀਪ ਸਿੰਘ ਲੰਢਾ ਸਰਪੰਚ ਦੀ ਅਗਵਾਈ 'ਚ ਲੱਡੂ ਵੰਡ ਕੇ ਖੁਸ਼ੀ ਮਨਾਈ। ਇਸ ਮੌਕੇ ਇੰਦਰਪਾਲ ਸਿੰਘ ਮਨੀ, ਕਰਮਵੀਰ ਚੀਮਾ, ਗਿੰਨੀ ਕਪੂਰ, ਚਾਂਦ ਮਲਹੋਤਰਾ, ਬਾਵਾ ਦੋਰਾਹਾ, ਦਿਲਪ੍ਰਰੀਤ ਸਿੰਘ, ਸਿਮਰ, ਗੱਗੂ ਆਦਿ ਹਾਜ਼ਰ ਸਨ।