ਪੱਤਰ ਪ੍ਰਰੇਰਕ, ਲੁਧਿਆਣਾ : ਲੇਨੋਵੋ ਨੇ ਨਿਊ ਜੇਨਰੇਸ਼ਨ ਦੇ ਥਿੰਕਪੈਡ ਤੇ ਥਿੰਕ ਸੈਂਟਰ ਪੀਸੀ ਨੂੰ ਲਾਂਚ ਕੀਤਾ ਹੈ। ਇਹ ਕੰਪਨੀ ਦੇ ਸੀਈਓ ਤੇ ਐੱਮਡੀ ਰਾਹੁਲ ਅਗਰਵਾਲ ਨੇ ਦੱਸਿਆ ਕਿ ਲੇਨੋਵੋ ਦੇ ਸਾਲਿਊਸ਼ਨਸ ਦੀ ਨਵੀਂ ਰੇਂਜ ਏਆਈ ਏਨੇਬਲਡ ਹੈ ਤੇ ਇਹ ਬਿਹਤਰ ਉਤਪਾਦਕਤਾ, ਕਨੇਕਟਿਵਿਟੀ ਤੇ ਸੁਰੱਖਿਆ ਅਨੁਭਵ ਪ੍ਰਦਾਨ ਕਰਦੀ ਹੈ, ਜਿਸਦੇ ਨਾਲ ਇੰਟਰਪ੍ਰਰਾਇਜ਼ਿਜ਼ ਲਈ ਇੰਟੈਲੀਜੈਂਟ ਬਦਲਾਅ ਦਾ ਰਸਤਾ ਮਜ਼ਬੂਤ ਤੇ ਆਸਾਨ ਹੁੰਦਾ ਹੈ।