ਸਟਾਫ ਰਿਪੋਰਟਰ, ਖੰਨਾ : ਹੁੰਡਈ ਮੋਟਰ ਕੰਪਨੀ ਵੱਲੋਂ ਪਾਲ ਹੁੰਡਈ ਖੰਨਾ 'ਚ ਪ੍ਰਰੀ ਸਮਰ ਕੈਂਪ ਆਰੰਭ ਕੀਤਾ ਗਿਆ, ਜਿਸ ਦਾ ਉਦਘਾਟਨ ਕੰਪਨੀ ਦੇ ਜੋਨਲ ਪਾਰਟਸ ਐਂਡ ਸਰਵਿਸ ਹੈੱਡ ਅਸ਼ੋਕ ਚੌਧਰੀ, ਓਰੀਜ਼ਨਲ ਪਾਰਟਸ ਐਂਡ ਸਰਵਿਸ ਹੈੱਡ ਵਿਨੋਦ ਕੁਮਾਰ, ਟੈਰਿਟੀ ਪਾਰਟਸ ਐਂਡ ਸਰਵਿਸ ਹੈੱਡ ਸਾਹਿਲ ਮਲਹੋਤਰਾ, ਪਾਲ ਹੁੰਡਈ ਖੰਨਾ ਦੇ ਐੱਮਡੀ ਸ਼ਮਿੰਦਰ ਸਿੰਘ ਮਿੰਟੂ ਤੇ ਡਾਇਰੈਕਟਰ ਹਰਪ੍ਰਰੀਤ ਸਿੰਘ ਧੰਜਲ ਵੱਲੋਂ ਕੀਤਾ ਗਿਆ। ਸ਼ਮਿੰਦਰ ਸਿੰਘ ਮਿੰਟੂ ਤੇ ਡਾਇਰੈਕਟਰ ਹਰਪ੍ਰਰੀਤ ਸਿੰਘ ਧੰਜਲ ਨੇ ਦੱਸਿਆ ਇਹ ਕੈਂਪ 30 ਮਾਰਚ ਤਕ ਜਾਰੀ ਰਹੇਗਾ।

ਕੈਂਪ ਦੌਰਾਨ ਹੁੰਡਈ ਦੀਆਂ ਸਾਰੀਆਂ ਕਾਰਾਂ ਦਾ ਮੁਫ਼ਤ ਏਸੀ ਚੈੱਕ ਕੀਤਾ ਜਾਵੇਗਾ। ਇਸ ਤੋਂ ਇਲਾਵਾ 15 ਫ਼ੀਸਦੀ ਏਸੀ ਸਰਵਿਸ, 10 ਫ਼ੀਸਦੀ ਏਸੀ ਗੈਸ ਰਿਫਿਲੰਗ, 10 ਫ਼ੀਸਦੀ ਡਰਾਈ ਕਲੀਨਿੰਗ ਤੇ 10 ਫ਼ੀਸਦੀ ਕੰਪਾਉਂਡ, 10 ਫ਼ੀਸਦੀ ਮਕੈਨੀਕਲ ਲੇਬਰ ਤੇ 20 ਫ਼ੀਸਦੀ ਆਰਐੱਸਏ ਦੀ ਪਾਲਿਸੀ ਤੇ ਡਿਸਕਾਉਂਟ ਦਿੱਤਾ ਜਾਵੇਗਾ। ਇਸ ਦੌਰਾਨ ਏਸੀ ਦੇ ਪਾਰਟਸ ਤੇ ਵੀ ਵਿਸ਼ੇਸ਼ ਛੋਟ ਦਿੱਤੀ ਜਾਵੇਗੀ। ਉਨ੍ਹਾਂ ਹੁੰਡਈ ਕੰਪਨੀ ਦੇ ਸਾਰੇ ਹੀ ਖਪਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਉਕਤ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ।