ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ : ਮਾਂ ਬੋਲੀ ਨੂੰ ਸਮਰਪਿਤ ਵਿੱਦਿਅਕ ਤੇ ਸਹਿ ਵਿੱਦਿਅਕ ਬਲਾਕ ਪੱਧਰੀ ਮੁਕਾਬਲੇ ਸੋਮਵਾਰ ਸਰਕਾਰੀ ਪ੍ਰਰਾਇਮਰੀ ਸਕੂਲ ਈਸੜੂ ਵਿਖੇ ਬਲਾਕ ਸਿੱਖਿਆ ਅਫਸਰ ਖੰਨਾ-1 ਮੇਲਾ ਸਿੰਘ ਦੀ ਅਗਵਾਈ 'ਚ ਕਰਵਾਏ ਗਏ, ਜਿਸ 'ਚ ਸੁੰਦਰ ਲਿਖਾਈ, ਪੇਂਟਿੰਗ, ਬੋਲ ਲਿਖਤ, ਭਾਸ਼ਣ, ਕਹਾਣੀ, ਕਵਿਤਾ ਤੇ ਅਧਿਆਪਕਾਂ ਦੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ। ਸੁੰਦਰ ਲਿਖਾਈ 'ਚ ਪ੍ਰਰੀਤੀ ਅਰੋੜਾ ਖੰਨਾ-8 ਨੇ ਪਹਿਲਾ, ਹਰਨੂਰ ਮਾਜਰੀ ਦੂਜਾ, ਅੰਜਲੀ ਵਰਮਾ ਤੀਜਾ ਤੇ ਚਿੱਤਰਕਲਾ 'ਚ ਅੰਕਿਤ ਖੰਨਾ-1 ਪਹਿਲਾ, ਰਜਨੀਸ਼ ਖੰਨਾ-6 ਦੂਜਾ, ਗੁਰਲੀਨ ਕੌਰ ਰਾਜੇਵਾਲ ਤੀਜਾ, ਕਵਿਤਾ ਗਾਇਨ ਮੁਕਾਬਲਿਆਂ 'ਚ ਪ੍ਰਭਜੋਤ ਰਹੌਣ ਨੇ ਪਹਿਲਾ, ਸੁਖਮਨਪ੍ਰਰੀਤ ਸਿੰਘ ਗਾਜੀਪੁਰ ਦੂਜਾ, ਮੀਨਾਕਸ਼ੀ ਖੰਨਾ-8 ਤੀਜਾ, ਕਹਾਣੀ ਸੁਣਾਉਣ 'ਚ ਮਨਵੀਰ ਕੌਰ ਹਰਿਉਂਮਾਜਰਾ ਪਹਿਲਾ, ਪੁਨੀਤ ਕੌਰ ਦੂਜਾ, ਕੁਲਵਿੰਦਰ ਸਿੰਘ ਤੀਜਾ, ਬੋਲ-ਲਿਖਤ ਮੁਕਾਬਲਿਆਂ 'ਚ ਸਿਮਰਦੀਪ ਕੌਰ ਮਾਜਰੀ ਪਹਿਲਾ, ਸਿਮਰਪ੍ਰਰੀਤ ਕੌਰ ਭੁਰਥਲਾ ਦੂਜਾ, ਖੁਸ਼ਪ੍ਰਰੀਤ ਕੌਰ ਗਾਜ਼ੀਪੁਰ ਤੀਜਾ, ਆਮ ਗਿਆਨ ਮੁਕਾਬਲਿਆਂ 'ਚ ਸਾਨੀਆ ਈਸੜੂ ਪਹਿਲਾ, ਸਿਮਰਪ੍ਰਰੀਤ ਚਕੋਹੀ ਦੂਜਾ, ਰੂਹੀ ਪ੍ਰਵੀਨ ਖੰਨਾ-1 ਤੀਜਾ, ਭਾਸ਼ਣ ਮੁਕਾਬਲਿਆਂ 'ਚ ਸੋਹਲ ਖ਼ਾਨ ਹਰਿਉਂਮਾਜਰਾ ਪਹਿਲਾ, ਅੰਮਿ੍ਤ ਕੌਰ ਮਾਜਰੀ ਦੂਜਾ, ਅੰਜਲੀ ਵਰਮਾ ਪੰਜਰੁੱਖਾ ਤੀਜਾ, ਪੜ੍ਹਨ ਮੁਕਾਬਲਿਆਂ 'ਚ ਨਵਦੀਪ ਸਿੰਘ ਮੁੱਲਾਂਪੁਰ ਪਹਿਲਾ, ਕੋਮਲਪ੍ਰਰੀਤ ਕੌਰ ਦੀਵਾ ਖੋਸਾ ਦੂਜਾ, ਅਰਸ਼ਪ੍ਰਰੀਤ ਕੌਰ ਖੱਟੜਾ ਤੀਜਾ ਸਥਾਨ ਪ੍ਰਰਾਪਤ ਕੀਤਾ। ਅਧਿਆਪਕਾਂ ਦੇ ਸੁੰਦਰ ਲਿਖਾਈ ਮੁਕਾਬਲਿਆਂ 'ਚ ਮਹੇਸ਼ ਕੁਮਾਰ ਪਹਿਲਾ, ਜਸਪ੍ਰਰੀਤ ਕੌਰ ਦੂਜਾ, ਕੰਵਲਪ੍ਰਰੀਤ ਕੌਰ ਨੇ ਤੀਜਾ ਸਥਾਨ ਪ੍ਰਰਾਪਤ ਕੀਤਾ।

ਬਲਾਕ ਦੇ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਟਰਾਫੀਆਂ ਤੇ ਹੋਰ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਭੂਮਿਕਾ ਬੀਐੱਮਟੀ ਜਤਿੰਦਰਪਾਲ ਸੋਨੂੰ ਤੇ ਸੁਖਵਿੰਦਰ ਸੁੱਖੀ ਨੇ ਬਾਖੂਬੀ ਨਿਭਾਈ। ਸੀਐੱਚਟੀ ਪੇ੍ਮ ਕੁਮਾਰ ਰੌਣੀ, ਸਕੂਲ ਮੁਖੀ ਸਰਬਜੀਤ ਕੌਰ, ਸੀਐੱਚਟੀ ਪੇ੍ਮ ਕੌਰ ਰੌਣੀ, ਸੀਐੱਚਟੀ ਜਸਪ੍ਰਰੀਤ ਸਿੰਘ ਫੈਜਗੜ੍ਹ੍ਰ, ਸੁਧਾ ਮਹਿਤਾ, ਮੋਹਣ ਸਿੰਘ ਤੁਰਮਰੀ, ਪ੍ਰਦੀਪ ਕੌਰ ਰੌਣੀ, ਸ਼ਾਲੂ ਕਪੂਰ, ਐੱਚਟੀ ਪ੍ਰਲਾਦ ਸਿੰਘ, ਜਸਪ੍ਰਰੀਤ ਕੌਰ, ਸੀਮਾ ਰਾਣੀ, ਭੁਪਿੰਦਰ ਤਿ੍ਵੇਦੀ, ਹਰਬੰਸ ਸਿੰਘ ਪੱਪਾ, ਗੁਰਦੀਪ ਸਿੰਘ, ਹਰਦੀਪ ਸਿੰਘ, ਗੁਰਪ੍ਰਰੀਤ ਸਿੰਘ, ਜਸਵਿੰਦਰ ਮਜਾਰੀ, ਦੀਪਕ ਕੁਮਾਰ, ਬੀਰੇਂਦਰ ਸਿੰਘ, ਮੀਨੂੰ ਲੀਨਾ ਕਸ਼ਿਅਪ, ਮਨਦੀਪ ਕੌਰ ਮੁੱਲਾਂਪੁਰ, ਰੇਨੂ ਬਾਲਾ, ਗੁਰਪ੍ਰਰੀਤ ਕੌਰ ਜਰਗ, ਗੁਰਵਿੰਦਰ ਕੌਰ, ਸੁਖਦੀਪ ਕੌਰ, ਮਨਪ੍ਰਰੀਤ ਕੌਰ, ਕੰਵਲਪ੍ਰਰੀਤ ਕੌਰ, ਮਨਪ੍ਰਰੀਤ ਕੌਰ, ਸੁਖਰਾਜ ਕੌਰ, ਰਸ਼ਪਿੰਦਰ ਕੌਰ, ਰੁਪਿੰਦਰ ਕੌਰ, ਨੀਲਮ ਸ਼ਰਮਾ, ਰਮਨਦੀਪ ਕੌਰ, ਅਮਿਤਾ ਮੋਦਗਿਲ, ਨਵਦੀਪ ਕੌਰ ਆਦਿ ਹਾਜ਼ਰ ਸਨ।