ਸਟਾਫ਼ ਰਿਪੋਰਟਰ, ਖੰਨਾ : ਨਰੋਤਮ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਲਲਹੇੜੀ ਰੋਡ ਖੰਨਾ 'ਚ ਦੋ ਦਿਨਾਂ ਰਾਈਮ ਤੇ ਸਟੋਰੀ ਟੇਿਲੰਗ ਮੁਕਾਬਲੇਬਾਜ਼ੀ ਕਰਵਾਈ ਗਈ। ਜਿਸ 'ਚ ਸਕੂਲ ਦੇ ਨਰਸਰੀ, ਐੱਲਕੇਜੀ ਤੇ ਯੂਕੇਜੀ ਦੇ ਵਿਦਿਆਰਥੀਆਂ ਨੇ ਭਾਗ ਲਿਆ। ਨਰਸਰੀ ਜਮਾਤ ਦੇ 21 ਵਿਦਿਆਰਥੀਆਂ ਨੇ ਕਿਵਤਾ ਉਚਾਰਨ ਤੇ 35 ਬੱਚਿਆਂ ਨੇ ਡਰਾਇੰਗ ਮੁਕਾਬਲਿਆਂ 'ਚ ਭਾਗ ਲਿਆ। ਕਵਿਤਾ ਮੁਕਾਬਲੇ 'ਚ ਗੁਰਫ਼ਤਿਹ ਸਿੰਘ ਤੇ ਮੰਥਨ ਨੇ ਪਹਿਲਾ ਸਥਾਨ, ਜਪਨੀਤ ਕੌਰ ਨੇ ਦੂਜਾ 'ਤੇ ਗਹਿਤਆ ਸੂਦਨ ਨੇ ਤੀਜਾ ਸਥਾਨ ਹਾਸਲ ਕੀਤਾ।

ਨਰਸਰੀ ਦੇ ਡਰਾਇੰਗ ਮੁਕਾਬਲੇ 'ਚ ਗੁਰਫ਼ਤਿਹ ਤੇ ਨੰਦਨੀ ਨੇ ਪਹਿਲਾ, ਏਕਮਨੂਰ, ਜ਼ੋਰਾਵਰ ਤੇ ਜਸ਼ਨਦੀਪ ਨੇ ਦੂਜਾ ਤੇ ਮੰਨਤ ਕੌਰ, ਏਕਨੂਰ ਸਿੰਘ, ਹਰਮਿੰਦਰ ਸਿੰਘ ਤੇ ਮਨਸੀਰਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਐੱਲਕੇਜੀ ਦੇ ਰਾਈਮ ਮੁਕਾਬਲੇ 'ਚ ਯੁਵਰਾਜ ਸਿੰਘ ਤੇ ਰਿਸ਼ੂ ਨੇ ਪਹਿਲਾਂ, ਨਵਿਆ ਨੇ ਦੂਜਾ ਅਕਿਸ਼ ਨੇ ਤੀਜਾ ਸਥਾਨ ਹਾਸਲ ਕੀਤਾ। ਡਰਾਇੰਗ ਮੁਕਾਬਲੇ 'ਚ ਹਰਸ਼ਿਤ ਨੇ ਪਹਿਲਾ, ਯੁਵਰਾਜ ਤੇ ਜਪਨੂਰ ਨੇ ਦੂਜਾ, ਹੀਨਾ, ਨਵਿਆ, ਭਵਜੋਤ ਤੇ ਸੁਖਬੀਰ ਕੌਰ ਨੇ ਤੀਜ਼ਾ ਸਥਾਨ ਹਾਸਲ ਕੀਤਾ।

ਯੂਕੇਜੀ ਦੇ ਰਾਈਮ ਮੁਕਾਬਲੇ 'ਚ ਅਵਨੀਤ ਕੌਰ, ਸਿਜੂਦਮਰਪ੍ਰਰੀਤ ਕੌਰ, ਗੁਰਲੀਨ ਕੌਰ ਤੇ ਪ੍ਰਤੀਕ ਨੇ ਪਹਿਲਾ ਸਥਾਨ, ਬਸੰਤ ਵੀਰ ਸਿੰਘ ਤੇ ਮਨਦੀਪ ਸਿੰਘ ਨੇ ਦੂਜਾ, ਸੁਖਪ੍ਰਰੀਤ ਕੌਰ, ਹਰਨਦੀਪ ਸਿੰਘ, ਹਰਸ਼ਤਿਾ ਤੇ ਅਨਿਰੁਧ ਮੋਰੀਆ ਨੇ ਤੀਜਾ ਸਥਾਨ ਲਿਆ। ਸਟੋਰੀ ਟੇਿਲੰਗ 'ਚ ਅਵਨੀਤ ਕੌਰ, ਸੁਖਪ੍ਰਰੀਤ ਕੌਰ ਤੇ ਨਿਤਿਨ ਮੇਹਰਾ ਨੇ ਪਹਿਲਾ, ਹਿਤੇਨ ਨੇ ਦੂਜਾ ਤੇ ਐੱਮਰੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਜੱਜਾਂ ਦੀ ਭੂਮਿਕਾ ਮਧੂ, ਵੰਦਨਾ ਸ਼ਰਮਾ, ਨਿਸ਼ਾ ਮਹਾਜਨ ਤੇ ਜਸਪ੍ਰਰੀਤ ਕੌਰ ਨੇ ਨਿਭਾਈ। ਪਿੰ੍ਸੀਪਲ ਆਦਰਸ਼ ਕੁਮਾਰ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਉਨਾਂ੍ਹ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਅਜਿਹੇ ਮੁਕਾਬਲੇ ਬਹੁਤ ਜ਼ਰੂਰੀ ਹਨ। ਇਸ ਮੌਕੇ ਸਕੂਲ ਦੀ ਡਾਇਰੈਕਟਰ ਪ੍ਰਭਦੀਪ ਪੁੰਜ, ਵਾਈਸ ਪਿੰ੍ਸੀਪਲ ਕਚਨ ਸ਼ਰਮਾ, ਮਧੂ, ਤਨੂੰ ਸ਼ਰਮਾ, ਹਰਪ੍ਰਰੀਤ ਕੌਰ ਤੇ ਹਿਨਾ ਆਦਿ ਹਾਜ਼ਰ ਸਨ।