ਬਿੰਨੀ ਡੇਹਲੋਂ, ਡੇਹਲੋਂ/ਲੁਧਿਆਣਾ : ਮਿੰਨੀ ਓਲੰਪਿਕ ਦੇ ਨਾਮ ਨਾਲ ਦੁਨੀਆਂ ਭਰ ਵਿੱਚ ਮਸ਼ਹੂਰ ਮਾਰਕੀਟ ਕਮੇਟੀ ਕਿਲਾ ਰਾਏਪੁਰ ਦੇ ਨਵ-ਨਿਯੁਕਤ ਚੇਅਰਮੈਨ ਰਣਜੀਤ ਸਿੰਘ ਮਾਂਗਟ ਤੇ ਉਪ ਚੇਅਰਮੈਨ ਕਮਲਪ੍ਰਰੀਤ ਸਿੰਘ ਕਿੱਕੀ ਖੰਗੂੜਾ ਦਾ ਤਾਜਪੋਸ਼ੀ ਸਮਾਗਮ ਮਾਰਕੀਟ ਕਮੇਟੀ ਕਿਲਾ ਰਾਏਪੁਰ (ਲੁਧਿਆਣਾ) ਦਫ਼ਤਰ ਵਿਖੇ ਹੋਇਆ। ਰਣਜੀਤ ਸਿੰਘ ਮਾਂਗਟ ਤੇ ਕਿੱਕੀ ਖੰਗੂੜਾ ਨੂੰ ਕੈਪਟਨ ਸੰਦੀਪ ਸਿੰਘ ਸੰਧੂ, ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਸੰਸਦ ਮੈਂਬਰ ਡਾ. ਅਮਰ ਸਿੰਘ, ਹਲਕਾ ਵਿਧਾਇਕ ਕੁਲਦੀਪ ਸਿੰਘ ਕੇਡੀ ਵੈਦ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖ਼ਾ ਅਤੇ ਜਗਪਾਲ ਸਿੰਘ ਖੰਗੂੜਾ ਵੱਲੋਂ ਅਸ਼ੀਰਵਾਦ ਦਿੱਤਾ ਗਿਆ। ਨਵ-ਨਿਯੁਕਤ ਚੇਅਰਮੈਨ ਰਣਜੀਤ ਸਿੰਘ ਮਾਂਗਟ ਨੇ ਆਪਣੀ ਇਸ ਨਿਯੁਕਤੀ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਕੈਪਟਨ ਸੰਦੀਪ ਸਿੰਘ ਸੰਧੂ ਤੇ ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਜਿੰਮੇਵਾਰੀ ਹੋਰ ਵੀ ਵਧੇਰੇ ਤਨਦੇਹੀ ਨਾਲ ਨਿਭਾਉਣਗੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕਿ ਦਫ਼ਤਰ ਨਾਲ ਸਬੰਧਿਤ ਸਮੱਸਿਆਵਾਂ ਤੇ ਮੁਸ਼ਕਲਾਂ ਦਾ ਹੱਲ ਕਰਨ ਲਈ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਉਹ ਆਪਣੇ ਆਪ ਨੂੰ ਬਹੁਤ ਵਡਭਾਗੇ ਸਮਝਦੇ ਹਨ ਕਿ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਲੰਮੇ ਸਮੇਂ ਤੋਂ ਕੀਤੀਆਂ ਸੇਵਾਵਾਂ ਨੂੰ ਦੇਖਦੇ ਹੋਏ ਪਾਰਟੀ ਨੇ ਉਨ੍ਹਾਂ ਨੂੰ ਇਸ ਅਹੁਦੇ ਦੇ ਕਾਬਲ ਸਮਿਝਆ। ਇਸ ਮੌਕੇ ਪ੍ਰਧਾਨ ਕਰਨਜੀਤ ਸਿੰਘ ਸੋਨੀ, ਪਰਮਜੀਤ ਸਿੰਘ ਘਵੱਦੀ, ਮੇਜਰ ਸਿੰਘ ਮੁੱਲਾਪੁਰ, ਬਲਾਕ ਡੇਹਲੋਂ ਪ੍ਰਧਾਨ ਜਿੱਪੀ ਮਾਜਰੀ, ਗੁਰਦੀਪ ਸਿੰਘ ਬਿੱਲੂ ਕੋਟਆਗਾਂ, ਸੁਖਪਾਲ ਸਿੰਘ ਸ਼ਿੰਪੀ ਭਨੋਹੜ, ਮਾਨ ਸਿੰਘ ਗੁਰਮ, ਅਵਤਾਰ ਸਿੰਘ ਗਰੇਵਾਲ, ਸਰਪੰਚ ਰਣਬੀਰ ਸਿੰਘ ਮਹਿਮੀ, ਗੁਰਮੇਲ ਸਿੰਘ ਗਿੱਲ ਬੇਰਕਲਾਂ, ਨੰਬਰਦਾਰ ਹਰਜੀਤ ਸਿੰਘ ਹੀਤੀ, ਮਨਮੋਹਨ ਸਿੰਘ ਨਾਰੰਗਵਾਲ, ਡਾਇਰੈਕਟਰ ਜਗਦੀਪ ਸਿੰਘ ਗਰੇਵਾਲ, ਸੈਕਟਰੀ ਜਸਮੀਤ ਸਿੰਘ ਬਰਾੜ, ਗੁਰਮਿੰਦਰ ਸਿੰਘ, ਮੇਅਰ ਬਲਕਾਰ ਸਿੰਘ ਸੰਧੂ, ਚੇਅਰਮੈਨ ਕਮਲਜੀਤ ਸਿੰਘ ਸਿਆੜ, ਯਾਦਵਿੰਦਰ ਸਿੰਘ ਜੰਡਾਲੀ, ਮਨਜੀਤ ਸਿੰਘ ਭਰੋਵਾਲ ਚੇਅਰਮੈਨ, ਬਿੱਕਰ ਸਿੰਘ ਚਣਕੋਈਆਂ, ਸੁਖਵਿੰਦਰ ਸਿੰਘ ਸੁੱਖੀ ਦੋਲੋਂ, ਸਰਪੰਚ ਰਵਿੰਦਰ ਸਿੰਘ ਰਵੀ ਚੀਮਾਂ ਬਾਬਾ ਬਕਾਲਾ, ਸੈਕਟਰੀ ਨਰਿੰਦਰ ਸਿੰਘ ਿਢੱਲੋਂ ਦੋਲੋਂ ਨੰਗਲ, ਸਾਬਕਾ ਸਰਪੰਚ ਮਹਿੰਦਰ ਸਿੰਘ ਬੁਟਾਹਰੀ, ਅਵਤਾਰ ਸਿੰਘ ਲਤਾਲਾ ਸਾਬਕਾ ਚੇਅਰਮੈਨ, ਹਰਪ੍ਰਰੀਤ ਸਿੰਘ ਕਿੱਟੀ ਕਾਲਖ, ਸਾਬਕਾ ਸਰਪੰਚ ਕੇਸਰ ਸਿੰਘ, ਦੀਪਕ ਗੋਇਲ ਡੇਹਲੋਂ, ਅਮਰਜੀਤ ਕੌਰ ਮਾਂਗਟ, ਮਨਜਿੰਦਰ ਕੌਰ ਗਰੇਵਾਲ, ਰੀਪੂ ਗਿੱਲ, ਨਿੱਕੀ ਰਾਇਤ, ਸ਼ਰਨਜੀਤ ਸਿੰਘ ਜੜਤੌਲੀ ਸੰਮਤੀ ਮੈਂਬਰ, ਜਗਦੀਪ ਸਿੰਘ ਸਿੱਧੂ, ਬੂਟਾ ਸਿੰਘ ਸਿੱਧੂ, ਰੁਪਿੰਦਰ ਸਿੰਘ ਗਰੇਵਾਲ ਪ੍ਰਧਾਨ ਕਾਨੰੂਗੋ ਯੁਨੀਅਨ, ਪਰਮਜੀਤ ਕੌਰ ਸੰਮਤੀ ਮੈਂਬਰ, ਪੰਚ ਕਿਰਨਜੀਤ ਕੌਰ, ਪੰਚ ਨਛੱਤਰ ਸਿੰਘ, ਲੱਕੀ ਸੰਧੂ ਜਿਲਾ ਯੂਥ ਪ੍ਰਧਾਨ, ਮੈਡਮ ਸੋਨੀਆ ਧਵਨ, ਕੈਪਟਨ ਅਮਰਜੀਤ ਸਿੰਘ ਖੱਟੜਾ, ਬਲਾਕ ਸੰਮਤੀ ਜੰਗਬਹਾਦਰ ਸਿੰਘ ਮੁਕੰਦਪੁਰ, ਹਰਜੀਤ ਸਿੰਘ ਮਾਂਗਟ, ਭੁਪਿੰਦਰ ਸਿੰਘ ਰਾਜਾ, ਦਵਿੰਦਰ ਸਿੰਘ ਸੀਲੋਂ, ਜਗਰਾਜ ਸਿੰਘ ਫੱਲੇਵਾਲ, ਕੁਲਦੀਪ ਸ਼ਿੰਘ ਪੱਖੋਵਾਲ, ਲਛਮਣ ਸਿੰਘ ਮਹਿਮਾਂ ਸਿੰਘ ਵਾਲਾ, ਅਮਰਜੀਤ ਕੌਰ ਲੋਹਗੜ, ਮਨਦੀਪ ਕੌਰ ਕੋਟਆਗਾਂ, ਰਾਜ ਸਿੰਘ ਘਵੱਦੀ, ਪਰਮਜੀਤ ਸਿੰਘ ਝੱਮਟ, ਦੇਸ ਰਾਜ,ਧਰਮਪਾਲ ਸਿੰਘ ਪੱਖੋਵਾਲ, ਸੁਖਜੀਵਨ ਸਿੰਘ ਡਾਂਗੋਂ ਆਦਿ ਹਾਜ਼ਰ ਸਨ।