ਗੋਬਿੰਦ ਸ਼ਰਮਾ, ਸ੍ਰੀ ਮਾਛੀਵਾੜਾ ਸਾਹਿਬ

ਨਗਰ ਕੌਂਸਲ ਤੇ ਬਲਾਕ ਕਾਂਗਰਸ ਦੇ ਪ੍ਰਧਾਨ ਸੁਰਿੰਦਰ ਕੁੰਦਰਾ ਦੀ ਅਗਵਾਈ 'ਚ ਬੈਠਕ ਹੋਈ। ਜਿਸ 'ਚ ਹਲਕਾ ਸਮਰਾਲਾ ਵਿਧਾਇਕ ਅਮਰੀਕ ਸਿੰਘ ਿਢੱਲੋਂ ਵਿਸ਼ੇਸ ਰੂਪ 'ਚ ਪੁੱਜੇ। ਇਸ ਦੌਰਾਨ ਪੇ੍ਮ ਸਾਗਰ ਪਾਮੇ ਨੂੰ ਬਲਾਕ ਕਾਂਗਰਸ ਦੇ ਉਪ-ਪ੍ਰਧਾਨ ਐਲਾਨ ਕੀਤਾ। ਪ੍ਰਧਾਨ ਕੁੰਦਰਾ ਨੇ ਦੱਸਿਆ ਕਿ ਪਾਮੇ ਨੂੰ ਵਿਧਾਇਕ ਅਮਰੀਕ ਸਿੰਘ ਿਢੱਲੋਂ ਦੀ ਸਿਫਾਰਸ਼ 'ਤੇ ਬਲਾਕ ਦੇ ਉਪ ਪ੍ਰਧਾਨ ਦੇ ਅਹੁੱਦੇ 'ਤੇ ਨਿਯੁਕਤੀ ਪੱਤਰ ਦੇ ਕੇ ਨਿਵਾਜ਼ਿਆ ਗਿਆ ਹੈ। ਇਸ ਮੌਕੇ ਮਾਸਟਰ ਪ੍ਰਕਾਸ਼ ਸਿੰਘ, ਜ਼ਿਲ੍ਹਾ ਪ੍ਰਧਾਨ ਐੱਸਸੀ ਸੈੱਲ ਕੁਲਵਿੰਦਰ ਮਾਣੇਵਾਲ, ਉਪਪ੍ਰਧਾਨ ਧਰਮਵੀਰ ਸਿੰਘ, ਦਵਿੰਦਰ ਨਫਰੀ, ਸਾਮ ਲਾਲ ਬੱਗਣ, ਸੰਮੀ ਵੈਦ, ਬੁਬੂ ਸੰਗਰ, ਚੰਨਾ ਮੁੱਟੂ, ਸਾਹਿਲ ਘਾਰੂ, ਪਵਨ ਬਾਲੀ, ਸੁਖਵਿੰਦਰ ਪਾਮੇ, ਰਵੀ ਸਹੋਤਾ, ਤੁਸਾਰ ਸੰਗਰ, ਜਸ਼ਨ ਪਾਮੇ, ਮੰਗਤ ਰਾਏ, ਕੁਸ਼ਲ ਗਿੱਲ, ਪਾਰਸ ਬਾਲੀ, ਰਾਕੇਸ ਪਾਮੇ, ਹੈਪੀ ਪਾਮੇ, ਬਲਾਕ ਸੰਮਤੀ ਦੇ ਉਪਚੇਅਰਮੈਨ ਸੁਖਪ੍ਰਰੀਤ ਝੜੌਦੀ, ਕਾਂਗਰਸੀ ਆਗੂ ਸੁਖਪਾਲ ਬੈਨੀਪਾਲ, ਸਾਬਕਾ ਕੌਂਸਲਰ ਸੁਰਿੰਦਰ ਿਛੰਦੀ, ਸਰਪੰਚ ਜਗੇਦਵ ਸਿੰਘ ਜੱਗੂ, ਕੌਂਸਲਰ ਅਮਰਜੀਤ ਸਿੰਘ ਕਾਲਾ, ਰਾਮ ਦਾਸ ਬੱਗੀ, ਆਦਿ ਹਾਜ਼ਰ ਸਨ।