ਗੌਰਵ ਕੁਮਾਰ ਸਲੂਜਾ, ਲੁਧਿਆਣਾ : ਬਿਜਲੀ ਬੋਰਡ ਦੇ ਪੀਆਰਓ ਗੋਪਾਲ ਸ਼ਰਮਾ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ 11ਕੇਵੀ ਫੀਡਰਾਂ ਦੀ ਜ਼ਰੂਰੀ ਮੁਰੰਮਤ ਕਾਰਨ ਨਾਲ ਲੱਗਦੇ ਇਲਾਕੇ ਜਿਵੇਂ ਭਾਈਵਾਲਾਂ ਚੌਂਕ, ਫਿਰੋਜਪੁਰ ਰੋਡ, ਕਿ੍ਸ਼ਨਾ ਨਗਰ, ਨਾਗਪਾਲ ਰਿਜੈਂਸੀ, ਸਰਕਟ ਹਾਊਸ, ਮਧੋਕ ਕੰਪਲੈਕਸ, ਟੈਲੀਫੋਨ ਐਕਸਚੇਂਜ, ਘੁਮਾਰ ਮੰਡੀ, ਆਰਤੀ ਚੌਂਕ ਇਲਾਕਾ, ਵਿਸ਼ਵਕਰਮਾ ਕਾਲੋਨੀ ਗਲੀ ਨੰਬਰ 12, 13, 14, 15, 16, 17, 18, 20 ਆਦਿ ਇਲਾਕਿਆਂ ਦੀ ਬਿਜਲੀ ਸਪਲਾਈ 28 ਫਰਵਰੀ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 4 ਵਜੇ ਤੱਕ ਬੰਦ ਰਹੇਗੀ।