ਸੁਖਦੇਵ ਗਰਗ, ਜਗਰਾਓਂ

ਸਥਾਨਕ ਗੁਰਦੁਆਰਾ ਮੋਰੀ ਗੇਟ ਵਿਖੇ ਮੰਗਲਵਾਰ ਨੂੰ ਲੋਕ ਸੇਵਾ ਸੁਸਾਇਟੀ ਸਮੇਤ 13 ਐੱਨਜੀਓਜ਼ ਵੱਲੋਂ ਤਹਿਸੀਲਦਾਰ ਮਨਮੋਹਨ ਕੌਸ਼ਿਕ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਐੱਲਐੱਸਐੱਸ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਲਾਕੇਸ਼ ਟੰਡਨ, ਸੈਕਟਰੀ ਚਰਨਜੀਤ ਭੰਡਾਰੀ ਅਤੇ ਕੈਸ਼ੀਅਰ ਕੰਵਲ ਕੱਕੜ ਸਮੇਤ ਹੋਰ ਆਗੂਆਂ ਨੇ ਤਹਿਸੀਲਦਾਰ ਮਨਮੋਹਨ ਕੌਸ਼ਿਕ ਦੀਆਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਪੀਆਰਓ ਕੁਲਭੂਸ਼ਨ ਗੁਪਤਾ, ਪੋ੍ਜੈਕਟ ਕੈਸ਼ੀਅਰ ਰਾਜੀਵ ਗੁਪਤਾ, ਜਸਵੰਤ ਸਿੰਘ, ਵਿਨੋਦ ਬਾਂਸਲ, ਸੰਜੀਵ ਚੋਪੜਾ, ਨੀਰਜ ਮਿੱਤਲ, ਅਮਰੀਕ ਸਿੰਘ ਚਾਵਲਾ, ਸਤਪਾਲ ਸਿੰਘ ਦੇਹੜਕਾ, ਹਰਨਰਾਇਣ ਸਿੰਘ, ਅਜੇ ਬਾਂਸਲ, ਗਗਨਦੀਪ ਸਿੰਘ ਸਰਨਾ, ਸਤੀਸ਼ ਗਰਗ, ਡਾ: ਚੰਦਰ ਮੋਹਨ ਓਹਰੀ, ਵਿਵੇਕ ਗਰਗ, ਸਚਿਨ ਸ਼ਾਸਤਰੀ, ਸੁਮਿਤ ਸ਼ਾਸਤਰੀ, ਅਸ਼ਵਨੀ ਕੁਮਾਰ, ਸੁਰਿੰਦਰ ਪਾਲ ਵਿੱਜ, ਦਿਨੇਸ਼ ਮਲਹੋਤਰਾ, ਵਰਿੰਦਰ ਬਾਂਸਲ, ਅਮਿਤ ਅਰੋੜਾ, ਰਾਜਨ ਖੁਰਾਣਾ, ਕਪਿਲ ਨਰੂਲਾ, ਜਗਦੀਸ਼ ਖੁਰਾਣਾ, ਨਾਕੇਸ਼ ਗਾਂਧੀ, ਭਰਤ ਖੰਨਾ, ਕੈਪਟਨ ਨਰੇਸ਼ ਵਰਮਾ, ਕੰਚਨ ਗੁਪਤਾ, ਡਾ: ਰਾਕੇਸ਼ ਭਾਰਦਵਾਜ, ਰਿੰਪੀ ਮਲਹੋਤਰਾ, ਗੋਪੀ ਸ਼ਰਮਾ, ਪਰਮਵੀਰ ਸਿੰਘ ਮੋਤੀ, ਬਲਵਿੰਦਰ ਪਾਲ ਸਿੰਘ ਮੱਕੜ, ਕੁਲਬੀਰ ਸਿੰਘ ਸਰਨਾ ਆਦਿ ਹਾਜ਼ਰ ਸਨ।