-
ਕੋਰੋਨਾ ਨੇ ਮੁੜ ਚੁੱਕਿਆ ਸਿਰ, ¥ਨਵੇਂ ਕੇਸ, ਇਕ ਮੌਤ
ਜਾਗਰੂਕਤਾ ਦੀ ਘਾਟ ਤੇ ਸਾਡੇ ਵੱਲੋਂ ਵਰਤੀ ਗਈ ਘੋਰ ਲਾਪ੍ਰਵਾਹੀ ਇਕ ਵਾਰ ਫੇਰ ਸਾਨੂੰ ਕਰੁਣਾ ਦੀ ਚੌਥੀ ਲਹਿਰ ਵੱਲ ਧਕੇਲ ਦੀ ਨਜ਼ਰ ਆ ਰਹੀ ਹੈ। ਜੇਕਰ ਅਸੀ ਜਾਗਰੂਕ ਨਾ ਹੋਏ ਤਾਂ ਇੱਕ ਵਾਰ ਫੇਰ ਸਾਨੂੰ ਕੋਰੋਨਾ ਦੀ ਚੌਥੀ ਲਹਿਰ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਲਾਪ੍ਰਵਾਹੀ ਦੇ ਚਲਦ...
Punjab6 days ago -
ਸਿਹਤ ਵਿਭਾਗ ਦੀ ਡੇਂਗੂ ਜਾਗਰੂਕਤਾ ਮੁਹਿੰਮ ਸਿਰਫ ਖਾਨਾਪੂਰਤੀ
ਸਿਹਤ ਵਿਭਾਗ ਦੀ ਡੇਂਗੂ ਜਾਗਰੂਕਤਾ ਮੁਹਿੰਮ ਸਿਰਫ਼ ਖਾਨਾਪੂਰਤੀ ਸਾਬਤ ਹੋ ਰਹੀ ਹੈ। ਇਕ ਪਾਸੇ ਸਿਹਤ ਵਿਭਾਗ ਵੱਲੋਂ ਘਰ-ਘਰ ਜਾ ਕੇ ਡੇਂਗੂ ਬਚਾਅ ਜਾਗਰੂਕਤਾ ਮੁਹਿੰਮ ਚਲਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ, ਦੂਜੇ ਪਾਸੇ ਇਸ ਦੀਆਂ ਆਪਣੀਆਂ ਹੀ ਸਿਹਤ ਸੰਸਥਾਵਾਂ 'ਚ ਥਾਂ ਥਾਂ ਲੱਗੇ ਪਾਣੀ...
Punjab6 days ago -
ਟਰੱਕ ਦੀ ਲਪੇਟ 'ਚ ਆ ਕੇ ਐਕਟਿਵਾ ਸਵਾਰ ਦੀ ਮੌਤ
ਮਾਲੇਰਕੋਟਲਾ ਰੋਡ ਖੰਨਾ 'ਤੇ ਵਾਪਰੇ ਸੜਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ। ਇਹ ਨੌਜਵਾਨ ਐਕਟਿਵਾ 'ਤੇ ਜਾ ਰਿਹਾ ਸੀ, ਜਿਸ ਨੂੰ ਟਰੱਕ ਨੇ ਟੱਕਰ ਮਾਰ ਦਿੱਤੀ ਸੀ। ਪੁਲਿਸ ਨੇ ਸੰਜੇ ਕੁਮਾਰ ਵਾਸੀ ਵਾਰਡ-29 ਵਿਨੋਦ ਨਗਰ ਖੰਨਾ ਦੀ ਸ਼ਿਕਾਇਤ 'ਤੇ ਸੰਦੀਪ ਸਿੰਘ ਵਾਸੀ ਪਿੰਡ ਗਾਰਵਾ ਜ਼...
Punjab6 days ago -
ਹਿੰਦੀ ਪੁੱਤਰੀ ਪਾਠਸ਼ਾਲਾ ਦੀਆਂ ਵਿਦਿਆਰਥਣਾਂ ਨੇ ਚਮਕਾਇਆ ਨਾਂ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬਾਰ੍ਹਵੀਂ ਜਮਾਤ ਦੇ ਨਤੀਜੇ ਐਲਾਨ ਕੀਤੇ ਗਏ ਹਨ। ਹਿੰਦੀ ਪੁੱਤਰੀ ਪਾਠਸ਼ਾਲਾ ਸਕੂਲ ਦੀ ਵਿਦਿਆਰਥਣ ਤਾਨਿਸ਼ਜੋਤ ਕੌਰ ਨੇ ਮੈਰਿਟ ਸੂਚੀ 'ਚ 280ਵਾਂ ਸਥਾਨ ਤੇ ਨੌਵਾਂ ਰੈਂਕ ਹਾਸਲ ਕੀਤਾ ਹੈ। ਪਿੰ੍ਸੀਪਲ ਰਜਨੀ ਵਰਮਾ ਨੇ ਦੱਸਿਆ ਆਰਟਸ ਗਰੁੱਪ 'ਚੋਂ ਤਾਨਿ...
Punjab6 days ago -
ਏਐੱਸਆਈ ਦੀ ਪਾੜੀ ਵਰਦੀ, ਕੇਸ ਦਰਜ
ਮਾਲੇਰਕੋਟਲਾ ਰੋਡ ਚੌਕ ਖੰਨਾ 'ਚ ਟ੍ਰੈਫਿਕ ਸੁਚਾਰੂ ਬਣਾਉਣ ਲਈ ਪੁਲ ਦੇ ਥੱਲੇ ਬੈਠ ਕੇ ਛੱਤਰੀਆਂ ਵੇਚਣ ਵਾਲਿਆਂ ਨੂੰ ਹਟਾ ਰਹੇ ਏਐੱਸਆਈ ਦੀ ਵਰਦੀ ਨਸ਼ੇ 'ਚ ਟੱਲੀ ਇਕ ਵਿਅਕਤੀ ਨੇ ਪਾੜ ਦਿੱਤੀ। ਪੁਲਿਸ ਨੇ ਏਐੱਸਆਈ ਭਗਵੰਤ ਸਿੰਘ ਵਾਸੀ ਸੰਦੀਪ ਕਾਲੋਨੀ ਪਿੰਡ ਮਾਜਰੀ ਦੀ ਸ਼ਿਕਾਇਤ 'ਤੇ ਰਵ...
Punjab6 days ago -
ਸੂਬਾ ਸਰਕਾਰ ਮਸ਼ਹੂਰੀ 'ਤੇ ਖ਼ਰਚ ਰਹੀ ਲੱਖਾਂ ਰੁਪਏ : ਲੱਖਾ
ਵਾਅਦੇ ਕਰਕੇ ਬਿਆਨ ਬਦਲਣ ਵਾਲੀ ਪਾਰਟੀ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ ਇਹ ਕਿਸੇ ਤੋਂ ਵੀ ਕੁਝ ਲੁਕਿਆ ਨਹੀਂ। ਅਕਸਰ ਪੰਜਾਬ ਦੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲਾਂ ਐਲਾਨ ਕਰ ਦਿੰਦੀ ਹੈ ਬਾਅਦ 'ਚ ਉਹੀ ਐਲਾਨ ਨੂੰ ਵਾਪਸ ਲੈਣ ਦੀ ਕਾਹਲੀ ਪੈ ਜਾਂ...
Punjab6 days ago -
ਸ਼ਮਸ਼ਾਨਘਾਟ ਸੜਕ ਦਾ ਕੰਮ ਰੁਕਿਆ, ਲੋਕ ਪਰੇਸ਼ਾਨ
ਸਥਾਨਕ ਵਾਰਡ-19 'ਚ ਪੈਂਦੇ ਹਿੰਦੀ ਪੁੱਤਰੀ ਸਕੂਲ ਤੋਂ ਲੈ ਕੇ ਸ਼ਮਸ਼ਾਨਘਾਟ ਨੂੰ ਜਾਣ ਸੜਕ ਦਾ ਕੰਮ ਰੁਕਿਆ ਪਿਆ ਹੈ, ਜਿਸ ਨੂੰ ਲੈ ਕੇ ਇਲਾਕੇ ਦੇ ਲੋਕ ਪਰੇਸ਼ਾਨ ਹਨ। ਕਾਂਗਰਸ ਪਾਰਟੀ ਦੇ ਵਾਰਡ ਇੰਚਾਰਜ ਗੋਲਡੀ ਸ਼ਰਮਾ ਨੇ ਦੱਸਿਆ ਜੋ ਖ਼ਸਤਾਹਾਲ ਸੜਕ ਕਾਰਨ ਸ਼ਹਿਰ ਵਾਸੀਆਂ ਨੂੰ ਬਹੁਤ ਮੁਸ਼ਕਿ...
Punjab6 days ago -
ਸਿੱਧਵਾਂ ਸਕੂਲ ਦੀਆਂ ਵਿਦਿਆਰਥਣਾਂ ਨੇ ਬਾਰ੍ਹਵੀਂ 'ਚ ਮਾਰੀ ਬਾਜ਼ੀ
ਸਿੱਖ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਸਿੱਧਵਾਂ ਖੁਰਦ ਦਾ ਬਾਰਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਪਿੰ੍ਸੀਪਲ ਜਤਿੰਦਰ ਕੌਰ ਨੇ ਦੱਸਿਆ ਬਾਰਵੀਂ ਜਮਾਤ ਦੀ ਵਿਦਿਆਰਥਣ ਮੁਸਕਾਨ ਕੌਰ ਨੇ ਪਹਿਲਾ, ਕਮਲਪ੍ਰਰੀਤ ਕੌਰ ਨੇ ਦੂਸਰਾ ਸਥਾਨ ਹਾਸਲ ਕੀਤਾ। ਸਾਇੰਸ ਗਰ...
Punjab6 days ago -
ਸਾਲਾਨਾ ਭੰਡਾਰਾ ਤੇ ਜੋੜ ਮੇਲਾ ਕਰਵਾਇਆ
ਸਥਾਨਕ ਬਾਬਾ ਵਜੀਰ ਅਲੀ ਕਾਕੇ ਸਾਹ ਵਜੂਹਾ ਵਾਲੇ ਦੀ ਦਰਗਾਹ 'ਤੇ ਸਾਲਾਨਾ ਮੇਲਾ ਸ਼ਰਧਾ ਭਾਵ ਨਾਲ ਗ੍ਰਾਮ ਪੰਚਾਇਤ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ 'ਚ ਸ਼ਰਧਾਲੂਆਂ ਨੇ ਦੂਰੋਂ ਨੇੜਿਓਂ ਪੁੱਜ ਕੇ ਹਾਜ਼ਰੀ ਭਰੀ। ਇਸ ਮੌਕੇ ਦਰਗਾਹ 'ਤੇ ਚਾਦਰ ਤੇ ਝੰਡਾ ਚੜਾਉਣ ਦੀ ਰਸਮ...
Punjab6 days ago -
ਪਹਿਲੀ ਜੁਲਾਈ ਤੋਂ ਸਿੰਗਲ ਯੂਜ਼ ਪਲਾਸਟਿਕ ਦਾ ਸਾਮਾਨ ਬਣਾਉਣ, ਵਿਕਰੀ ਤੇ ਵਰਤੋਂ ਕਰਨ 'ਤੇ ਪੂਰਨ ਪਾਬੰਦੀ : ਡਿਪਟੀ ਕਮਿਸ਼ਨਰ
ਕੇਂਦਰ ਸਰਕਾਰ ਨੇ 1 ਜੁਲਾਈ 2022 ਤੋਂ ਸਿੰਗਲ ਯੂਜ਼ ਵਾਲੇ ਪਲਾਸਟਿਕ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਾ ਦਿੱਤੀ ਹੈ। ਇਸ ਸਬੰਧੀ ਕੇਂਦਰ ਸਰਕਾਰ ਦੇ ਵਾਤਾਵਰਨ, ਜੰਗਲਾਤ ਤੇ ਜਲਵਾਯੂ ਤਬਦੀਲੀ ਮੰਤਰਾਲਾ ਨੇ ਨੋਟੀਫਿਕੇਸ਼ਨ ਜੀਐੱਸਆਰ 571 (ੲ) 12 ਅਗਸਤ 2021 ਰਾਹੀਂ, 01 ਜੁਲਾਈ, 2022 ...
Punjab6 days ago -
ਭਰੇ ਬਾਜ਼ਾਰ 'ਚੋਂ ਮੋਟਰਸਾਈਕਲ ਚੋਰੀ
ਸਥਾਨਕ ਕਸਬੇ ਦੇ ਸੰਘਣੀ ਵਸੋਂ ਵਾਲੇ ਇਲਾਕੇ 'ਚ ਸਥਿਤ ਭੀੜ-ਭਾੜ ਵਾਲੇ ਬਾਜ਼ਾਰ 'ਚੋਂ ਚੋਰ ਇਕ ਘਰ ਦੇ ਸਾਹਮਣੇ ਖੜ੍ਹਾ ਕਾਲੇ ਰੰਗ ਦਾ ਪਲੈਟੀਨਾ ਮੋਟਰਸਾਈਕਲ ਚੋਰੀ ਕਰਕੇ ਫ਼ਰਾਰ ਹੋ ਗਏ। ਜਾਣਕਾਰੀ ਦਿੰਦੇ ਹੋਏ ਸਥਾਨਕ ਬਾਜ਼ਾਰ 'ਚ ਇਕ ਦੁਕਾਨ ਦੇ ਕੰਮ ਕਰਨ ਵਾਲੇ ਗੁਰਮੀਤ ਸਿੰਘ ਨੇ ਦੱਸਿਆ ...
Punjab6 days ago -
4 ਕਿਲੋ ਗਾਂਜੇ ਸਮੇਤ 2 ਐਕਟਿਵਾ ਸਵਾਰ ਕਾਬੂ
ਥਾਣਾ ਦਾਖਾ ਦੀ ਪੁਲਿਸ ਨੇ ਐਕਟਿਵਾ ਸਵਾਰ ਅੌਰਤ ਸਮੇਤ ਦੋ ਵਿਅਕਤੀਆਂ ਨੂੰ ਗਾਂਜੇ ਸਮੇਤ ਕਾਬੂ ਕੀਤਾ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਪ੍ਰਰੀਤਮ ਮਸੀਹ ਅਨੁਸਾਰ ਏਐੱਸਆਈ ਚਮਕੌਰ ਸਿੰਘ ਜਦੋਂ ਪੁਲਿਸ ਪਾਰਟੀ ਨਾਲ ਮੇਨ ਚੌਕ ਮੁੱਲਾਂਪੁਰ ਮੌਜੂਦ ਸਨ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਮ...
Punjab6 days ago -
ਲਾਇਨਜ਼ ਕਲੱਬ ਮਿੱਡ ਟਾਊਨ ਦੀ ਨਵੀਂ ਟੀਮ ਦਾ ਹੋਇਆ ਐਲਾਨ
ਸਥਾਨਕ ਲਾਇਨਜ਼ ਕਲੱਬ ਮਿੱਡ ਟਾਊਨ ਦੀ ਨਵੀਂ ਟੀਮ ਦਾ ਹੋਏ ਐਲਾਨ ਮੁਤਾਬਕ ਡਾ. ਪਰਮਿੰਦਰ ਸਿੰਘ ਨੂੰ ਪ੍ਰਧਾਨ, ਪਿੰ੍ਸੀਪਲ ਚਰਨਜੀਤ ਸਿੰਘ ਭੰਡਾਰੀ ਨੂੰ ਸੈਕਟਰੀ ਤੇ ਸੁਖਦੇਵ ਗਰਗ ਨੂੰ ਸਰਬਸੰਮਤੀ ਨਾਲ ਕੈਸ਼ੀਅਰ ਚੁਣਿਆ ਗਿਆ। ਨੋਮੀਨੇਸ਼ਨ ਕਮੇਟੀ ਦੇ ਚੇਅਰਮੈਨ ਅਜੇ ਬਾਂਸਲ ਦੀ ਅਗਵਾਈ ਹੇਠ ...
Punjab7 days ago -
ਪੁਲਿਸ ਵੱਲੋਂ 24 ਘੰਟਿਆਂ 'ਚ ਚੋਰੀ ਕੀਤੇ ਆਟੋ ਸਮੇਤ ਦੋ ਕਾਬੂ
ਥਾਣਾ ਸਿਟੀ ਦੀ ਪੁਲਿਸ ਨੇ ਘਰ ਬਾਹਰੋਂ ਆਟੋ ਚੋਰੀ ਕਰਨ ਵਾਲੇ ਦੋ ਵਿਅਕਤੀਆਂ ਨੂੰ ਸ਼ਿਕਾਇਤ ਮਿਲਦਿਆਂ ਹੀ ਆਟੋ ਸਮੇਤ 24 ਘੰਟਿਆਂ 'ਚ ਗਿ੍ਫ਼ਤਾਰ ਕਰ ਲਿਆ। ਬੁੱਧਵਾਰ ਥਾਣਾ ਸਿਟੀ ਦੇ ਮੁਖੀ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਚੂੰਗੀ ਨੰਬਰ 7 ਵਾਸੀ ਰਿੰਕੂ ਜੋ ਕਿ ਆਟੋ ਚਲਾ ਕੇ ਆਪਣੇ ...
Punjab7 days ago -
ਡਾ. ਬਿਕਰਮ ਸੋਹੀ ਦੀ ਕਾਵਿ ਪੁਸਤਕ 'ਸਰਦਲਾਂ' ਲੋਕ ਅਰਪਣ
ਦੋ ਦਹਾਕੇ ਪਹਿਲਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਕਾਲਿਜ ਆਫ ਵੈਟਰਨਰੀ ਸਾਇੰਸਜ਼ 'ਚੋਂ ਪੜ੍ਹ ਕੇ ਅਮਰੀਕਾ ਵਸੇ ਪੰਜਾਬੀ ਕਵੀ ਡਾ. ਬਿਕਰਮ ਸੋਹੀ ਦੀ 'ਪਲਾਸ਼ ਦੇ ਪੱਤੇ' ਤੇ 'ਆਪਣੇ ਜੋਗੀ ਛਾਂ' ਉਪਰੰਤ ਤੀਜੀ ਕਾਵਿ ਪੁਸਤਕ 'ਸਰਦਲਾਂ' ਬੀਤੀ ਸ਼ਾਮ ਯੂਨੀਵਰਸਿਟੀ 'ਚ ਲੋਕ ਅ...
Punjab7 days ago -
ਪੰਜਾਬ 'ਚ ਮੈਗਾ ਸਟਾਰਟਅੱਪ ਮੁਹਿੰਮ ਚਲਾਏਗਾ ਲੁਧਿਆਣਾ CICU , ਬਿਹਤਰ ਸਟਾਰਟਅੱਪ ਨੂੰ ਅਵਾਰਡ ਦੇ ਨਾਲ ਦੇਵੇਗਾ ਗਾਈਡੇਂਸ
ਪੰਜਾਬ ਦੇ ਸੂਖਮ ਉਦਯੋਗਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਪੰਜਾਬ ਦੇ ਕਾਰੋਬਾਰੀਆਂ ਵੱਲੋਂ ਕਈ ਨਾਮੀ ਸਟਾਰਟਅੱਪ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਨੇ ਦੇਸ਼ ਹੀ ਨਹੀਂ ਸਗੋਂ ਦੁਨੀਆ ਭਰ 'ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਅਜਿਹੀ ਸਥਿਤੀ ਵਿੱਚ ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅ...
Punjab7 days ago -
ਖੰਨਾ ਪੁਲਿਸ ਦੀ ਵੱਡੀ ਕਾਰਵਾਈ, ਪ੍ਰਿਸਟਾਈਨ ਮਾਲ ਨੇੜੇ ਨਾਕੇ ਤੋਂ 20 ਲੱਖ ਦੀ ਨਕਦੀ ਫੜੀ, 3 ਗ੍ਰਿਫਤਾਰ
ਪੁਲਿਸ ਨੇ ਨਕਦੀ ਜ਼ਬਤ ਕਰ ਕੇ ਅਗਲੇਰੀ ਜਾਂਚ ਲਈ ਕੇਸ ਆਮਦਨ ਕਰ ਵਿਭਾਗ ਨੂੰ ਸੌਂਪ ਦਿੱਤੀ ਹੈ। ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਦੇ ਆਉਣ ਤਕ ਪੁਲਿਸ ਨੇ ਇਹ ਨਕਦੀ ਸਿਟੀ ਥਾਣਾ-2 ਦੇ ਮਾਲਖਾਨੇ ਵਿੱਚ ਰੱਖੀ ਹੋਈ ਹੈ।
Punjab7 days ago -
ਹਵਾਲਾਤੀਆਂ ਦੇ ਕਬਜੇ ਚੋਂ 2 ਕੀ ਪੈਡ ਬਰਾਮਦ
ਜੇਲ੍ਹ ਬੈਰਕਾ ਦੀ ਕੀਤੀ ਗਈ ਚੈਕਿੰਗ ਦੌਰਾਨ ਹਵਾਲਾਤੀ ਬਲਰਾਜ ਸਿੰਘ ਅਤੇ ਪਵਨ ਕੁਮਾਰ ਦੇ ਕਬਜੇ ਚੋਂ 2 ਕੀ ਪੈਡ ਬਰਾਮਦ ਕੀਤੇ ਗਏ। ਜਾਣਕਾਰੀ ਦਿੰਦਿਆਂ ਚੌਕੀ ਤਾਜਪੁਰ ਰੋਡ ਦੇ ਇੰਚਾਰਜ ਸੁਨੀਲ ਕੁਮਾਰ ਨੇ ਦੱਸਿਆ ਕਿ ਸਹਾਇਕ ਸੁਪਰਡੈਟ ਸੂਰਜ ਮੱਲ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਸਵੇਰ...
Punjab7 days ago -
Crime News: ਹੈਰੋਇਨ ਸਮੇਤ ਨੌਜਵਾਨ ਗ੍ਰਿਫ਼ਤਾਰ, ਮਾਮਲਾ ਦਰਜ
ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ 10 ਗ੍ਰਾਮ ਹੈਰੋਇਨ ਸਮੇਤ ਇੰਦਰਾ ਕਲੋਨੀ ਇਸਲਾਮਗੰਜ ਦੇ ਰਹਿਣ ਵਾਲੇ ਵਿਕਾਸ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ । ਜਾਂਚ ਅਧਿਕਾਰੀ ਸੋਨਾ ਸਿੰਘ ਦੇ ਮੁਤਾਬਕ ਕਿ ਪੁਲਿਸ ਪਾਰਟੀ ਨੇ ਪੁਰਾਣੀ ਜੇਲ੍ਹ ਰੋਡ ਤੇ ਨਾਕਾਬੰਦੀ ਕੀਤੀ ਹੋਈ ਸੀ ।
Punjab7 days ago -
ਭੇਦਭਰੇ ਹਾਲਾਤਾਂ 'ਚ 17 ਵਰ੍ਹਿਆਂ ਦੀ ਲੜਕੀ ਅਗਵਾ, ਅਣਪਛਾਤੇ ਮੁਲਜ਼ਮਾਂ ਖਿਲਾਫ ਐੱਫਆਈਆਰ ਦਰਜ
ਥਾਣਾ ਡੇਹਲੋਂ ਦੇ ਇਲਾਕੇ ਦੇ ਅਧੀਨ ਪੈਂਦੇ ਇਕ ਪਿੰਡ ਚੋਂ 17 ਵਰ੍ਹਿਆਂ ਦੀ ਲੜਕੀ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਈ। ਪਰਿਵਾਰਕ ਮੈਂਬਰਾਂ ਨੂੰ ਖਦਸ਼ਾ ਹੈ ਕਿ ਅਣਪਛਾਤੇ ਵਿਅਕਤੀ ਨੇ ਆਪਣੇ ਨਿੱਜੀ ਸਵਾਰਥ ਲਈ ਲੜਕੀ ਨੂੰ ਅਗਵਾ ਕੀਤਾ ਹੈ। ਇਸ ਮਾਮਲੇ ਸਬੰਧੀ ਥਾਣਾ ਡੇਹਲੋਂ ਦੀ ਪੁਲਿਸ ...
Punjab7 days ago