-
ਏਐੱਸ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐਲਾਨੇ ਐੱਮਏ ਸਮੈਸਟਰ ਤੀਜਾ ਦੇ ਨਤੀਜਿਆਂ 'ਚ ਏਐੱਸ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ 'ਚ ਪਹਿਲੇ ਦਸ ਸਥਾਨਾਂ 'ਚ ਆਪਣਾ ਨਾਮ ਦਰਜ ਕੀਤਾ। ਕਾਲਜ ਪਿੰ੍ਸੀਪਲ ਡਾ. ਕੇਕੇ ਸ਼ਰਮਾ ਨੇ ਦੱਸਿਆ ਹਰਸ਼ਦੀਪ ਸਿੰਘ ਨੇ 92....
Punjab5 days ago -
ਜੈਨ ਹਸਪਤਾਲ ਵੱਲੋਂ ਮੁਫ਼ਤ ਨਿਊਰੋ ਕੈਂਪ 27 ਨੂੰ
ਜੈਨ ਮਲਟੀਸਪੈਸ਼ਲਿਟੀ ਹਸਪਤਾਲ ਜੀਟੀ ਰੋਡ ਖੰਨਾ ਵਿਖੇ ਮੁਫ਼ਤ ਨਿਊਰੋ ਕੈਂਪ 27 ਜੂਨ ਨੂੰ ਲਗਾਇਆ ਜਾ ਰਿਹਾ ਹੈ। ਜਨਰਲ ਮੈਨੇਜਰ ਅਮਿਤ ਜੁਨੇਜਾ ਨੇ ਦੱਸਿਆ ਕੈਂਪ 'ਚ ਦਿਮਾਗ ਤੇ ਰੀੜ ਦੀ ਹੱਡੀ ਦੇ ਮਾਹਿਰ ਸਰਜਨ ਡਾ. ਅਨੁਰੋਧ ਕੁਮਾਰ ਐੱਮਬੀਬੀਐੱਸ, ਐੱਮਐੱਸ, ਐੱਮਸੀਐੱਚ ਵੱਲੋਂ ਮਰੀਜ਼ਾਂ ਨ...
Punjab5 days ago -
ਪਿੰਡ ਸ਼ਾਹਪੁਰ 'ਚ ਲਗਾਇਆ ਐਂਟੀ ਮਲੇਰੀਆ ਜਾਗਰੂਕਤਾ ਕੈਂਪ
ਸਿਵਲ ਸਰਜਨ ਲੁਧਿਆਣਾ ਡਾ. ਐੱਸਪੀ ਸਿੰਘ ਤੇ ਐੱਸਐੱਮਓ ਪਾਇਲ ਡਾ. ਹਰਪ੍ਰਰੀਤ ਸਿੰਘ ਸੇਖੋਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹੈਲਥ ਸੈਂਟਰ ਸ਼ਾਹਪੁਰ ਵਿਖੇ ਮਲੇਰੀਆ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ 'ਚ ਹੈਲਥ ਇੰਸਪੈਕਟਰ ਦਲਜਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਦੇ ਮੈਂਬਰ ਮਲਟੀਪਰਪਜ ਹੈਲਥ ...
Punjab5 days ago -
ਸਵ. ਤਿ੍ਪਤਇੰਦਰ ਚਾਹਲ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਕਰਵਾਇਆ
ਕਿੰਗਸ ਫੁਟਬਾਲ ਕਲੱਬ ਵੱਲੋਂ ਸਵ. ਨੌਜਵਾਨ ਤਿ੍ਪਤਇੰਦਰ ਚਾਹਲ ਯਾਦਗਾਰੀ ਪਹਿਲਾ ਫੁਟਬਾਲ ਟੂਰਨਾਮੈਂਟ ਕਰਵਾਇਆ ਗਿਆ, ਜਿਸ ਦਾ ਉਦਘਾਟਨ ਰਤਨਹੇੜੀ ਦੇ ਸਰਪੰਚ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਨਰਲ ਸਕੱਤਰ ਡਾ.ਗੁਰਮੁਖ ਸਿੰਘ ਚਾਹਲ ਵਲੋਂ ਕੀਤਾ ਗਿਆ। ਇਸ ਟੂਰਨਾਮੈਂਟ ਨੂੰ ਆਕਰਸ਼ਕ ਬਣਾਉਣ...
Punjab5 days ago -
ਟ੍ਰੈਫਿਕ ਨਿਯਮਾਂ ਸਬੰਧੀ ਪਿੰਡ ਰਾਜਗੜ੍ਹ 'ਚ ਕੀਤੀ ਮੀਟਿੰਗ
ਪੁਲਿਸ ਥਾਣਾ ਦੋਰਾਹਾ ਦੇ ਐੱਸਐੱਚਓ ਲਖਵੀਰ ਸਿੰਘ ਵਲੋਂ ਅੱਜ ਪਿੰਡ ਰਾਜਗੜ੍ਹ ਵਿਖੇ ਮੀਟਿੰਗ ਕੀਤੀ ਗਈ। ਐੱਸਐੱਚਓ ਲਖਵੀਰ ਸਿੰਘ ਨਾਲ ਟ੍ਰੈਫਿਕ ਇੰਚਾਰਜ਼ ਗੁਰਦੀਪ ਸਿੰਘ ਠੇਕੀ, ਚਰਨਜੀਤ ਸਿੰਘ ਆਦਿ ਮੌਜੂਦ ਸਨ। ਪੁਲਿਸ ਥਾਣਾ ਦੋਰਾਹਾ ਦੇ ਮੁਖੀ ਲਖਵੀਰ ਸਿੰਘ, ਟ੍ਰੈਫਿਕ ਇੰਚਾਰਜ ਗੁਰਦੀਪ...
Punjab5 days ago -
ਵਾਹਨ ਦੀ ਟੱਕਰ ਨਾਲ ਅਣਪਛਾਤੇ ਦੀ ਮੌਤ
ਬੀਤੀ ਰਾਤ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਵਿਖੇ ਜੀਟੀ ਰੋਡ 'ਤੇ ਕਿਸੇ ਅਣਪਛਾਤੇ ਵਾਹਨ ਨੇ ਅਣਪਛਾਤੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਚੌਂਕੀ ਕੋਟ ਦੇ ਇੰਚਾਰਜ ਪਵਿੱਤਰ ਸਿੰਘ ਗਰੇਵਾਲ ਨੇ ਦੱਸਿਆ ਕਿਸੇ ਵਿਅਕਤੀ ਨੇ ਸੂਚਨਾ ਦਿੱਤੀ ਕਿ ਜੀਟੀ ਰ...
Punjab5 days ago -
ਪੁਲ ਹੇਠਾਂ ਸੜਕ 'ਤੇ ਪਏ ਟੋਏ ਠੀਕ ਕਰਵਾਏ
ਬੇਅੰਤ ਸਿੰਘ ਚੌਕ ਨੇੜੇ ਪੁਲ ਹੇਠਾਂ ਸੜਕ 'ਤੇ ਪਏ ਟੋਇਆਂ ਨੂੰ ਕਾਰੋਬਾਰੀ ਯੂਥ ਆਗੂ ਮਨਜੋਤ ਸਿੰਘ ਮਾਨ ਨੇ ਲੋਕਾਂ ਦੇ ਸਹਿਯੋਗ ਨਾਲ ਠੀਕ ਕਰਵਾਇਆ। ਸੜਕ ਦੀ ਮੁਰੰਮਤ ਕਰਨ ਸਮੇਂ ਆਰਐੱਮਸੀ ਕੰਸਟ੍ਕਸ਼ਨ ਲੁਧਿਆਣਾ ਤੇ ਦੋਰਾਹਾ ਵਿਖੇ ਤਾਇਨਾਤ ਟ੍ਰੈਫਿਕ ਇੰਚਾਰਜ ਗੁਰਦੀਪ ਸਿੰਘ ਠੇਕੀ ਦਾ ਵਿ...
Punjab5 days ago -
ਆਮ ਇਜਲਾਸ 'ਚ ਪੰਚਾਇਤੀ ਜ਼ਮੀਨਾਂ ਤੋਂ ਕਬਜ਼ੇ ਛੁਡਾਉਣ ਦੀ ਮੰਗ
ਪਿੰਡ ਰਸੂਲੜਾ ਵਿਖੇ ਬੀਡੀਪੀਓ ਮਹਿੰਦਰ ਸਿੰਘ ਤੇ ਸਰਪੰਚ ਗੁਰਦੀਪ ਸਿੰਘ ਰਸੂਲੜਾ ਦੀ ਅਗਵਾਈ ਹੇਠ ਆਮ ਇਜਲਾਸ ਹੋਇਆ, ਜਿਸ 'ਚ ਲੋਕਾਂ ਵੱਲੋਂ ਪੰਚਾਇਤੀ ਜ਼ਮੀਨਾਂ 'ਤੇ ਹੋਏ ਨਾਜਾਇਜ਼ ਕਬਜ਼ੇ ਛੁਡਾਉਣ ਦੀ ਮੰਗ ਕੀਤੀ। ਬੀਡੀਪੀਓ ਮਹਿੰਦਰ ਸਿੰਘ ਨੇ ਕਿਹਾ ਜਿਹੜੇ ਵੀ ਲੋਕਾਂ ਨੇ ਪੰਚਾਇਤੀ ਜ਼ਮੀ...
Punjab5 days ago -
ਸੜਕ ਹਾਦਸੇ 'ਚ ਮਜ਼ਦੂਰ ਦੀ ਮੌਤ
ਕੁਹਾੜਾ ਰੋਡ 'ਤੇ ਸਥਿਤ ਪਿੰਡ ਇਰਾਕ ਨੇੜੇ ਸੜਕ ਹਾਦਸੇ 'ਚ ਮਜ਼ਦੂਰ ਧਰਮਵੀਰ (35) ਵਾਸੀ ਜੋਹਰਾ ਜ਼ਿਲ੍ਹਾ ਮਰੋਨਾ (ਮੱਧ ਪ੍ਰਦੇਸ਼) ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਧਰਮਵੀਰ ਕੁਝ ਦਿਨ ਪਹਿਲਾਂ ਹੀ ਕੰਮ ਦੀ ਤਲਾਸ਼ 'ਚ ਮੱਧ ਪ੍ਰਦੇਸ਼ ਤੋਂ ਪੰਜਾਬ ਆਇਆ ਸੀ ਤੇ ਉਹ ਮਾਛੀਵਾੜਾ ਨੇੜੇ ਇਕ ਧ...
Punjab5 days ago -
40 ਗ੍ਰਾਮ ਸਮੈਕ ਸਮੇਤ ਇਕ ਕਾਬੂ
ਪੁਲਿਸ ਵੱਲੋਂ ਵਿੱਢੀ ਜਾ ਰਹੀ ਨਸ਼ਿਆਂ ਖ਼ਿਲਾਫ਼ ਮੁਹਿੰਮ ਤਹਿਤ ਮਲੌਦ ਪੁਲਿਸ ਨੇ 40 ਗ੍ਰਾਮ ਸਮੈਕ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਥਾਣਾ ਮਲੌਦ ਦੇ ਐੱਸਐੱਚਓ ਗੁਰਦੀਪ ਸਿੰਘ ਬਰਾੜ ਨੇ ਦੱਸਿਆ ਏਐੱਸਆਈ ਬਰਜਿੰਦਰ ਸਿੰਘ ਨੂੰ ਮਿਲੀ ਇਤਲਾਹ 'ਤੇ ਕਾਰਵਾਈ ਕਰਦੇ ਹੋਏ ਏਐੱਸਆਈ ਸਤਵਿੰ...
Punjab5 days ago -
ਸੜਕ ਹਾਦਸੇ 'ਚ ਵਿਅਕਤੀ ਗੰਭੀਰ ਜ਼ਖ਼ਮੀ
ਸਥਾਨਕ ਮਾਲੇਰਕੋਟਲਾ ਰੋਡ 'ਤੇ ਨੇੜੇ ਸੂਆ ਪੁਲੀ ਕੋਲ ਕਿਸੇ ਅਣਪਛਾਤੇ ਵਾਹਨ ਦੀ ਫੇਟ ਵੱਜਣ ਨਾਲ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਜ਼ਖਮੀ ਹਾਲਤ 'ਚ ਰਾਹਗੀਰਾਂ ਨੇ ਸਿਵਲ ਹਸਪਤਾਲ ਖੰਨਾ ਦਾਖਲ ਕਰਵਾਇਆ। ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਜ਼ਖ਼ਮੀ ਵਿਅਕਤੀ ਦੀ ਪਛਾਣ ਨਹੀਂ ਹ...
Punjab5 days ago -
ਸੜਕ ਹਾਦਸੇ 'ਚ ਪੰਜ ਜ਼ਖ਼ਮੀ
ਜੀਟੀ ਰੋਡ ਖੰਨਾ ਗੁਰਦੁਆਰਾ ਕਲਗੀਧਰ ਸਾਹਮਣੇ ਟਰਾਲੇ ਤੇ ਕਾਰ ਦੀ ਹੋਈ ਆਪਸੀ ਟੱਕਰ 'ਚ ਕਾਰ ਸਵਾਰ ਪੰਜ ਵਿਅਕਤੀ ਜ਼ਖ਼ਮੀ ਹੋ ਗਏ। ਸਿਵਲ ਹਸਪਤਾਲ ਵਿਖੇ ਦਾਖਲ ਕਾਰ ਚਾਲਕ ਕਾਲੀਦਾਸ ਸ਼ਰਮਾ ਵਾਸੀ ਚੰਬਾ, ਹਿਮਾਚਲ ਪ੍ਰਦੇਸ਼ ਨੇ ਦੱਸਿਆ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਆਪਣੀ ਕਾਰ 'ਚ ਗ...
Punjab5 days ago -
ਰਾਏਕੋਟ ਦੇ ਬਾਜ਼ਾਰਾਂ 'ਚ ਦੂਜੇ ਦਿਨ ਵੀ ਛਾਈ ਸੁੰਨਸਾਨ
ਸ਼ਹਿਰ ਦੇ ਸਾਰੇ ਬਾਜ਼ਾਰਾਂ 'ਚ ਸ਼ਨਿੱਚਰਵਾਰ ਦੂਜੇ ਦਿਨ ਵੀ ਸੁੰਨਸਾਨ ਛਾਈ ਹੋਈ ਹੈ ਤੇ ਸਾਰੀਆਂ ਦੁਕਾਨਾਂ ਬੰਦ ਹੋਣ ਕਾਰਨ ਪਿੰਡਾਂ ਵਿਚੋਂ ਖ਼ਰੀਦੋ-ਫਰੋਖਤ ਕਰਨ ਆਏ ਲੋਕਾਂ ਖਾਲੀ ਹੱਥ ਵਾਪਸ ਮੁੜਨਾ ਪੈ ਰਿਹਾ ਹੈ। ਦਰਅਸਲ ਰਾਏਕੋਟ ਸ਼ਹਿਰ ਦੀਆਂ ਸਮੂਹ ਵਪਾਰਕ ਜਥੇਬੰਦੀਆਂ ਵਲੋਂ ਆਪਸੀ ਸਹਿਮਤ...
Punjab5 days ago -
ਆਯੂਸ਼ਮਾਨ ਅਰੋਗ ਜੀਵਨ ਸਬੰਧੀ ਕੈਂਪ ਲਗਾਇਆ
ਪੰਜਾਬ ਦੀ ਆਪ ਸਰਕਾਰ ਵੱਲੋਂ ਵਿੱਢੀ ਗਈ ਆਯੂਸ਼ਮਾਨ ਅਰੋਗ ਜੀਵਨ ਸਕੀਮ ਸਬੰਧੀ ਲੋਕਾਂ ਨੂੰ ਜਾਗਿ੍ਤ ਕਰਨ ਲਈ ਆਮ ਆਦਮੀ ਪਾਰਟੀ ਇਕਾਈ ਚਕਰ ਦੀ ਅਗਵਾਈ ਹੇਠ ਪਿੰਡ ਚਕਰ ਵਿਖੇ ਕੈਂਪ ਲਗਾਇਆ ਗਿਆ। ਇਸ ਮੌਕੇ ਟੀਮ ਦੇ ਮੁੱਖ ਬੁਲਾਰੇ ਦੀਪਕ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਜਗਰਾਓਂ ਦੇ...
Punjab5 days ago -
ਸ਼੍ਰੀ ਦੁਰਗਾ ਮਾਤਾ ਮੰਦਰ ਬਾਸੀਆਂ ਬੇਟ 'ਚ ਸਮਾਗਮ 5 ਨੂੰ
ਸ਼੍ਰੀ ਦੁਰਗਾ ਮਾਤਾ ਮੰਦਰ ਬਾਸੀਆਂ ਬੇਟ ਵਿਖੇ ਸਾਲਾਨਾ ਭੰਡਾਰਾ ਤੇ ਮਾਤਾ ਦੀ ਚੌਂਕੀ ਸਮੂਹ ਮੰਦਰ ਕਮੇਟੀ ਵੱਲੋਂ 5 ਅਗਸਤ ਨੂੰ ਸਮੂਹ ਨਗਰ ਵਾਸੀ ਤੇ ਪੰਚਾਇਤ ਪਿੰਡ ਬਾਸੀਆਂ ਬੇਟ ਦੇ ਸਹਿਯੋਗ ਨਾਲ ਬੜੀ ਸ਼ਰਧਾਪੂਰਵਕ ਕਰਵਾਈ ਜਾ ਰਹੀ ਹੈ। ਪ੍ਰਬੰਧਕ ਕੁਲਵਿੰਦਰ ਸਿੰਘ, ਹੈਪੀ ਬਾਂਸਲ ਤੇ ਰਾ...
Punjab5 days ago -
ਸੱਭਿਆਚਾਰਕ ਮੇਲੇ ਦਾ ਪੋਸਟਰ ਕੀਤਾ ਜਾਰੀ
ਪੀਰ ਬਾਬਾ ਢੇਰਾਂ ਵਾਲੀ ਦੀ ਦਰਗਾਹ ਪਿੰਡ ਤਲਵੰਡੀ ਖੁਰਦ ਵਿਖੇ 29 ਜੂਨ ਦਿਨ ਬੁੱਧਵਾਰ ਕਰਵਾਏ ਜਾ ਰਹੇ ਸੱਭਿਆਚਾਰਕ ਮੇਲੇ ਦਾ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਸਮਾਜ ਸੇਵੀ ਸੇਵਾ ਸਿੰਘ ਖੇਲਾ ਆੜ੍ਹਤੀਆਂ, ਗੀਤਕਾਰ ਤੇਜਾ ਤਲਵੰਡੀ, ਸਰਪੰਚ ਦਰਸ਼ਨ ਸਿੰਘ ਤਲਵੰਡੀ, ਪ੍ਰਧਾਨ ਜਸਵੀਰ ਸਿ...
Punjab5 days ago -
ਨਸ਼ੀਲੇ ਪਾਊਡਰ ਸਣੇ ਅੌਰਤ ਸਾਥੀ ਸਮੇਤ ਕਾਬੂ
ਥਾਣਾ ਦਾਖਾ ਦੀ ਪੁਲਿਸ ਨੇ ਨਸ਼ੀਲੇ ਪਦਾਰਥ ਸਣੇ ਕਾਰ ਸਵਾਰ ਅੌਰਤ ਤੇ ਉਸ ਦੇ ਸਾਥੀ ਨੂੰ ਕਾਬੂ ਕੀਤਾ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਏਐੱਸਆਈ ਸਤਪਾਲ ਸਿੰਘ ਨੇ ਦੱਸਿਆ ਏਐੱਸਆਈ ਇਕਬਾਲ ਸਿੰਘ ਜਦੋਂ ਆਪਣੇ ਸਾਥੀ ਕਰਮਚਾਰੀਆਂ ਨਾਲ ਜੀਟੀ ਰੋਡ ਚੌਕ ਪਿੰਡ ਆਲੀਵਾਲ ਨੇੜੇ ਮੌਜੂਦ ਸਨ ਤਾਂ...
Punjab5 days ago -
ਜੰਡਾਲੀ 'ਚ ਮਹੀਨਾਵਾਰ ਗੁੁਰਮਤਿ ਸਮਾਗਮ ਅੱਜ
ਨਿਰਮਲ ਆਸ਼ਰਮ ਜੰਡਾਲੀ ਵਿਖੇ ਅੱਜ 26 ਜੂਨ ਐਤਵਾਰ ਮਹੀਨਾਵਾਰ ਸਮਾਗਮ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਗੁਰਮਤਿ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਗਿਆਨੀ ਗਗਨਦੀਪ ਸਿੰਘ ਨਿਰਮਲੇ ਨੇ ਦੱਸਿਆ ਨਿਰਮਲ ਆਸ਼ਰਮ ਜੰਡਾਲੀ ਵਿਖੇ ਨਹਿਰ ਵਾਲੇ ਸਥਾਨ ਤੇ 197ਵਾਂ ਮਹੀਨਾਵਾਰ ਗੁਰਮਤਿ ...
Punjab5 days ago -
ਬੀਏਐੱਲਐੱਲਬੀ (ਆਨਰਜ) ਦਾ ਨਤੀਜਾ ਰਿਹਾ 100 ਫ਼ੀਸਦੀ
ਜੀਐੱਚਜੀ ਇੰਸਟੀਚਿਊਟ ਆਫ ਲਾਅ ਸਿਧਵਾਂ ਖੁਰਦ ਦੇ ਬੀਏਐੱਲਐੱਲਬੀ (ਆਨਰਜ) ਦੇ ਨੌਵੇਂ ਸਮੈਸਟਰ ਦਾ ਨਤੀਜਾ ਸੌ ਫ਼ੀਸਦੀ ਰਿਹਾ। ਡਾਇਰੈਕਟਰ ਡਾ. ਐੱਸਕੇ ਨਾਇਕ ਨੇ ਦਸਿਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਲੋਂ ਐਲਾਨੇ ਨਤੀਜੇ 'ਚ ਵਿਦਿਆਰਥਣ ਰੁਚਿਕਾ ਗੋਗਨਾ ਨੇ ਪਹਿਲਾ ਤੇ ਯੂਨੀਵਰਸਿਟੀ 'ਚੋ...
Punjab5 days ago -
ਮੁਗਲ ਰਾਜ ਦਾ ਖਾਤਮਾ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਆਜ਼ਾਦੀ ਦੀ ਨੀਂਹ ਰੱਖੀ
ਬਾਬਾ ਬੰਦਾ ਸਿੰਘ ਬਹਾਦਰ ਦਾ 306ਵਾਂ ਸ਼ਹੀਦੀ ਦਿਹਾੜਾ ਸਮੁੱਚੀ ਕੌਮ ਮਨਾ ਰਹੀ ਹੈ। ਉਨ੍ਹਾਂ ਵੱਲੋਂ ਗੁਰੂ ਸਿਧਾਂਤਾਂ 'ਤੇ ਪਹਿਰਾ ਦਿੰਦਿਆਂ ਜ਼ੁਲਮ ਦੀ ਜੜ੍ਹ ਪੁੱਟੀ ਤੇ ਸਰਹਿੰਦ ਦੀ ਇੱਟ ਨਾਲ ਇੱਟ ਖੜਕਾ ਕੇ ਵਜੀਦ ਖਾਨ ਨੂੰ ਜ਼ੁਲਮ ਦੀ ਸਜ਼ਾ ਦਿੱਤੀ। ਉਨ੍ਹਾਂ ਵੱਲੋਂ ਦਿੱਤੀ ਮਹਾਨ ਸ਼ਹਾਦਤ...
Punjab6 days ago