-
7 ਦਿਨਾਂ ਤੋਂ ਲੁਧਿਆਣਾ ਦੀ ਮੱਛੀ ਮੰਡੀ ਦੀ ਬੱਤੀ ਗੁੱਲ, ਆੜ੍ਹਤੀ ਪਰੇਸ਼ਾਨ, ਇਹ ਹੈ ਕਾਰਨ
ਲੁਧਿਆਣਾ ਮਹਾਨਗਰ ਦੇ ਤਾਜਪੁਰ ਰੋਡ ਸਥਿਤ ਸਰਕਾਰੀ ਹੋਲਸੇਲ ਮੱਛੀ ਮੰਡੀ ਵਿੱਚ ਪਿਛਲੇ 7 ਦਿਨਾਂ ਤੋਂ ਬਿਜਲੀ ਮਹਿਕਮੇ ਵੱਲੋਂ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ, ਜਿਸ ਕਾਰਨ ਮੰਡੀ ਵਿੱਚ ਬਿਜਲੀ ਸਪਲਾਈ ਬੰਦ ਹੋ ਗਈ ਅਤੇ ਆੜ੍ਹਤੀਆਂ ਨੂੰ ਬਹੁਤ ਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ...
Punjab13 days ago -
Buddha Dariya Project : ਮੁੱਖ ਮੰਤਰੀ ਦਾ ਦੌਰਾ ਰੱਦ, ਹੁਣ ਮਨਪ੍ਰੀਤ ਬਾਦਲ ਰੱਖਣਗੇ 650 ਕਰੋੜ ਦੇ ਪ੍ਰੋਜੈਕਟ ਦਾ ਨੀਂਹ ਪੱਥਰ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਲੁਧਿਆਣਾ ਦੇ ਇਕ ਦਿਨ ਦੌਰੇ 'ਤੇ ਆ ਰਹੇ ਹਨ। ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਬਣੇ ਹੈਲੀਪੈਡ 'ਤੇ ਉਤਰਨਗੇ ਤੇ ਸਿੱਧੇ ਪੀਏਯੂ ਦੇ ਵੀਸੀ ਦੀ ਰਿਹਾਇਸ਼ ਸਟਨ ਹਾਊਸ ਵਿਖੇ ਜਾਣਗੇ।
Punjab13 days ago -
ਛੇ ਥਾਣਿਆਂ ਤੇ ਚੌਂਕੀਆਂ ਦੇ ਮੁਖੀਆਂ ਸਮੇਤ 20 ਦਾ ਤਬਾਦਲਾ
ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਵੱਲੋਂ ਜ਼ਿਲ੍ਹੇ ਦੇ ਦੋ ਥਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਵੱਲੋਂ ਜ਼ਿਲ੍ਹੇ ਦੇ ਦੋ ਥ ਪੁਲਿਸ ਜ਼ਿਲ੍ਹਾ ਲੁਧਿਆਣਾ ਦਿਹਾਤੀ ਦੇ ਐੱਸਐੱਸਪੀ ਚਰਨਜੀਤ ਸਿੰਘ ਸੋਹਲ ਵੱਲੋਂ ਜ਼ਿਲ੍ਹੇ ...
Punjab14 days ago -
ਸਮਰਾਲਾ 'ਚ ਚਾਈਨਾ ਡੋਰ ਦੀ ਧੜੱਲੇ ਨਾਲ ਹੋ ਰਹੀ ਵਿਕਰੀ
ਸਰਵਣ ਸਿੰਘ ਭੰਗਲਾਂ, ਸਮਰਾਲਾ : ਸਮੁੱਚੇ ਪੰਜਾਬ 'ਚ ਲੋਹੜੀ ਦੇ ਤਿਉਹਾਰ ਮੌਕੇ ਪਤੰਗਬਾਜ਼ੀ ਦੇ ਸ਼ੌਕ ਨੂੰ ਪੂਰਾ ਕਰਨ ਲਈ ਬੱਚਿਅ
Punjab14 days ago -
ਪਿ੍ਰਤਪਾਲ ਨੇ ਜਿੱਤੀ 65ਵੀਂ ਨੈਸ਼ਨਲ ਸੀਨੀਅਰ ਕੁਸ਼ਤੀ ਚੈਂਪੀਅਨਸ਼ਿਪ
ਪਿੰਡ ਬਰਮਾਲੀਪੁਰ ਵਿਖੇ ਬਾਬਾ ਕਾਲਾ ਮਹਿਰ ਸਾਹਿਬ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਧੰਨ ਧੰਨ ਬਾਬਾ ਕਾਪਿੰਡ ਬਰਮਾਲੀਪੁਰ ਵਿਖੇ ਬਾਬਾ ਕਾਲਾ ਮਹਿਰ ਸਾਹਿਬ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਧੰਨ ਧੰਨ ਬਾਬਾ ਕਾ ਪਿੰਡ ਬਰਮਾਲੀਪੁਰ ਵਿਖੇ ਬਾਬਾ ਕਾਲਾ ਮਹਿਰ ਸਾਹਿਬ ਜੀ ਦੀ ਨਿੱਘੀ ਯਾਦ ਨ...
Punjab14 days ago -
ਕਾਲੇ ਕਾਨੂੰਨਾਂ ਦੇ ਵਿਰੋਧ 'ਚ ਕਿਸਾਨਾਂ ਨੇ ਕੱਿਢਆ ਟਰੈਕਟਰ ਮਾਰਚ
ਖੇਤੀਬਾੜੀ ਕਾਲੇ ਕਾਨੂੰਨ ਦੇ ਵਿਰੋਧ 'ਚ ਜਿੱਥੇ ਦਿੱਲੀ ਦੇ ਸਿੰਘੂ ਬਾਰਡਰ 'ਤਖੇਤੀਬਾੜੀ ਕਾਲੇ ਕਾਨੂੰਨ ਦੇ ਵਿਰੋਧ 'ਚ ਜਿੱਥੇ ਦਿੱਲੀ ਦੇ ਸਿੰਘੂ ਬਾਰਡਰ 'ਤ ਖੇਤੀਬਾੜੀ ਕਾਲੇ ਕਾਨੂੰਨ ਦੇ ਵਿਰੋਧ 'ਚ ਜਿੱਥੇ ਦਿੱਲੀ ਦੇ ਸਿੰਘੂ ਬਾਰਡਰ 'ਤ
Punjab14 days ago -
'ਟਰੈਕਟਰ ਮਾਰਚ' ਕੱਢਕੇ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕੀਤਾ ਤੇਜ਼
ਕੇਂਦਰ ਸਰਕਾਰ ਵੱਲੋਂ ਕਿਸਾਨਾਂ 'ਤੇ ਜਬਰੀ ਥੋਪੇ ਗਏ ਖੇਤੀ ਸੋਧ ਬਿਲਾਂ ਖ਼ਿਲਾਫ਼ ਸਮੁੱਚੇ ਦੇਸ਼ ਕੇਂਦਰ ਸਰਕਾਰ ਵੱਲੋਂ ਕਿਸਾਨਾਂ 'ਤੇ ਜਬਰੀ ਥੋਪੇ ਗਏ ਖੇਤੀ ਸੋਧ ਬਿਲਾਂ ਖ਼ਿਲਾਫ਼ ਸਮੁੱਚੇ ਦੇਸ਼ ਕੇਂਦਰ ਸਰਕਾਰ ਵੱਲੋਂ ਕਿਸਾਨਾਂ 'ਤੇ ਜਬਰੀ ਥੋਪੇ ਗਏ ਖੇਤੀ ਸੋਧ ਬਿਲਾਂ ਖ਼ਿਲਾਫ਼ ਸਮੁੱਚੇ ਦੇਸ਼...
Punjab14 days ago -
ਸਿੱਖਿਆ ਅਫ਼ਸਰਾਂ ਨੇ ਸਕੂਲ ਦਾ ਕੀਤਾ ਅਚਨਚੇਤ ਦੌਰਾ
ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਲੁਧਿਆਣਾ ਡਾ. ਚਰਨਜੀਤ ਸਿੰਘ ਜਲਾਜਣ ਵੱਲੋਂ ਸੋਮਵਾਰ ਵੱਖਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਲੁਧਿਆਣਾ ਡਾ. ਚਰਨਜੀਤ ਸਿੰਘ ਜਲਾਜਣ ਵੱਲੋਂ ਸੋਮਵਾਰ ਵੱਖ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਲੁਧਿਆਣਾ ਡਾ. ਚਰਨਜੀਤ ਸਿੰਘ ਜਲਾਜਣ ਵੱਲੋਂ ਸੋਮ...
Punjab14 days ago -
ਖੇਤ 'ਚ ਨਾਜਾਇਜ਼ ਸ਼ਰਾਬ ਵੇਚਦਾ ਕਾਬੂ
ਪੁਲਿਸ ਵੱਲੋਂ ਇਕ ਵਿਅਕਤੀ ਨੂੰ ਖੇਤ 'ਚ ਨਾਜਾਇਜ਼ ਸ਼ਰਾਬ ਵੇਚਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ। ਜਾਣਕਾਰੀ ਅਨੁਸਾਰ ਏਐੱਸਆਈ ਮੁਖਤਿਆਰ ਸਿੰਘ ਦੀ ਅਗਵਾਈ 'ਚ ਪੁਲਿਸ ਪਾਰਟੀ ਟੀ-ਪੁਆਇੰਟ ਰਾੜਾ ਸਾਹਿਬ ਰੋਡ ਪਾਇਲ ਵਿਖੇ ਮੌਜੂਦ ਸੀ।
Punjab14 days ago -
ਪੀਏਯੂ 'ਚ ਆਨਲਾਈਨ ਸਿਖਲਾਈ ਕੋਰਸ ਕਰਵਾਇਆ
ਪੀਏਯੂ ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਦੀ ਯੋਗ ਰਹਿਨੁਮਾਈ ਹੇਠ ਪੰਜਾਬ ਦੇ ਕਿਸਾਨ ਅਤੇ ਕਿਸਾਨ ਬੀਬੀਆਂ ਲਈ 'ਘਰੇਲੂ ਪੱਧਰ 'ਤੇ ਫ਼ਲਾਂ ਅਤੇ ਸਬਜ਼ੀਆਂ ਦੀ ਸਾਂਭ-ਸੰਭਾਲ' ਕਰਨ ਬਾਰੇ ਪੰਜ ਦਿਨਾਂ ਆਨਲਾਈਨ ਸਿਖਲਾਈ ਕੋਰਸ ਕਰਵਾਇਆ ਗਿਆ। ...
Punjab14 days ago -
ਲੁਧਿਆਣਾ ਦੇ ਇਸ ਮੰਦਰ ’ਚ ਵਿਰਾਜਮਾਨ ਹੈ ਮਾਂ ਦੁਰਗਾ ਦੇ 9 ਸਰੂਪ, ਜਾਣੋ ਕੀ ਹੈ ਖਾਸੀਅਤ
Punjab news ਮਹਾਨਗਰ ਜਿੱਥੇ ਉਦਯੋਗਾ ਲਈ ਮਸ਼ਹੂਰ ਹੈ। ਇੱਥੋ ਦੇ ਲੋਕ ਧਾਰਮਿਕ ਸੁਭਾਅ ਦੇ ਵੀ ਹਨ। ਵੱਖ-ਵੱਖ ਧਰਮਾਂ ’ਚ ਆਸਥਾ ਰੱਖਣ ਵਾਲੇ ਲੋਕਾਂ ਨੇ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਦੇ ਹਿਸਾਬ ਨਾਲ ਧਾਰਮਿਕ ਸਥਲਾਂ ਦਾ ਨਿਰਮਾਣ ਕਰਵਾਇਆ ਤੇ ਨਿਰੰਤਰ ਉਨ੍ਹਾਂ ਦਾ ਵਿਸਤਾਰ ਕੀਤਾ...
Punjab14 days ago -
ਫੇਸਬੁੱਕ ਫ੍ਰੈਂਡ ਮਹਿਲਾ ਨੂੰ ਬੋਲਿਆ-ਤੈਨੂੰ ਪਤੀ ਤੋਂ ਤਲਾਕ ਦਵਾ ਕੇ ਕਰਾਂਗਾ ਵਿਆਹ, ਜਬਰ ਜਨਾਹ ਤੋਂ ਬਾਅਦ ਕੀਤਾ ਇਨਕਾਰ
Punjab news ਮਹਿਲਾ ਦੀ ਪਤੀ ਨਾਲ ਅਣਬਣ ਚੱਲ ਰਹੀ ਸੀ। ਇਸ ਦੌਰਾਨ ਮਹਿਲਾ ਦੀ ਫੇਸਬੁੱਕ ’ਤੇ ਇਕ ਵਿਅਕਤੀ ਨਾਲ ਦੋਸਤੀ ਕੀਤੀ। ਹੌਲੀ-ਹੌਲੀ ਦੋਸਤੀ ਪਿਆਰ ’ਚ ਬਦਲ ਗਿਆ। ਫੇਸਬੁੱਕ ਫ੍ਰੈਂਡ ਨੇ ਮਹਿਲਾ ਨਾਲ ਦਾਅਵਾ ਕੀਤਾ ਕਿ ਉਹ ਉਸ ਦਾ ਤਲਾਕ ਕਰਾਵੇਗਾ ਤੇ ਉਸ ਨਾਲ ਵਿਆਹ ਕਰਾਵੇਗਾ।
Punjab14 days ago -
ਪੰਜਾਬ ’ਚ ਬਿਜਲੀ 8 ਫੀਸਦੀ ਮਹਿੰਗੀ ਕਰਨ ਦੀ ਤਿਆਰੀ ’ਚ ਪਾਵਰਕਾਮ, ਲੁਧਿਆਣਾ ਦੇ ਉਦਮੀਆਂ ਨੇ ਪ੍ਰਗਟਾਇਆ ਵਿਰੋਧ
Punjab news ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋ ਬਿਜਲੀ ਦੇ ਰੇਟਾਂ ’ਚ 8 ਫੀਸਦੀ ਵਾਧਾ ਕੀਤੇ ਜਾਣ ਦਾ ਐਲਾਨ ਨੇ ਇੰਡਸਟਰੀ ਦੀ ਨੀਂਦ ਉੱਡਾ ਦਿੱਤੀ ਹੈ। ਜੇ ਬਿਹਜਲੀ ਦੇ ਰੇਟਾਂ ’ਚ ਵਾਧਾ ਕੀਤਾ ਜਾਵੇ ਤਾਂ ਇੰਡਸਟਰੀ ਲਈ ਆਉਣ ਵਾਲੇ ਸਮੇਂ ’ਚ ਪੰਜਾਬ ’ਚ ਉਦਯੋਗ ਚਲਾਉਣਾ ਬਹੁਤ ਮੁਸ਼ਕ...
Punjab14 days ago -
ਪੰਜਾਬ ਦੇ ਸਾਬਕਾ ਸੀਐੱਮ ਬੇਅੰਤ ਸਿੰਘ ਦਾ ਪੋਤਾ ਬੋਲਿਆ-ਖੇਤੀ ਕਾਨੂੰਨ ਰੱਦ ਹੋਣ ਤਾਂ ਰਾਜੋਆਣਾ ਦੀ ਰਿਹਾਈ ’ਤੇ ਕੋਈ ਇਤਰਾਜ਼ ਨਹੀਂ
ਪੰਜਾਬ ਦੇ ਸਾਬਕਾ ਸੀਐੱਮ ਬੇਅੰਤ ਸਿੰਘ ਦੀ ਹੱਤਿਆ ਦੇ ਦੋਸ਼ੀ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਇਸ ਦੌਰਾਨ ਰਵਨੀਤ ਸਿੰਘ ਬਿੱਟੂ ਅਤੇ ਉਨ੍ਹਾਂ ਦੇ ਚਚੇਰੇ ਭਰਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਇਕ ਵੱਡਾ ਬਿਆਨ ਦਿੱਤਾ ਹੈ।
Punjab14 days ago -
ਭਗਵਾਨ ਹਨੂੰਮਾਨ ਜੀ ਲਈ ਗਲਤ ਸ਼ਬਦ ਬੋਲਣ ਵਾਲੇ ਸੇਵਾਮੁਕਤ SP ਖਿਲਾਫ਼ ਮੁਕੱਦਮਾ ਦਰਜ, Facebook 'ਤੇ ਹਿੰਦੂ ਸਮਾਜ ਖਿਲਾਫ਼ ਆਡੀਓ ਕੀਤੀ ਸੀ ਅਪਲੋਡ
ਫੇਸਬੁੱਕ ਉਪਰ ਭਗਵਾਨ ਹਨੂੰਮਾਨ ਅਤੇ ਹਿੰਦੂ ਸਮਾਜ ਖਿਲਾਫ਼ ਆਡੀਓ ਅਪਲੋਡ ਕਰਨ ਵਾਲੇ ਸੇਵਾਮੁਕਤ SP ਸ਼ਿੰਦਰਪਾਲ ਸਿੰਘ ਖਿਲਾਫ਼ ਧਾਰਮਿਕ ਭਾਵਨਾਵਾਂ ਭੜਕਾਉਣ ਦੀਆਂ ਧਾਰਾਵਾਂ ਤਹਿਤ ਥਾਣਾ ਦੁੱਗਰੀ ਵਿਚ ਮੁਕੱਦਮਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਇਹ ਕਾਰਵਾਈ ਨਿਊ ਚੰਦਰ ਨਗਰ ਦੇ ਵਾਸੀ ਯ...
Punjab14 days ago -
ਕਤਲ ਦਾ ਬਦਲਾ ਕਤਲ; ਕੈਨੇਡਾ ਬੈਠੇ ਪਰਿਵਾਰ ਨੇ ਰਚੀ ਸਾਜਿਸ਼
ਕੈਨੇਡਾ ਬੈਠੇ ਟੱਬਰ ਨੇ ਪਿਛਲੇ ਦਿਨੀਂ ਪਿੰਡ ਸਿੱਧਵਾਂ ਖੁਰਦ ਦੇ ਮੱਝਾਂ ਦੇ ਵਪਾਰੀ ਦਾ ਕਤਲ ਕਰਵਾ ਕੇ ਉਸ ਵਲੋਂ ਸਾਲਾਂ ਪਹਿਲਾਂ ਕੀਤੇ ਗਏ ਕਤਲ ਦਾ ਬਦਲਾ ਲਿਆ। ਹਾਲਾਂਕਿ ਇਸ ਅੰਨੇ ਕਤਲ ਤੋਂ ਜਗਰਾਓਂ ਪੁਲਿਸ ਨੇ ਪਰਦਾ ਨਹੀਂ ਚੁੱਕਿਆ ਪਰ ਥਾਣਾ ਸਦਰ ਦੀ ਪੁਲਿਸ ਨੇ ਇਸ ਨੂੰ ਸੁਲਝਾਉਂਦ...
Punjab14 days ago -
ਜੇ ਰਾਜੋਆਣਾ ਆਪਣੇ ਕੀਤੇ ਦੀ ਮਾਫ਼ੀ ਮੰਗੇ ਤਾਂ ਰਿਹਾਈ ’ਤੇ ਕੋਈ ਇਤਰਾਜ਼ ਨਹੀਂ : ਵਿਧਾਇਕ ਕੋਟਲੀ
ਬੇਅੰਤ ਸਿੰਘ ਦੇ ਪੋਤਰੇ ਤੇ ਖੰਨਾ ਦੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਅਕਾਲੀ ਦਲ 'ਤੇ ਨਿਸ਼ਾਨਾ ਕਸਦਿਆਂ ਕਿਹਾ ਹੈ ਕਿ ਜੇ ਰਾਜੋਆਣਾ ਆਪਣੇ ਕੀਤੇ 'ਤੇ ਮਾਫ਼ੀ ਮੰਗੇ ਤਾਂ ਉਸ ਦੀ ਰਿਹਾਈ 'ਤੇ ਕੋਈ ਇਤਰਾਜ਼ ਨਹੀਂ ਹੈ।
Punjab14 days ago -
ਸਪਲਾਈ ਦੇਣ ਜਾ ਰਹੇ ਦੋ ਤਸਕਰ 13 ਕਿੱਲੋ 800 ਗ੍ਰਾਮ ਚਰਸ ਸਣੇ ਗਿ੍ਫ਼ਤਾਰ
13 ਕਿੱਲੋ 800 ਗ੍ਰਾਮ ਚਰਸ ਸਮੇਤ ਥਾਣਾ ਪੀਏਯੂ ਦੀ ਪੁਲਿਸ ਨੇ ਦੋ ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਹੈ।
Punjab15 days ago -
ਚੋਰਾਂ ਨੇ 10 ਲੱਖ ਰੁਪਏ ਦੇ ਟਾਇਰ ਕੀਤੇ ਚੋਰੀ
ਸਮਰਾਲਾ ਰੋਡ 'ਤੇ ਸਥਿਤ ਇਕ ਟਾਇਰਾਂ ਦੇ ਸ਼ੋਅਰੂਮ 'ਚੋਂ ਚੋਰਾਂ ਨੇ ਸੰਨ੍ਹ ਲ ਸਮਰਾਲਾ ਰੋਡ 'ਤੇ ਸਥਿਤ ਇਕ ਟਾਇਰਾਂ ਦੇ ਸ਼ੋਅਰੂਮ 'ਚੋਂ ਚੋਰਾਂ ਨੇ ਸੰਨ੍ਹ ਲ ਸਮਰਾਲਾ ਰੋਡ 'ਤੇ ਸਥਿਤ ਇਕ ਟਾਇਰਾਂ ਦੇ ਸ਼ੋਅਰੂਮ 'ਚੋਂ ਚੋਰਾਂ ਨੇ ਸੰਨ੍ਹ ਲ
Punjab15 days ago -
ਦੇਸ਼ ਨੂੰ ਬਚਾਉਣ ਦੀ ਲੜਾਈ ਹੈ ਕਿਸਾਨੀ ਸੰਘਰਸ਼ : ਪਿ੍ਰੰ. ਬਾਹੀਆ
ਦੇਸ਼ ਭਾਰਤ ਬਚਾਓ ਮੰਚ ਵੱਲੋਂ ਕੇਂਦਰ ਸਰਕਾਰ ਦੇ ਖ਼ਿਲਾਫ਼ ਕਿਸਾਨੀ ਅੰਦੋਲਨ ਦੇ ਹੱਕ 'ਚ ਸਰਪ੍ਰਦੇਸ਼ ਭਾਰਤ ਬਚਾਓ ਮੰਚ ਵੱਲੋਂ ਕੇਂਦਰ ਸਰਕਾਰ ਦੇ ਖ਼ਿਲਾਫ਼ ਕਿਸਾਨੀ ਅੰਦੋਲਨ ਦੇ ਹੱਕ 'ਚ ਸਰਪ੍ਰ ਦੇਸ਼ ਭਾਰਤ ਬਚਾਓ ਮੰਚ ਵੱਲੋਂ ਕੇਂਦਰ ਸਰਕਾਰ ਦੇ ਖ਼ਿਲਾਫ਼ ਕਿਸਾਨੀ ਅੰਦੋਲਨ ਦੇ ਹੱਕ 'ਚ ਸਰਪ੍ਰ
Punjab15 days ago