-
ਦੜਾ ਸੱਟਾ ਲਾਉਂਦੇ 11 ਕਾਬੂ
ਸੁਸੀਲ ਕੁਮਾਰ ਸ਼ਸ਼ੀ, ਲੁਧਿਆਣਾ ਥਾਣਾ ਡਵੀਜ਼ਨ ਨੰਬਰ-2 ਦੀ ਪੁਲਿਸ ਨੇ ਦੜਾ ਸੱਟਾ ਲਾ ਰਹੇ 11 ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਹੈ।
Punjab11 days ago -
ਰੋਸ ਪ੍ਰਦਰਸ਼ਨ ਕਰ ਕੇ ਮਨਾਇਆ ਮਾਘੀ ਦਾ ਦਿਹਾੜਾ
ਸਤੀਸ਼ ਗੁਪਤਾ, ਚੌਂਕੀਮਾਨ : ਪਿੰਡ ਚੌਂਕੀਮਾਨ ਦੇ ਨਜ਼ਦੀਕ ਬਣੇ ਟੋਲ ਪਲਾਜ਼ਾ ਤੇ ਕਿਸਾਨ ਜੱਥੇਬੰਦੀਆਂ ਵੱਲੋਂ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਮਾਘੀ ਦਾ ਦਿਹਾੜਾ ਮਨਾਇਆ। ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾ...
Punjab11 days ago -
ਪੁਲਿਸ ਨੇ ਕੀਤੀ ਦੁਕਾਨਾਂ ਦੀ ਚੈਕਿੰਗ
ਰਘਵੀਰ ਸਿੰਘ ਜੱਗਾ, ਰਾਏਕੋਟ ਪਤੰਗ ਉਡਾਉਣ ਲਈ ਵਰਤੀ ਜਾਂਦੀ ਸੰਥੈਟਿਕ, ਪਲਾਸਟਿਕ ਦੀ ਬਣੀ ਚੀਨੀ ਡੋਰ ਨੂੰ ਵੇਚਣ-ਖਰੀਦਣ ਲਾਈ ਗਈ ਪਾਬੰਦੀ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਰਾਏਕੋਟ ਦੇ ਡੀਐੱਸਪੀ ਰਾਏਕੋਟ ਸੁਖਨਾਜ ਸਿੰਘ ਦੀ ਅਗਵਾਈ ਹੇਠ ਥਾਣਾ ਸਿਟੀ ਦੇ ਇੰਚਾਰਜ ਹੀਰਾ ਸਿੰਘ ਵੱਲੋਂ ਪੁਲ...
Punjab11 days ago -
ਕਾਲੇ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਪ੍ਰਗਟਾਇਆ ਰੋਸ
ਕੌਸ਼ਲ ਮੱਲ੍ਹਾ, ਹਠੂਰ : ਕਿਸਾਨ ਮਜ਼ਦੂਰ ਏਕਤਾ ਕਲੱਬ ਚਕਰ ਦੀ ਅਗਵਾਈ ਹੇਠ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜ ਕੇ ਲੋਹੜੀ ਦਾ ਤਿਉਹਾਰ ਮਨਾਇਆ ਗਿਆ।
Punjab11 days ago -
ਕੰਪਨੀਆਂ ਦਾ ਸਾਮਾਨ ਨਾ ਵੇਚਣ ਦੀ ਕੀਤੀ ਅਪੀਲ
ਸੁਰਿੰਦਰ ਅਰੋੜਾ, ਮੁੱਲਾਂਪੁਰ ਦਾਖਾ ਦਸ਼ਮੇਸ਼ ਕਿਸਾਨ ਯੂਨੀਅਨ ਪੰਜਾਬ ਵੱਲੋਂ ਤਿੰਨ ਕਾਲੇ ਕਾਨੂੰਨਾਂ ਖਿਲਾਫ ਸਥਾਨਕ ਸ਼ਹਿਰ 'ਚ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ ਦੀ ਅਗਵਾਈ ਹੇਠ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ ਨੂੰ...
Punjab11 days ago -
ਪੀਏਯੂ ਨੇ ਗੰਨੇ ਦੇ ਬੋਤਲਬੰਦ ਰਸ ਦੀ ਤਕਨੀਕ ਦੇ ਪ੍ਰਸਾਰ ਲਈ ਕੀਤਾ ਸਮਝੌਤਾ
ਪੱਤਰ ਪ੍ਰਰੇਰਕ, ਲੁਧਿਆਣਾ : ਪੀਏਯੂ ਨੇ ਗੁਜਰਾਤ ਦੇ ਜਾਮ ਨਗਰ ਸਥਿਤ ਕੰਪਨੀ ਕੋਕੋਲੈਂਡ ਇੰਟਰਨੈਸ਼ਨਲ ਨਾਲ ਬੀਤੇ ਦਿਨੀਂ ਗੰਨੇ ਦੇ ਬੋਤਲਬੰਦ ਜੂਸ ਦੇ ਵਪਾਰੀਕਰਨ ਲਈ ਇਕ ਸਮਝੌਤਾ ਕੀਤਾ। ਪੀਏਯੂ ਦੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਤੇ ਕੋਕੋਲੈਂਡ ਇੰਟਰਨੈਸ਼ਨਲ ਵੱਲੋਂ ਤਾਸੀਮ ਪਾਸ...
Punjab11 days ago -
ਸੜਕ ਛੇਤੀ ਬਣਾਉਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਲਾਇਆ ਧਰਨਾ
ਸਟਾਫ਼ ਰਿਪੋਰਟਰ, ਖੰਨਾ ਖੰਨਾ-ਸਮਰਾਲਾ ਟੁੱਟ ਚੁੱਕੀ ਸੜਕ ਤੋਂ ਪ੍ਰਰੇਸ਼ਾਨ ਪਿੰਡ ਗਗੜਾ, ਬਰਧਾਲਾਂ, ਲਲੌੜੀ ਕਲਾਂ, ਚੱਕ ਮਾਫੀ, ਕਲਾਲਮਾਜਰਾ, ਦਾਊਦਪੁਰ, ਕੌੜੀ, ਸਲੌਦੀ, ਮਾਜਰਾ, ਰਹੌਣ, ਹਰਬੰਸਪੁਰਾ, ਪੂਰਬਾ, ਆਦਿ ਪਿੰਡਾਂ ਦੇ ਲੋਕਾਂ ਵੱਲੋਂ ਏਐੱਸ ਕਾਲਜ ਖੰਨਾ ਮੂਹਰੇ ਧਰਨਾ ਮਾਰ ਕੇ ਸ...
Punjab11 days ago -
ਭੁਪਿੰਦਰ ਸਿੰਘ ਮਾਨ ਨਾਲੋਂ ਯੂਨੀਅਨ ਵੱਲੋਂ ਨਾਤਾ ਤੋੜਨ ਦਾ ਐਲਾਨ, ਕੋਰ ਕਮੇਟੀ ਦੀ ਮੀਟਿੰਗ 'ਚ ਲਿਆ ਫ਼ੈਸਲਾ
ਭਾਰਤੀ ਕਿਸਾਨ ਯੂਨੀਅਨ(ਮਾਨ) ਦੇ ਕੌਮੀ ਪ੍ਰਧਾਨ ਭੁਪਿੰਦਰ ਸਿੰਘ ਮਾਨ ਨੂੰ ਸੁਪਰੀਮ ਵਲੋਂ ਚਾਰ ਮੈਂਬਰੀ ਬਣਾਈ ਕਮੇਟੀ ਵਿੱਚ ਸ਼ਾਮਲ ਹੋਣ 'ਤੇ ਯੂਨੀਅਨ ਦੇ ਆਗੂ ਖਫ਼ਾ ਹੋ ਗਏ। ਯੂਨੀਅਨ ਆਗੂਆਂ ਨੇ ਭੁਪਿੰਦਰ ਸਿੰਘ ਮਾਨ ਨਾਲੋਂ ਨਾਤਾ ਤੋੜਨ ਦਾ ਐਲਾਨ ਕੀਤਾ। ਇਹ ਫੈਸਲਾ ਯੂਨੀਅਨ ਦੇ ਸੂਬਾ ...
Punjab11 days ago -
CTET Exam: ਸੀਟੀਈਟੀ ਪ੍ਰੀਖਿਆ ਨੂੰ ਲੈ ਕੇ ਉਮੀਦਵਾਰ ਐਡਮਿਟ ਕਾਰਡ ਕਰ ਸਕਦੇ ਹਨ ਡਾਊਨਲੋਡ, ਜਾਣੋ ਕੀ ਹੈ ਤਰੀਕਾ
ਸੀਬੀਐੱਸਈ ਨੇ 31 ਜਨਵਰੀ ਨੂੰ ਹੋਣ ਜਾ ਰਹੀ ਸੀਟੀਈਟੀ ਲਈ ਐਡਮਿਟ ਕਾਰਡ ਜਾਰੀ ਕਰ ਦਿੱਤੇ ਹਨ। ਵਿਦਿਆਰਥੀ ਸੀਬੀਐੱਸਈ ਡਾਟ ਨਿਕਟ ਡਾਟ ਇਨ ਦੇ ਲਿੰਕ 'ਤੇ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ।
Punjab11 days ago -
ਲੁਧਿਆਣਾ ’ਚ ਦੜੇ ਸੱਟੇ ’ਤੇ ਪੁਲਿਸ ਦੀ ਰੇਡ, 92 ਹਜ਼ਾਰ ਦੀ ਨਕਦੀ ਸਣੇ 11 ਲੋਕ ਗ੍ਰਿਫ਼ਤਾਰ
ਸੂਚਨਾ ਤੋਂ ਬਾਅਦ ਛਾਪਾਮਾਰੀ ਕਰਕੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਤਲਾਸ਼ੀ ਦੇ ਦੌਰਾਨ ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ 92 ਹਜ਼ਾਰ 220 ਰੁਪਏ ਦੀ ਨਕਦੀ ਬਰਾਮਦ ਕੀਤੀ । ਇਸ ਮਾਮਲੇ ਵਿਚ ਪੁਲਿਸ ਨੇ ਮੁਲਜ਼ਮਾਂ ਦੇ ਖਿਲਾਫ਼ ਗੈਂਬਲਿੰਗ ਐਕਟ ਦੀਆਂ ਧਾਰਾਵਾਂ ਤਹਿਤ ...
Punjab11 days ago -
ਨਸ਼ਾ ਵੇਚਣ ਤੋਂ ਰੋਕਿਆ ਤਾਂ ਦਰਗਾਹ ਮੱਥਾ ਟੇਕਣ ਗਏ ਵਿਅਕਤੀ ਦਾ ਪਿਓ-ਪੁੱਤ ਨੇ ਕੀਤਾ ਕਤਲ
ਜ਼ਿਲ੍ਹੇ ਦੇ ਪਿੰਡ ਨਾਰੰਗਵਾਲ ਵਿਖੇ ਨਸ਼ਾ ਵੇਚਣ ਤੋਂ ਰੋਕਣ ਲਈ ਪਿਓ ਪੁੱਤ ਨੇ ਚਾਕੂ ਮਾਰ ਕੇ ਇਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਨਾਰੰਗਵਾਲ ਦੇ ਹੀ ਸਿਮਰਜੀਤ ਸਿੰਘ ਪਿੰਡ ਦੇ ਪਿਓ-ਪੁੱਤ ਨੂੰ ਨਸ਼ਾ ਵੇਚਣ ਤੋਂ ਰੋਕਦਾ ਸੀ।
Punjab11 days ago -
ਕੁੜੀ ਦੀਆਂ ਇਤਰਾਜ਼ਯੋਗ ਤਸਵੀਰਾਂ ਕੀਤੀਆਂ ਫੇਸਬੁੱਕ 'ਤੇ ਅਪਲੋਡ ਤੇ ਫਿਰ...
ਲੁਧਿਆਣਾ ਦੀ ਰਹਿਣ ਵਾਲੀ ਇਕ ਕੁੜੀ ਦੀਆਂ ਇਤਰਾਜ਼ਯੋਗ ਤਸਵੀਰਾਂ ਫੇਸਬੁੱਕ 'ਤੇ ਅਪਲੋਡ ਕਰ ਕੇ ਉਸ ਨੂੰ ਬਦਨਾਮ ਕਰਨ ਦੇ ਮਾਮਲੇ 'ਚ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਮੰਡੀ ਗੋਬਿੰਦਗੜ੍ਹ ਦੇ ਰਹਿਣ ਵਾਲੇ ਵਰੁਣ ਗੋਇਲ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।
Punjab11 days ago -
ਅੰਦੋਲਨ 'ਚ ਸ਼ਹੀਦ ਪਤੀ ਦੇ ਭੋਗ ਤੋਂ ਬਾਅਦ ਖੁਦ ਮੋਰਚੇ 'ਚ ਡਟੀ 80 ਸਾਲਾ ਬੇਬੇ
ਕਿਸਾਨੀ ਅੰਦੋਲਨ 'ਚ ਸ਼ਹੀਦ ਹੋਏ ਕਿਸਾਨ ਹਰਫੂਲ ਸਿੰਘ ਵਾਸੀ ਸੁਹਾਗਹੇੜੀ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਭੋਗ ਤੋਂ ਬਾਅਦ ਉਨ੍ਹਾਂ ਦੀ ਪਤਨੀ ਜਸਪਾਲ ਕੌਰ (80) ਖੁਦ ਸਿੰਘੂ ਬਾਰਡਰ ਵਿਖੇ ਕਿਸਾਨ ਮੋਰਚੇ 'ਚ ਡਟੀ ਹੋਈ ਹੈ...
Punjab11 days ago -
ਕੈਨੇਡਾ ਦਾ ਵੀਜ਼ਾ ਰੱਦ ਹੋਣ 'ਤੇ ਸ਼ਗਨਾਂ ਵਾਲੀ ਚੁੰਨੀ ਨਾਲ ਲਿਆ ਫਾਹਾ
ਲੋਹੜੀ ਦੇ ਤਿਉਹਾਰ ਮੌਕੇ ਜਿਸ ਸਮੇਂ ਪੁੱਤਾਂ ਵਾਲੇ ਘਰਾਂ 'ਚ ਲੋਹੜੀਆਂ ਗਾਈਆਂ ਜਾ ਰਹੀਆਂ ਸਨ, ਉਸੇ ਸਮੇਂ ਪਿੰਡ ਲੱਲਾਂ ਦੇ ਇਕ ਘਰ ਦਾ ਚਿਰਾਗ ਬੁੱਝ ਜਾਣ 'ਤੇ ਵੈਣ ਪੈ ਰਹੇ ਸਨ...
Punjab11 days ago -
ਪੈਸੇ ਦੁੱਗਣੇ ਕਰਨ ਦੇ ਨਾਂ 'ਤੇ ਵਿਧਵਾ ਨਾਲ ਯੂਥ ਆਗੂ ਤੇ ਉਸ ਦੀ ਪਤਨੀ ਵੱਲੋਂ ਲੱਖਾਂ ਦੀ ਠੱਗੀ
ਪਿੰਡ ਸ਼ਾਮਗੜ੍ਹ ਦੀ ਇਕ ਵਿਧਵਾ ਨਾਲ ਪਿੰਡ ਪੜੌਦੀ ਦੇ ਰਹਿਣ ਵਾਲੇ ਯੂਥ ਆਗੂ ਤੇ ਉਸ ਦੀ ਪਤਨੀ ਵੱਲੋਂ 10 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ...
Punjab12 days ago -
ਨੈਸ਼ਨਲ ਕਾਲਜ 'ਚ ਧਾਰਮਿਕ ਸਮਾਗਮ
ਨੈਸ਼ਨਲ ਕਾਲਜ ਫਾਰ ਵਿਮੈਨ ਮਾਛੀਵਾੜਾ ਵਿਖੇ ਨਵੇਂ ਵਰ੍ਹੇ ਦੀ ਆਮਦ ਨੂੰ ਜੀ ਆਇਆਂ ਕਹਿਣ ਲਈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ 'ਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਤੇ ਅਰਦਾਸ ਉਪਰੰਤ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਭਾਵ-ਭਿੰਨਾ ਕੀਰਤਨ ਕੀਤਾ...
Punjab12 days ago -
ਜੰਮ ਕੇ ਹੋਈ ਪਤੰਗਬਾਜ਼ੀ, ਲੁਕ-ਲੁਕਾ ਕੇ ਵਿਕੀ ਚਾਇਨਾ ਡੋਰ
ਲੋਹੜੀ ਦੇ ਤਿਉਹਾਰ 'ਤੇ ਸ਼ਹਿਰ ਦੇ ਅਸਮਾਨ 'ਚ ਸਵੇਰ ਤੋਂ ਹੀ ਰੰਗ ਬਿਰੰਗੇ ਪਤੰਗਾਂ ਨੇ ਕਬਜਾ ਕਰ ਲਿਆ। ਨੌਜਵਾਨਾਂ ਨੇ ਘਰਾਂ ਦੀਆਂ ਛੱਤਾ 'ਤੇ ਉੱਚੀ ਅਵਾਜ 'ਚ ਚੱਲ ਰਹੇ ਸਪੀਕਰਾਂ ਨਾਲ ਪਤੰਗਬਾਜ਼ੀ ਦਾ ਸ਼ਹਿਰ ਵਾਸੀਆ ਨੇ ਖੂਬ ਅਨੰਦ ਉਠਾਇਆ। ਦੇਰ ਸ਼ਾਮ ਤੱਕ ਪਤੰਗ ਡੋਰ ਦੀ ਦੁਕਾਨਾਂ ਉਪਰ...
Punjab12 days ago -
ਕਿਸਾਨਾਂ ਨੂੰ ਲਾਮਬੰਦ ਹੋ ਕੇ ਦਿੱਲੀ ਆਉਣ ਦਾ ਸੱਦਾ
ਕੇਂਦਰ ਸਰਕਾਰ ਦੇ ਕਾਲ਼ੇ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ 'ਚ ਚੱਲ ਰਹੇ ਕਿਸਾਨੀ ਅੰਦੋਲਨ 'ਚ ਵੱਡਾ ਯੋਗਦਾਨ ਪਾਉਣ ਵਾਲ਼ੇ ਪਾਲੀਵੁੱਡ ਅਦਾਕਾਰ ਮਲਕੀਤ ਰੌਣੀ ਵੱਲੋਂ ਸਮਰਾਲਾ ਵਿਖੇ ਪੁੱਜ ਕੇ ਕਿਸਾਨਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਆਪਣੀ ਪੂਰੀ ਤਾਕਤ ਲਾਕੇ ਇਸ ਸੰਘਰਸ਼ 'ਚ ਹਿੱਸਾ ਪਾਉਂਣ ਲ...
Punjab12 days ago -
ਨੌਜਵਾਨਾਂ ਨੇ ਕੱਢੀ ਖੇਤੀ ਬਿੱਲਾਂ ਦੇ ਵਿਰੋਧ 'ਚ ਰੈਲੀ
ਲੋਹੜੀ ਤਿਉਹਾਰ ਦੇ ਮੌਕੇ ਕਿਸਾਨ ਯੂਨੀਅਨਾਂ ਦੇ ਸੱਦੇ 'ਤੇ ਬੁੱਧਵਾਰ ਨੂੰ ਨੌਜਵਾਨ ਸੜਕਾਂ 'ਤੇ ਨਿਕਲੇ ਤੇ ਤਿੰਨੇ ਖੇਤੀ ਬਿਲਾਂ ਦੇ ਵਿਰੋਧ 'ਚ ਰੈਲੀ ਕੱਢੀ। ਕਰੀਬ 12 ਵਜੇ ਪਿੰਡਾਂ ਦੇ ਨੌਜਵਾਨ ਵੱਖ-ਵੱਖ ਜੱਥਿਆਂ ' ਸਕੂਟਰ, ਮੋਟਰਸਾਇਕਲ, ਟਰੈਕਟਰ ਤੇ ਆਪਣੀਆਂ ਕਾਰਾ 'ਚ ਸ਼ਹਿਰ ਦੇ ਖੇ...
Punjab12 days ago -
ਮਾਤਾ ਗੰਗਾ ਕਾਲਜ 'ਚ ਧੂਮਧਾਮ ਨਾਲ ਮਨਾਈ ਲੋਹੜੀ
ਮਾਤਾ ਗੰਗਾ ਖਾਲਸਾ ਕਾਲਜ ਮੰਜੀ ਸਾਹਿਬ, ਕੋਟਾਂ ਵਿਖੇ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਕਾਲਜ ਪਿੰ੍ਸੀਪਲ ਡਾ. ਕੁਲਦੀਪ ਕੌਰ ਧਾਲੀਵਾਲ, ਸਮੂਹ ਸਟਾਫ਼ ਤੇ ਵਿਦਿਆਰਥਣਾਂ ਵਲੋਂ ਲੋਹੜੀ ਦੀ ਧੂਣੀ ਬਾਲ ਕੇ ਤਿਲ ਪਾਉਣ ਦੀ ਰਸਮ ਅਦਾ ਕੀਤੀ ਗਈ।
Punjab12 days ago