ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਭਗਤ ਰਵਿਦਾਸ ਪ੍ਰਬੰਧਕ ਕਮੇਟੀ ਸਿਰਥਲਾ ਵੱਲੋਂ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਸਵੇਰੇ ਪਿੰਡ ਸਿਰਥਲਾ ਤੋਂ ਸ਼ੁਰੂ ਹੋਇਆ ਇਹ ਨਗਰ ਕੀਰਤਨ ਪਿੰਡ ਮਾਂਹਪੁਰ, ਭੁਰਥਲਾ ਮੰਡੇਰ, ਜੱਬੋਮਾਜਰਾ, ਜੌੜੇਪੁਲ ਤੋਂ ਹੁੰਦਾ ਹੋਇਆ ਸ਼ਾਮ ਨੂੰ ਵਾਪਿਸ ਪਿੰਡ ਸਿਰਥਲਾ ਪੁੱਜਿਆ। ਨਗਰ ਕੀਰਤਨ ਦਾ ਵੱਖ-ਵੱਖ ਪੜਾਵਾਂ 'ਤੇ ਸੰਗਤ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਤੇ ਤਰ੍ਹਾਂ-ਤਰ੍ਹਾਂ ਦੇ ਲੰਗਰ ਲਾਏ ਗਏ। ਹੈਡ ਗ੍ੰਥੀ ਬਾਬਾ ਸ਼ਿਵ ਸਿੰਘ, ਬਾਬਾ ਨਿਰਮਲ ਸਿੰਘ ਸਿਰਥਲੇ ਵਾਲੇ ਤੇ ਬਾਬਾ ਸੁਖਵਿੰਦਰ ਸਿੰਘ ਨਸਰਾਲੀ ਵਾਲਿਆਂ ਵੱਲੋਂ ਕੀਰਤਨ ਵਿਖਿਆਨ ਕੀਤਾ ਗਿਆ ਤੇ ਭਗਤ ਰਵਿਦਾਸ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ ਗਿਆ। ਇਸ ਮੌਕੇ ਸਰਪੰਚ ਜਸਵਿੰਦਰ ਸਿੰਘ ਬੂਟਾ ਸਿਰਥਲਾ, ਸਾਬਕਾ ਸਰਪੰਚ ਜੱਗਾ ਸਿੰਘ ਮਾਂਹਪੁਰ, ਗੁ: ਕਮੇਟੀ ਦੇ ਪ੍ਰਧਾਨ ਅਮਰ ਸਿੰਘ ਮਾਂਹਪੁਰ, ਸਰਪੰਚ ਅਵਨੀਤ ਕੌਰ ਮਾਂਹਪੁਰ, ਮਹਿਲਾ ਆਗੂ ਗੁਰਵਿੰਦਰ ਕੌਰ, ਨਿਰਭੈ ਸਿੰਘ ਫੌਜੀ, ਜੋਰਾ ਸਿੰਘ ਬਿਿਲੰਗ, ਗੁਰਦੇਵ ਸਿੰਘ, ਅਜੀਤ ਸਿੰਘ, ਮਹਿੰਦਰ ਸਿੰਘ ਮੇਟ, ਨਾਹਰ ਸਿੰਘ, ਜੰਗ ਸਿੰਘ, ਚਰਨ ਸਿੰਘ, ਸਤਵਿੰਦਰ ਸ਼ਾਹੀ, ਬਾਬਾ ਬਲਜਿੰਦਰ ਸਿੰਘ ਲਾਡੇਵਾਲ, ਬਾਬਾ ਜਸਪਾਲ ਸਿੰਘ ਲਹਿਰੀ, ਨਰਿੰਦਰ ਸਿੰਘ ਨਿੰਦੀ, ਕਮਲਜੀਤ ਸਿੰਘ ਭੀਤੀ, ਹਰਮਨਜੋਤ ਸਿੰਘ, ਜਰਨੈਲ ਸਿੰਘ, ਦਰਸ਼ਨ ਸਿੰਘ, ਸਰਬਜੀਤ ਸਿੰਘ, ਅਜੈਬ ਸਿੰਘ, ਸਿੰਗਾਰਾ ਸਿੰਘ ਬੱਬੀ, ਜੀਤ ਸਿੰਘ, ਛੋਟਾ ਸਿੰਘ, ਦੀਦਾਰ ਸਿੰਘ, ਬਾਬੂ ਸਿੰਘ, ਮੇਵਾ ਸਿੰਘ, ਭਜਨ ਸਿੰਘ, ਕਮਲਜੀਤ ਬੱਬੀ, ਕਾਕਾ ਸ਼ਾਹੀ, ਬੰਟੀ, ਲਾਲਾ, ਭਗਤ ਰਵਿਦਾਸ ਕਮੇਟੀ ਦੇ ਪ੍ਰਧਾਨ ਬਲਜਿੰਦਰ ਸਿੰਘ ਫ਼ੌਜੀ, ਖਜਾਨਚੀ ਕੁਲਵਿੰਦਰ ਸਿੰਘ ਫ਼ੌਜੀ, ਮੀਤ ਪ੍ਰਧਾਨ ਗੁਰਚਰਨ ਸਿੰਘ, ਸੈਕਟਰੀ ਜਗਜੀਤ ਸਿੰਘ, ਮੈਂਬਰ ਅਮਿੰ੍ਤਪਾਲ ਸਿੰਘ, ਨਵਜੀਤਪਾਲ ਸਿੰਘ, ਜੈ ਸਿੰਘ, ਸਤਵਿੰਦਰ ਸਿੰਘ, ਹਰਪਾਲ ਸਿੰਘ, ਮਾ. ਜਗਜੀਤ ਸਿੰਘ, ਕਾਲਾ ਪੇਂਟਰ, ਘੋਲਾ ਸਿੰਘ, ਰਾਮਧੰਨ ਸਿੰਘ, ਡਾ. ਰਘਵੀਰ ਸਿੰਘ, ਹਰਮਨ ਬੌਬੀ, ਪਿ੍ਰੰਸ ਸਿੰਘ, ਹੰਸਾ ਸਿੰਘ, ਦਵਿੰਦਰ ਸਿੰਘ ਬੱਬੂ, ਦਲਜੀਤ ਸਿੰਘ, ਗੁਰਮੀਤ ਸਿੰਘ ਦੁਕਾਨਦਾਰ, ਨਰੰਜਣ ਸਿੰਘ, ਹਰਮਨਦੀਪ ਸਿੰਘ, ਗੁਰਵਿੰਦਰ ਸਿੰਘ, ਮਨੀ ਸਿੰਘ, ਰੁਲਦੂ ਰਾਮ ਸਿੰਘ, ਮਨਵੀਰ ਸਿੰਘ, ਸੁਖਪ੍ਰਰੀਤ ਸਿੰਘ, ਗੁਰਪਾਲ ਸਿੰਘ, ਹਰਪ੍ਰਰੀਤ ਸਿੰਘ, ਜਤਿੰਦਰ ਸਿੰਘ, ਜੋਗਿੰਦਰ ਸਿੰਘ, ਬਲਦੇਵ ਸਿੰਘ ਪੰਚ, ਜਗਰੂਪ ਸਿੰਘ ਪੰਚ, ਸੇਵਾ ਸਿੰਘ, ਬਲਜੀਤ ਸਿੰਘ, ਗੁਰਿੰਦਰ ਸਿੰਘ, ਕਾਕਾ, ਜਤਿੰਦਰ ਸਿੰਘ ਲਾਲਾ, ਨੰਜ ਸਿੰਘ, ਬਖਸ਼ੀਸ਼ ਸਿੰਘ, ਆਦਿ ਹਾਜ਼ਰ ਸਨ।