ਸੁਖਦੇਵ ਗਰਗ, ਜਗਰਾਓਂ : ਮੈਕਰੋ ਗਲੋਬਲ ਦੀ ਜਗਰਾਓਂ ਬ੍ਾਂਚ ਦੇ ਵਿਦਿਆਰਥੀ ਜਤਿੰਦਰਪਾਲ ਸਿੰਘ ਨੇ ਆਈਲੈਟਸ ਟੈਸਟ ਦੇ ਨਤੀਜੇ 'ਚੋਂ ਓਵਰਆਲ 7.5 ਬੈਂਡ ਹਾਸਲ ਕੀਤੇ। ਸੰਸਥਾ ਦੇ ਐੱਮਡੀ ਗੁਰਮਿਲਾਪ ਸਿੰਘ ਡੱਲਾ ਨੇ ਦੱਸਿਆ ਮੈਕਰੋ ਗਲੋਬਲ ਸਟੂਡੈਂਟ ਵੀਜ਼ੇ ਦੇ ਨਾਲ ਵਿਜ਼ਟਰ ਵੀਜ਼ਾ ਤੇ ਓਪਨ ਵਰਕ ਪਰਮਿਟ ਦੀਆਂ ਸੇਵਾਵਾਂ ਵੀ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਮੈਕਰੋ ਗਲੋਬਲ ਦੇ ਵਿਦਿਆਰਥੀ ਜਤਿੰਦਰਪਾਲ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਤਲਵਾੜਾ ਨੇ ਲਿਸਨਿੰਗ 'ਚੋਂ ਸਾਢੇ ਅੱਠ, ਰੀਡਿੰਗ 'ਚੋਂ ਸਾਢੇ ਸੱਤ, ਰਾਈਟਿੰਗ 'ਚੋਂ ਸਾਢੇ ਛੇ ਤੇ ਸਪੀਕਿੰਗ ਚੋਂ ਸਾਢੇ ਸੱਤ ਬੈਂਡ ਹਾਸਲ ਕੀਤੇ।