ਪੱਤਰ ਪ੍ਰਰੇਰਕ, ਲੁਧਿਆਣਾ : ਮੈਕਰੋ ਗਲੋਬਲ ਮੋਗਾ ਪਾਸਪੋਰਟ ਆਫਿਸ ਬ੍ਾਂਚ ਲੁਧਿਆਣਾ ਦਾ ਰੁਤਬਾ ਸਾਲ-ਬਰ-ਸਾਲ ਵੱਧਦਾ ਜਾ ਰਿਹਾ ਹੈ। ਮੈਕਰੋ ਗਲੋਬਲ ਮੋਗਾ ਪਾਸਪੋਰਟ ਆਫਿਸ ਬ੍ਾਂਚ ਲੁਧਿਆਣਾ ਦੀ ਵਿਦਿਆਰਥਣ ਇਸ਼ਮੀਤ ਕੌਰ ਨੇ 7.5 ਬੈਂਡ ਹਾਸਲ ਕੀਤੇ ਹਨ। ਇਹ ਜਾਣਕਾਰੀ ਦਿੰਦੇ ਹੋਏ ਮੈਕਰੋ ਗਲੋਬਲ ਮੋਗਾ ਇੰਸਟੀਚਿਊਟ ਦੇ ਐੱਮਡੀ ਗੁਰਮਿਲਾਪ ਸਿੰਘ ਡੱਲਾ ਵੱਲੋਂ ਆਪਣੀ ਲੁਧਿਆਣਾ ਪਾਸਪੋਰਟ ਆਫਿਸ ਬ੍ਾਂਚ ਤੋਂ ਇਸ਼ਮੀਤ ਕੌਰ ਨੇ 7.5 ਬੈਂਡ ਹਾਸਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਮੇਰੇ ਹਰ ਸੈਂਟਰ ਅੰਦਰ ਜਿੱਥੇ ਇੰਮੀਗ੍ਰੇਸ਼ਨ ਸਬੰਧੀ ਸਮੱਸਿਆਵਾਂ ਦਾ ਹੱਲ ਬੜੀ ਬਰੀਕੀ ਨਾਲ ਕੱਿਢਆ ਜਾ ਰਿਹਾ, ਉੱਥੇ ਸਾਡਾ ਪੂਰਾ ਸਟਾਫ ਆਈਲੈਟਸ ਵਿਚ ਚੰਗੇ ਬੈਂਡ ਦਿਵਾਉਣ ਲਈ ਵਿਦਿਆਰਥੀਆਂ ਨੂੰ ਨਿਵੇਕਲੇ ਢੰਗ ਨਾਲ ਤਿਆਰੀ ਕਰਵਾ ਰਿਹਾ ਹੈ। ਉਨ੍ਹਾਂ ਪੜ੍ਹਾਈ ਜਾਂ ਵਿਜ਼ਟਰ ਵੀਜ਼ਾ ਰਫਿਊਜ਼ਲ ਕੇਸ ਨਾਲ ਜੁੜੇ ਵਿਅਕਤੀਆਂ ਨੂੰ ਅਪੀਲ ਕੀਤੀ ਕਿ ਉਹ ਸਾਡੇ ਮੈਕਰੋ ਗਲੋਬਲ ਦੀ ਕਿਸੇ ਵੀ ਬ੍ਾਂਚ ਆ ਕੇ ਮਿਲ ਸਕਦੇ ਹਨ, ਅਜਿਹੇ ਕੇਸਾਂ ਦਾ ਅਸਾਨੀ ਨਾਲ ਹੱਲ ਨਿਕਲ ਆਉਂਦਾ ਹੈ। ਇੱਥੇ ਵਰਣਨਯੋਗ ਹੈ ਕਿ ਮੈਕਰੋ ਗਲੋਬਲ ਮੋਗਾ ਦੇ ਸੰਚਾਲਕ ਗੁਰਮਿਲਾਪ ਸਿੰਘ ਡੱਲਾ ਵੱਲੋਂ ਸਮੇਂ-ਸਮੇਂ ਵਿਦਿਆਰਥੀਆਂ ਨਾਲ ਆਈਲੈਟਸ ਦੀ ਤਿਆਰੀ ਅਤੇ ਇੰਮੀਗ੍ਰੇਸ਼ਨ ਮੁਸ਼ਕਿਲਾਂ ਸਬੰਧੀ ਸਿੱਧੀ ਗੱਲਬਾਤ ਕੀਤੀ ਜਾਂਦੀ ਹੈ।