ਪੱਤਰ ਪ੍ਰੇਰਕ, ਲੁਧਿਆਣਾ

66 ਕੇਵੀ ਸਬ ਸਟੇਸ਼ਨ ਗੈਸਪੁਰਾ ਤੋਂ ਚੱਲਦੇ 11 ਕੇਵੀ ਸੋਮਲ ਪੀਪੇ ਫੀਡਰ, ਏਐੱਸ ਕਾਸਟਿੰਗ ਫੀਡਰ, ਗ੍ਰੇਟਵੇ ਫੀਡਰ, ਮੈਟਰੋ ਫੀਡਰ, ਜਨਤਾ ਨਗਰ ਫੀਡਰ, ਪ੍ਰਫੈਕਟ ਫੋਰਗਿੰਗ ਫੀਡਰ, ਡੰਗ ਸਟੀਲ ਫੀਡਰ, ਜੇਵੀਆਰ ਫੋਰਗਿੰਗ ਫੀਡਰ, ਜੇਵੀਆਰ ਫੀਡਰ, ਸੰਗੀਤਾ ਟੂਲ ਫੀਡਰ, ਐਮਸੀਐੱਲ ਫੀਡਰ, ਬਿਗ ਬੈਨ ਫੀਡਰ, ਲੋਹਾਰਾ ਫੀਡਰ, ਅਮਰਪੁਰੀ ਫੀਡਰ, ਗੈਸਪੁਰਾ ਫੀਡਰ, ਗਗਨ ਨਗਰ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਨਾਲ ਲੱਗਦੇ ਇਲਾਕਿਆਂ ਜਿਵੇਂ ਪਿੰਡ ਗੈਸਪੁਰਾ, ਅੰਬੇਡਕਰ ਕਾਲੋਨੀ, ਡੰਗ ਸਟੀਲ ਰੋਡ, ਸਿੰਗਲਾ ਰੋਡ, ਸਾਂਤੀ ਨਗਰ, ਮੱਕੜ ਕਾਲੋਨੀ, ਸੂਆ ਰੋਡ, ਸਿੰਗਲਾ ਕਾਲੋਨੀ, ਰੁਦਰਾ ਇਨਕਲੇਵ, ਮਹਾਂਦੇਵ ਨਗਰ, ਸਮਾਰਟ ਕਾਲੋਨੀ, ਗਿਆਨ ਵਿਦਿਆਲਿਆ ਸਕੂਲ, ਸਿਤਾਰਾ ਸਿਨੇਮਾ, ਸੱਤਿਅਮ ਕੰਡਾ ਰੋਡ, ਮੱਕੜ ਕਾਲੋਨੀ, ਸਮਾਰਟ ਕਾਲੋਨੀ, ਲੋਹਾਰਾ ਰੋਡ, ਦਰਸ਼ ਕਾਲੋਨੀ, ਅੰਬੇਡਕਰ ਨਗਰ, ਅਜੀਤ ਕਾਲੋਨੀ, 33 ਫੁੱਟਾ ਰੋਡ, ਪਿੰਡ ਡਾਬਾ, ਅਮਰਪੁਰੀ, ਗੁਰੂ ਗੋਬਿੰਦ ਸਿੰਘ ਨਗਰ, ਅਮਰਪੁਰੀ, ਕਿ੍ਰਸ਼ਨ ਨਗਰ, ਸਰਪੰਚ ਕਾਲੋਨੀ, ਹਰਗੋਬਿੰਦ ਨਗਰ, ਏਕਤਾ ਮਾਰਕੀਟ, ਸਿੰਗਲਾ ਸਾਈਕਲ ਰੋਡ ਆਦਿ ਇਲਾਕਿਆਂ ਦੀ ਬਿਜਲੀ 10 ਨਵੰਬਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 5 ਤੱਕ ਬੰਦ ਰਹੇਗੀ।