ਪੱਤਰ ਪੇ੍ਕਰ, ਖੰਨਾ : ਕਰਤਾਰ ਨਗਰ ਖੰਨਾ ਵਿਖੇ ਕੜੀ ਚੌਲਾਂ ਦਾ ਲੰਗਰ ਲਗਾਇਆ ਗਿਆ। ਲੰਗਰ 'ਚ ਬਲਦੇਵ ਸਿੰਘ, ਸਮਾਜ ਸੇਵੀ ਸਤੀਸ਼ ਕੁਮਾਰ, ਕੁਲਦੀਪ ਕੁਮਾਰ, ਪ੍ਰਵੀਨ ਪੰਡਿਤ, ਬਲਵਿੰਦਰ, ਅਵਤਾਰ ਸਿੰਘ, ਡਾ.ਸਨਦੀਪ ਸਿੰਘ ਨੇ ਸਹਿਯੋਗ ਦਿੱਤਾ। ਉਨ੍ਹਾਂ ਵੱਲੋਂ ਸਾਰਾ ਦਿਨ ਲੰਗਰ ਵਰਤਾਇਆ ਗਿਆ ਤੇ ਗੁਰੂ ਜੀ ਦੇ ਦਿੱਤੇ ਹੁਕਮਾਂ 'ਤੇ ਚੱਲਣ ਲਈ ਪ੍ਰਰੇਰਿਤ ਕੀਤਾ।