209- ਲੋਕਸਭਾ ਯੂਥ ਕਾਂਗਰਸ ਇੰਚਾਰਜ ਵੀਰ ਇੰਦਰ ਸਿੰਘ ਧਾਲੀਵਾਲ ਦਾ ਸਵਾਗਤ ਕਰਦੇ ਹੋਏ ਕਾਂਗਰਸੀ ਆਗੂ।

ਪੱਤਰ ਪ੫ੇਰਕ, ਲੁਧਿਆਣਾ

ਲੁਧਿਆਣਾ ਯੂਥ ਕਾਂਗਰਸ ਦੀ ਮਾਸਿਕ ਰਿਵਿਊ ਮੀਟਿੰਗ ਲੁਧਿਆਣਾ ਲੋਕਸਭਾ ਯੂਥ ਕਾਂਗਰਸ ਪ੫ਧਾਨ ਰਾਜੀਵ ਰਾਜਾ ਦੀ ਪ੫ਧਾਨਗੀ ਹੇਠ ਸਥਾਨਕ ਕਾਂਗਰਸ ਭਵਨ ਵਿਖੇ ਹੋਈ, ਜਿਸ ਵਿੱਚ ਪੰਜਾਬ ਯੂਥ ਕਾਂਗਰਸ ਸਕੱਤਰ ਅਤੇ ਲੁਧਿਆਣਾ ਲੋਕਸਭਾ ਯੂਥ ਕਾਂਗਰਸ ਇੰਚਾਰਜ ਵੀਰ ਇੰਦਰ ਸਿੰਘ ਧਾਲੀਵਾਲ ਸ਼ਾਮਲ ਹੋਏ। ਵੀਰ ਇੰਦਰ ਸਿੰਘ ਨੇ ਦੱਸਿਆ ਕਿ ਯੂਥ ਕਾਂਗਰਸ ਵੱਲੋਂ ਕੰਨਿਆ ਕੁਮਾਰੀ ਤੋਂ ਕਸ਼ਮੀਰ ਤੱਕ ਕੀਤੀ ਜਾ ਰਹੀ ਕ੫ਾਂਤੀ ਯਾਤਰਾ ਦਾ ਬੰਿਠਡਾ ਪਹੰੁਚਣ 'ਤੇ 17 ਜਨਵਰੀ ਨੂੰ ਯੂਥ ਕਾਂਗਰਸ ਵੱਲੋਂ ਪਰੰਪਰਾਗਤ ਪੰਜਾਬੀ ਅੰਦਾਜ ਵਿੱਚ ਸਵਾਗਤ ਹੋਵੇਗਾ। ਯੂਥ ਕਾਂਗਰਸ ਪ੫ਧਾਨ ਰਾਜੀਵ ਰਾਜਾ ਨੇ ਦੱਸਿਆ ਕਿ ਪਾਰਟੀ ਹਾਈਕਮਾਨ ਦੇ ਦਿਸ਼ਾ-ਨਿਰਦੇਸ਼ਾਂ 'ਤੇ ਲੋਕਸਭਾ ਚੋਣਾਂ ਦੀ ਤਿਆਰੀ ਸ਼ੁਰੂ ਕਰ ਹਰ ਵਾਰਡ, ਪੰਚਾਇਤ ਅਤੇ ਹਰ ਬੂਥ ਪੱਧਰ 'ਤੇ 5-5 ਯੂਥ ਵਰਕਰ ਨਿਯੁਕਤ ਕਰਕੇ ਹਰ ਘਰ ਤੱਕ ਕਾਂਗਰਸ ਦੀਆਂ ਜਨਹਿੱਤ ਨੀਤੀਆਂ ਦੀ ਜਾਣਕਾਰੀ ਪਹੰੁਚਾਈ ਜਾਵੇਗੀ, ਇਸ ਕਾਰਜ ਲਈ ਜਿਲ੍ਹਾ ਪੱਧਰ ਦੇ ਆਗੂਆਂ ਤੇ ਆਧਾਰਿਤ ਕਮੇਟੀਆਂ ਦਾ ਗਠਨ ਕਰਕੇ ਡਿਊਟੀਆਂ ਸੌਂਪੀ ਗਈਆਂ ਹਨ। ਇਸ ਮੌਕੇ ਲੁਧਿਆਣਾ ਲੋਕਸਭਾ ਯੂਥ ਕਾਂਗਰਸ ਜਨਰਲ ਸਕੱਤਰ ਮਨੀਪਾਲ ਸਿੰਘ ਰਣੀਆਂ, ਹਰਮਿੰਦਰ ਸਿੰਘ ਜਾਂਗਪੁਰ, ਹਰਭਜਨ ਸਿੰਘ ਲੋਹਾਰਾ, ਵਿਧਾਨਸਭਾ ਪ੫ਧਾਨ ਗੁਰਜੀਤ ਸਿੰਘ ਸ਼ੀਂਹ, ਚੇਤਨ ਥਾਪਰ, ਯੋਗੇਸ਼ ਹਾਂਡਾ, ਗੁਰਵਿੰਦਰਪਾਲ ਸਿੰਘ ਟਿਵੰਕਲ, ਰਮਨਦੀਪ ਸਿੰਘ ਰਿੱਕੀ ਚੌਹਾਨ, ਪਰਵਿੰਦਰ ਸਿੰਘ ਗਾਬੀ, ਸਾਜਨ ਮਲਹੌਤਰਾ, ਅੰਕੁਰ ਸ਼ਰਮਾ, ਲੁਧਿਆਣਾ ਲੋਕਸਭਾ ਯੂਥ ਕਾਂਗਰਸ ਸਕੱਤਰ ਆਸ਼ੂ ਡਿਲੋਟ, ਮਿੱਕੀ ਰੇਹਾਨ, ਗੌਤਮ ਧੂਰਿਆ, ਭਾਰਤ ਭੂਸ਼ਨ, ਅਮਿਤ ਸੂਦ, ਕੂਲਦੀਪ ਬਿਸ਼ਟ, ਦਿਨੇਸ਼ ਸ਼ਰਮਾ, ਸਾਹਿਲ ਸ਼ਰਮਾ, ਨਿਖਿਲ, ਹਰਪ੫ੀਤ ਸਿੰਘ, ਰਿਸ਼ੂ ਕੁਮਾਰ, ਸੌਰਵ ਕੁਮਾਰ, ਪ੫ਵੀਨ ਕੁਮਾਰ, ਵਿਮਲ, ਪਵਨ ਭੋਲਾ, ਵਿਨੈ ਬੁਧਿਰਾਜਾ, ਅਮਿਤ ਮੀਤਾ, ਸਿਮਰਨ ਗਰੇਵਾਲ ਸਹਿਤ ਹੋਰ ਵੀ ਮੌਜੂਦ ਸਨ।

¢