ਭੁਪਿੰਦਰ ਸਿੰਘ ਬਸਰਾ ਲੁਧਿਆਣਾ : ਲੁਧਿਆਣਾ ਤੋਂ ਗੁਰਦੀਪ ਸਿੰਘ ਗੋਸ਼ਾ ਪ੍ਰਧਾਨ ਯੂਥ ਅਕਾਲੀ ਦਲ ਦੀ ਅਗਵਾਈ ਵਿੱਚ ਸੈਂਕੜੇ ਨੌਜਵਾਨਾਂ ਦਾ ਜਥਾ ਪੰਜਾਬ ਵਿਧਾਨ ਸਭਾ ਚੰਡੀਗੜ੍ਹ ਘੇਰਨ ਲਈ ਕਾਂਗਰਸ ਸਰਕਾਰ ਦੀ ਵਾਧਾ ਖਿਲਾਫੀ ਖਿਲਾਫ ਰਵਾਨਗੀ ਸਮੇਂ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਅੱਜ ਸਭ ਵਰਗ ਕਾਂਗਰਸ ਸਰਕਾਰ ਤੋਂ ਦੁਖੀ ਹੋ ਚੁੱਕੇ ਹਨ। ਲੋਕ ਅੱਜ ਕਾਂਗਰਸ ਸਰਕਾਰ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ। ਇਸ ਸਮੇਂ ਹਾਜ਼ਰ ਯੂਥ ਅਕਾਲੀ ਦਲ ਦੇ ਅਹੁਦੇਦਾਰਾਂ ਵਰੁਣ ਮਲਹੋਤਰਾ ਪ੍ਰਧਾਨ ਸੈਂਟਰ ਹਲਕਾ ਗਗਨ ਗਿਆਸਪੁਰਾ ਪ੍ਰਧਾਨ ਦੱਖਣੀ ਹਲਕਾ, ਮਨਿੰਦਰ ਇੰਮੀ ਮਨਜੀਤ ਸਿੰਘ ਰੰਗੀ ਮਲਕੀਤ ਸਿੰਘ ਭੱਟੀ ਕਰਨ ਵੀਰ ਦੁਗਰੀ ਮਨਵਿੰਦਰ ਸਿੰਘ ਦੀਪੂ ਘਈ ਕਾਲੀ ਘਈ ਕਰਨ ਵੜੈਚ ,ਤਰਨਦੀਪ ਸਿੰਘ ਸੰਨੀ, ਗੁਰਜਿੰਦਰ ਸਿੰਘ ਗਟੋਰੇ, ਬੱਬੂ ਪੰਧੇਰ, ਕੰਵਲਜੀਤ ਸਿੰਘ, ਸਰਬਜੀਤ ਸਿੰਘ ਸੁਰਿੰਦਰਪਾਲ ਸਿੰਘ, ਰਮੇਸ਼ ਕੁਮਾਰ, ਨਰਿੰਦਰ ਸਿੰਘ, ਮਨੀ ਸਿੰਘ, ਲਲਿਤ ਕੁਮਾਰ, ਕੁਲਦੀਪ ਸਿੰਘ ਸੰਧੂ, ਰਣਜੀਤ ਸਿੰਘ ਲਾਡੀ, ਕਮਲਜੀਤ ਸਿੰਘ, ਸੰਜੀਵ ਕੁਮਾਰ, ਸੁਮੀਤ ਕੁਮਾਰ, ਤਨਜਿਤ ਸਿੰਘ ਇੰਦਰਪਾਲ ਸਿੰਘ ਰਿੰਕੂ ਪਵਨ ਪਾਲ ਸਿੰਘ ਹਰਦੇਵ ਸਿੰਘ ਜਗਜੀਤ ਸਿੰਘ ਆਦਿ ਮੋਹਤਵਾਰ ਸੱਜਣ ਹਾਜ਼ਰ ਸਨ।

Posted By: Ramanjit Kaur