ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ : ਉਪ ਮੰਡਲ ਅਫਸਰ ਸਬ ਡਵੀਜਨ ਜਰਗ ਖੁਸ਼ਦੀਪ ਕੌਰ ਨੇ ਦੱਸਿਆ 11 ਕੇਵੀ ਸ਼ਹਿਰੀ ਫੀਡਰ ਜਲਾਜਣ 6 ਅਗਸਤ ਨੂੰ ਸਵੇਰੇ 10 ਤੋਂ ਸ਼ਾਮ 5 ਵਜੇ ਤਕ ਬਿਜਲੀ ਦੀ ਜ਼ਰੂਰੀ ਮੁਰੰਮਤ ਕਾਰਨ ਬੰਦ ਰਹੇਗਾ, ਜਿਸ ਕਾਰਨ ਜਲਾਜਣ, ਦੀਵਾ, ਜਰਗੜੀ, ਨਸਰਾਲੀ, ਈਸੜੂ, ਪੰਜਰੁੱਖਾ, ਫ਼ਤਿਹਪੁਰ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਤ ਰਹੇਗੀ।