ਪੱਤਰ ਪੇ੍ਰਕ, ਲੁਧਿਆਣਾ : 66ਕੇਵੀ ਦੁੱਗਰੀ ਗਰਿੱਡ ਤੋਂ ਚੱਲਦੇ 11ਕੇਵੀ ਮਾਣਕਵਾਲ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਨਾਲ ਲੱਗਦੇ ਇਲਾਕੇ ਜਿਵੇਂ ਪਿੰਡ ਮਾਣਕਵਾਲ, ਜੀਕੇ ਵਿਹਾਰ, ਪ੍ਰਰੀਤ ਵਿਹਾਰ, ਸਟਾਰ ਕਾਲੋਨੀ, ਸਿਟੀ ਇਨਕਲੇਵ, ਉੱਤਮ ਵਿਆਹ ਆਦਿ ਇਲਾਕਿਆਂ ਦੀ ਬਿਜਲੀ 29 ਅਕਤੂਬਰ ਨੂੰ ਸਵੇਰੇ 9:30 ਤੋਂ ਸ਼ਾਮ 4:30 ਵਜੇ ਤਕ ਬੰਦ ਰਹੇਗੀ।