ਸੁਖਵਿੰਦਰ ਸਿੰਘ ਸਲੌਦੀ, ਖੰਨਾ : ਬੁਰਾਈ 'ਤੇ ਸੱਚਾਈ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਬੱਚਿਆਂ ਨੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਖੰਨਾ ਦੇ ਵਾਰਡ ਨੰਬਰ 1, ਰਹੌਣ ਦੇ ਛੋਟੇ-ਛੋਟੇ ਬੱਚਿਆਂ ਨੇ ਆਪਣੇ ਹੱਥੀਂ ਪੁਤਲਿਆਂ ਨੂੰ ਤਿਆਰ ਕੀਤਾ।

ਸਕੂਲ 'ਚ ਬੱਚਿਆਂ ਨੇ ਵਿਧੀਪੂਰਵਕ ਰਾਵਣ ਦੇ ਪੁਤਲੇ ਨੂੰ ਅਗਨ ਭੇਟ ਕੀਤਾ। ਇਸ ਮੌਕੇ ਅਸ਼ੀਤਾ ਭੱਟੀ, ਸਮਦੀਸ਼ ਭੱਟੀ, ਰਣਜੀਤ ਸਿੰਘ, ਨਵਰੂਪ ਭੱਟੀ, ਅਸ਼ੀਸ਼ ਭੱਟੀ, ਗੁਰਤੇਜ ਸਿੰਘ, ਬਬਨਜੋਤ ਸਿੰਘ, ਅਵਰੀਤ ਕੌਰ, ਬਿਕਰਮਜੀਤ ਸਿੰਘ, ਏਕਮ, ਅਰਮਾਨ, ਨਿਹਾਲ ਸਿੰਘ, ਜਤਿੰਦਰ ਸਿੰਘ, ਫਤਿਹ ਸਿੰਘ, ਗੁਰਮੰਨਤ ਕੌਰ, ਸਿਦਕ, ਯੁਵਰਾਜ ਸਿੰਘ, ਹੁਸਨਪ੍ਰਰੀਤ ਸਿੰਘ ਤੇ ਹੋਰ ਬੱਚੇ ਹਾਜ਼ਰ ਸਨ।