ਹਰਪ੍ਰਰੀਤ ਸਿੰਘ ਮਾਂਹਪੁਰ/ਜੌੜੇਪੁਲ ਜਰਗ : 26 ਅਕਤੂਬਰ ਨੂੰ ਮਿਲਕ ਪਲਾਂਟ ਲੁਧਿਆਣਾ ਦੀ ਹੋ ਰਹੀ ਚੋਣ ਲਈ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਪਾਇਲ ਵੱਲੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਜ਼ੋਨ ਨੰਬਰ 11 ਪਾਇਲ ਤੋਂ ਸੀਨੀਅਰ ਕਾਂਗਰਸੀ ਆਗੂ ਹਰਮਿੰਦਰ ਸਿੰਘ ਿਛੰਦਾ ਘੁਡਾਣੀ ਤੇ ਜ਼ੋਨ ਨੰਬਰ 12 ਰਾਮਗੜ੍ਹ ਸਰਦਾਰਾਂ ਤੋਂ ਸਾਬਕਾ ਸਰਪੰਚ ਪਿਆਰਾ ਸਿੰਘ ਸਿਰਥਲਾ ਨੂੰ ਐਲਾਨਿਆ ਗਿਆ ਹੈ।

ਕਾਂਗਰਸ ਪਾਰਟੀ ਦੇ ਉਮੀਦਵਾਰਾਂ ਿਛੰਦਾ ਘੁਡਾਣੀ ਤੇ ਸਰਪੰਚ ਸਿਰਥਲਾ ਨੂੰ ਉਮੀਦਵਾਰ ਐਲਾਨਣ 'ਤੇ ਹਲਕਾ ਵਿਧਾਇਕ ਲਖਵੀਰ ਸਿੰਘ ਪਾਇਲ ਦਾ ਧੰਨਵਾਦ ਕਰਨ ਵਾਲਿਆਂ 'ਚ ਬਲਾਕ ਕਾਂਗਰਸ ਦੌਰਾਹਾ ਦੇ ਪ੍ਰਧਾਨ ਸਰਪੰਚ ਗੁਰਵਿੰਦਰ ਸਿੰਘ ਟੀਨੂ ਘਲੋਟੀ, ਨਗਰ ਕੌਂਸਲ ਪਾਇਲ ਦੇ ਪ੍ਰਧਾਨ ਮਲਕੀਤ ਸਿੰਘ ਗੋਗਾ, ਮਾਰਕੀਟ ਕਮੇਟੀ ਮਲੋਦ ਦੇ ਚੇਅਰਮੈਨ ਕਮਲਜੀਤ ਸਿੰਘ ਸਿਆੜ, ਉਪ ਚੇਅਰਮੈਨ ਗੁਰਦੀਪ ਸਿੰਘ ਜੁਲਮਗੜ੍ਹ, ਬਲਾਕ ਕਾਂਗਰਸ ਮਲੋਦ ਦੇ ਪ੍ਰਧਾਨ ਅਵਿੰਦਰਦੀਪ ਸਿੰਘ ਜੱਸਾ ਰੋੜੀਆਂ, ਸਰਪੰਚ ਯੂਨੀਅਨ ਬਲਾਕ ਦੌਰਾਹਾ ਦੇ ਪ੍ਰਧਾਨ ਸਰਪੰਚ ਕਰਮ ਸਿੰਘ ਪੱਲ੍ਹਾ ਅਲੂਣਾ, ਸਰਪੰਚ ਗੁਰਜੀਤ ਸਿੰਘ ਚੀਮਾ, ਸਰਪੰਚ ਜਸਪ੍ਰਰੀਤ ਸਿੰਘ ਸੋਨੀ ਜਰਗ, ਸਾਬਕਾ ਸਰਪੰਚ ਜੱਗਾ ਸਿੰਘ ਮਾਂਹਪੁਰ, ਸਰਪੰਚ ਕੁਲਦੀਪ ਸਿੰਘ ਬਰਮਾਲੀਪੁਰ, ਸਰਪੰਚ ਰੁਪਿੰਦਰ ਸਿੰਘ ਗੋਲਡੀ ਭਰਥਲਾ ਰੰਧਾਵਾ, ਸਰਪੰਚ ਗੁਰਮੀਤ ਸਿੰਘ ਗੋਲੂ ਮੁੱਲਾਂਪੁਰ, ਸਰਪੰਚ ਸੁਖਜੀਤ ਸਿੰਘ ਜਰਗੜੀ, ਸਰਪੰਚ ਸਵਰਨਜੀਤ ਸਿੰਘ ਬਿੱਟੂ ਘੁਡਾਣੀ, ਸਰਪੰਚ ਸਿਕੰਦਰ ਸਿੰਘ ਦਾਊ੍ਮਾਜਰਾ, ਸਰਪੰਚ ਸੁਖਵਿੰਦਰ ਸਿੰਘ ਗਰਚਾ ਨਵਾਂਪਿੰਡ, ਪ੍ਰਧਾਨ ਦਰਸ਼ਨ ਸਿੰਘ ਮਲਕਪੁਰ, ਪ੍ਰਧਾਨ ਨਰਪਿੰਦਰ ਸਿੰਘ ਰੌਣੀ, ਪ੍ਰਧਾਨ ਕੇਸਰ ਸਿੰਘ ਮਾਂਹਪੁਰ, ਪੰਚ ਗੁਰਮੀਤ ਸਿੰਘ ਮਾਂਹਪੁਰ, ਹੈਪੀ ਰੌਣੀ, ਸੁਖਵਿੰਦਰ ਸਿੰਘ ਤੁਰਮਰੀ ਤੇ ਸਾਬਕਾ ਪ੍ਰਧਾਨ ਡਾ.ਕਰਨੈਲ ਸਿੰਘ ਸਿਰਥਲਾ ਸ਼ਾਮਲ ਹਨ।