ਉਮੇਸ਼ ਜੈਨ, ਸ੫ੀ ਮਾਛੀਵਾੜਾ ਸਾਹਿਬ

ਕੁਹਾੜਾ ਰੋਡ 'ਤੇ ਸਥਿਤ ਗਾਰਡਨ ਵੈਲੀ ਇੰਟਰਨੈਸ਼ਨਲ ਸਕੂਲ ਭੱਟੀਆਂ ਵਿਖੇ ਲੋਹੜੀ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਦੇ ਮੁੱਖ ਅਧਿਆਪਕਾ ਡਾ. ਹਰਪ੫ੀਤ ਕੌਰ ਤਨੇਜਾ, ਹੈੱਡ ਮਿਸਟ੫ੈਸ ਹਰਜੀਤ ਕੌਰ ਤੇ ਸਕੂਲ ਪ੫ਬੰਧਕ ਕਮੇਟੀ ਮੈਂਬਰ ਹਰਦੇਵ ਸਿੰਘ ਨਾਮਧਾਰੀ, ਬਲਦੇਵ ਸਿੰਘ ਨਾਮਧਾਰੀ, ਗੁਰਭਗਤ ਸਿੰਘ ਲੋਹੜੀ ਦੇ ਸ਼ੁਰੂਆਤ ਧੂਣੀ ਬਾਲ ਕੇ ਕੀਤੀ। ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੫ੋਗਰਾਮ ਪੇਸ਼ ਕੀਤਾ ਗਿਆ ਤੇ ਬੱਚਿਆਂ ਨੂੰ ਰਿਉੜੀਆਂ, ਮੂੰਗਫਲੀਆਂ ਵੀ ਵੰਡੀਆਂ ਗਈਆਂ। ਡਾ. ਹਰਪ੫ੀਤ ਕੌਰ ਤਨੇਜਾ ਨੇ ਬੱਚਿਆਂ ਨੂੰ ਲੋਹੜੀ ਦੀ ਮਹੱਤਤਾ ਦੱਸਦੇ ਹੋਏ ਅੱਗੇ ਤੋਂ ਅਜਿਹੇ ਪ੫ੋਗਰਾਮਾਂ 'ਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੫ੇਰਿਆ। ਇਸ ਤੋਂ ਇਲਾਵਾ ਸਮੂਹ ਵਿਦਿਆਰਥੀਆਂ ਤੇ ਸਟਾਫ਼ ਮੈਂਬਰਾਂ ਨੇ ਸ੫ੀ ਗੁਰੂ ਗੋਬਿੰਦ ਸਿੰਘ ਦਸਮ ਪਾਤਸ਼ਾਹ ਜੀ ਦੇ ਪ੫ਕਾਸ਼ ਉਤਸਵ 'ਤੇ ਸ਼ਬਦ ਗਾਇਨ ਕਰਵਾਇਆ ਗਿਆ, ਜਿਸ 'ਚ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ।