ਪੱਤਰ ਪ੍ਰਰੇਰਕ, ਦੋਰਾਹਾ : ਸਹਾਇਕ ਕਾਰਜਕਾਰੀ ਇੰਜੀਨੀਅਰ ਸੰਚਾਲਕ ਮੰਡਲ ਪੀਐੱਸਪੀਸੀਐੱਲ ਸ਼ਹਿਰੀ ਦੋਰਾਹਾ ਨੇ ਦੱਸਿਆ ਕਿ ਅੱਜ 3 ਜਨਵਰੀ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ 220 ਕੇਵੀ ਸ/ਸ ਦੋਰਾਹਾ ਤੋਂ ਚਲਦੇ 11 ਕੇਵੀ ਮੈਕਡੋਨਾਲਡ ਤੇ 11 ਕੇਵੀ ਇੰਡਸਟਰੀ-2 ਫੀਡਰ 'ਤੇ ਨਵੀਂਆਂ ਤਾਰਾਂ ਪਾਉਣ ਤੇ ਜ਼ਰੂਰੀ ਮੈਨਟੀਨੈਂਸ ਕਰਨ ਕਰ ਕੇ ਸੁੰਦਰ ਨਗਰ, ਜੈਲਦਾਰ ਮੁਹੱਲਾ, ਜੈਪੁਰਾ ਰੋਡ, ਮੱਖੀ ਟਿਵਾਣਾ ਫਾਰਮ, ਇੰਡਸਟ੍ਰੀਅਲ ਏਰੀਆ ਤੇ ਨਾਲ ਲੱਗਦੇ ਏਰੀਏ ਦੀ ਸਪਲਾਈ ਬੰਦ ਰਹੇਗੀ। ਉਨ੍ਹਾਂ ਨੇ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ।
ਅੱਜ ਬਿਜਲੀ ਬੰਦ ਰਹੇਗੀ
Publish Date:Sat, 02 Jan 2021 07:41 PM (IST)

- # 5lectricity
- # off
