ਜੇਐੱਨਐੱਨ, ਲੁਧਿਆਣਾ : ਜ਼ਰੂਰੀ ਮੁਰੰਮਤ ਕਾਰਨ ਜਗਦੰਬੇ ਫੀਡਰ, ਪਵਨ ਡਾਇੰਗ, ਰੇਡ ਰੋਜ, ਜੁਝਾਰ ਨਗਰ, ਪੂਜਾ ਇੰਡਸਟ੍ਰੀਜ, ਇੰਦਰਾ ਕਾਲੋਨੀ ਤੇ ਵਰਧਮਾਨ ਫੀਡਰਾਂ ਨੂੰ ਐਤਵਾਰ ਸਵੇਰੇ 10 ਤੋਂ ਸ਼ਾਮ 5 ਵਜੇ ਤਕ ਬੰਦ ਰੱਖਿਆ ਜਾਵੇਗਾ। ਜਿਸ ਕਾਰਨ ਬਾਜੜਾ ਪਿੰਡ, ਬਾਜੜਾ ਰੋਡ, ਵਰਧਮਾਨ ਨਗਰ, ਰਾਹੋਂ ਰੋਡ, ਏਕਤਾ ਕਾਲੋਨੀ, ਪਿ੍ਰਆ ਕਾਲੋਨੀ, ਜੁਝਾਰ ਸਿੰਘ ਨਗਰ, ਪਿੰਡ ਸੀੜਾ, ਹਰਕ੍ਰਿਸ਼ਣ ਵਿਹਾਰ, ਮਿਹਰਬਾਨ, ਮਾਡਲ ਕਾਲੋਨੀ, ਜਾਗੀਰਪੁਰ ਰੋਡ, ਅਰਜੁਨ ਕਾਲੋਨੀ, ਪਿੰਡ ਗੇਹਲੇਵਾਲ, ਕ੍ਰਿਸ਼ਣਾ ਕਾਲੋਨੀ, ਇੰਦਰਾ ਕਾਲੋਨੀ, ਚੰਦਰ ਲੋਕ ਕਾਲੋਨੀ, ਪ੍ਰਰੇਮ ਕਾਲੋਨੀ, ਜੀਕੇ ਅਸਟੇਟ ਤੇ ਡਾਬਰ ਕਾਲੋਨੀ ਇਲਾਕਿਆਂ 'ਚ ਬਿਜਲੀ ਬੰਦ ਰਹੇਗੀ।