ਹਰਪ੍ਰਰੀਤ ਸਿੰਘ ਮਾਂਹਪੁਰ, ਜੌੜੇਪੁਲ ਜਰਗ

ਕਿਸਾਨ ਜਥੇਬੰਦੀਆਂ ਵੱਲੋਂ 26 ਜਨਵਰੀ ਨੂੰ ਕੀਤੀ ਜਾਣ ਵਾਲੀ ਕਿਸਾਨ ਪਰੇਡ 'ਚ ਸਾਮਿਲ ਹੋਣ ਲਈ ਪਿੰਡ ਰੌਣੀ ਤੋਂ ਸੈਂਕੜੇ ਨੌਜਵਾਨ ਟਰੈਕਟਰਾਂ, ਕਾਰਾਂ ਤੇ ਜੀਪਾਂ 'ਤੇ ਦਿੱਲੀ ਨੂੰ ਰਵਾਨਾ ਹੋਏ। ਰਵਾਨਾ ਹੋਣ ਸਮੇਂ ਕਬੱਡੀ ਖਿਡਾਰੀ ਹਰਪ੍ਰਰੀਤ ਸਿੰਘ ਨੋਨਾ ਤੇ ਸਰਬਪ੍ਰਰੀਤ ਸਿੰਘ ਨੇ ਕਿਹਾ ਕਿ ਕਿਸਾਨੀ ਸੰਘਰਸ਼ ਸਾਡੀ ਹੋਂਦ ਦੀ ਲੜਾਈ ਹੈ।

ਮੋਦੀ ਸਰਕਾਰ ਜਾਣ ਬੁੱਝਕੇ ਅੜੀਅਲ ਰਵੱਈਏ ਕਰਕੇ ਖੇਤੀ ਨੂੰ ਤਬਾਹ ਕਰਕੇ ਦੇਸ਼ ਨੂੰ ਅੰਬਾਨੀਆਂ ਤੇ ਅੰਡਾਨੀਆਂ ਦੇ ਹੱਥਾਂ 'ਚ ਵੇਚ ਰਹੀ ਹੈ। ਇਸ ਮੌਕੇ ਪ੍ਰਧਾਨ ਰਵਿੰਦਰ ਸਿੰਘ ਪੰਧੇਰ ਰੌਣੀ, ਕਿਸਾਨ ਆਗੂ ਜਰਨੈਲ ਸਿੰਘ ਰੌਣੀ, ਪੰਚ ਸਰਬਜੀਤ ਸਿੰਘ ਲੱਕੀ, ਪ੍ਰਰੀਤਇੰਦਰ ਸਿੰਘ, ਦਵਿੰਦਰ ਸਿੰਘ ਵਿਸਕੀ, ਬਲਵਿੰਦਰ ਸਿੰਘ, ਸਿੰਗਾਰਾ ਸਿੰਘ, ਹਰਵਿੰਦਰ ਸਿੰਘ, ਯਾਦਵਿੰਦਰ ਸਿੰਘ, ਦਵਿੰਦਰ ਸਿੰਘ ਕਾਲਾ, ਬਿਕਰਮਜੀਤ ਸਿੰਘ, ਨੰਬਰਦਾਰ ਪਾਲ ਸਿੰਘ, ਮਨਜੀਤ ਸਿੰਘ, ਕੁਲਵਿੰਦਰ ਸਿੰਘ ਲਾਲੀ, ਰਾਜ ਸਿੰਘ, ਸੰਦੀਪ ਸਿੰਘ, ਬਲਵੀਰ ਸਿੰਘ ਬੀਰਾ, ਸੁਖਵਿੰਦਰ ਸਿੰਘ, ਗੁਰਪ੍ਰਰੀਤ ਸਿੰਘ, ਦਲਜੀਤ ਸਿੰਘ, ਸਿਮਰੂ ਰੌਣੀ, ਜੀਤੀ ਰੌਣੀ, ਜਥੇਦਾਰ ਬਲਵੰਤ ਸਿੰਘ, ਚੇਤ ਸਿੰਘ, ਮਾ.ਕੁਲਦੀਪ ਸਿੰਘ,ਨਵੀ ਰੌਣੀ, ਬੂਟਾ ਸਿੰਘ, ਸੋਨੀ ਰੌਣੀ, ਹਰਮਿੰਦਰ ਸਿੰਘ, ਕੁਲਜੀਤ ਸਿੰਘ, ਆਦਿ ਹਾਜ਼ਰ ਸਨ।