ਵਕੀਲਾਂ ਨੇ ਡਾ. ਅੰਬੇਡਕਰ ਨੂੰ ਦਿੱਤੀ ਸ਼ਰਧਾਂਜਲੀ
ਸੰਵਾਦ ਸੂਤਰ, ਜਾਗਰਣਜ਼ਿਲ੍ਹਾ ਬਾਰ
Publish Date: Sat, 06 Dec 2025 09:10 PM (IST)
Updated Date: Sun, 07 Dec 2025 04:12 AM (IST)
ਸੰਵਾਦ ਸੂਤਰ, ਜਾਗਰਣ ਜ਼ਿਲ੍ਹਾ ਬਾਰ ਐਸੋਸੀਏਸ਼ਨ, ਲੁਧਿਆਣਾ ਦੇ ਮੈਂਬਰਾਂ ਨੇ ਬਾਬਾ ਸਾਹਿਬ ਡਾ. ਭੀ ਮਰਾਓ ਅੰਬੇਡਕਰ ਦੇ ਮਹਾ-ਪ੍ਰੀਨਿਰਵਾਣ ਦਿਵਸ ’ਤੇ ਜ਼ਿਲ੍ਹਾ ਅਦਾਲਤੀ ਕੰਪਲੈਕਸ ’ਚ ਸ਼ਰਧਾਂਜਲੀ ਭੇਟ ਕੀਤੀ। ਇਸ ਸਮਾਰੋਹ ’ਚ ਜ਼ਿਲ੍ਹਾ ਤੇ ਸੈਸ਼ਨ ਜੱਜ ਲੁਧਿਆਣਾ, ਹਰਪ੍ਰੀਤ ਕੌਰ ਰੰਧਾਵਾ ਵਿਸ਼ੇਸ਼ ਤੌਰ ’ਤੇ ਮੌਜੂਦ ਰਹੀਆਂ। ਇਸ ਸਮਾਰੋਹ ’ਚ ਚੇਤਨ ਵਰਮਾ, ਸਾਬਕਾ ਵਾਈਸ ਚੇਅਰਮੈਨ, ਬਾਰ ਕੌਂਸਲ ਆਫ ਪੰਜਾਬ ਤੇ ਹਰਿਆਣਾ, ਚੰਡੀਗੜ੍ਹ ਦੇ ਨਾਲ-ਨਾਲ ਵਕੀਲ ਨਰਿੰਦਰ ਆਦੀਆ, ਹਤਿੰਦਰ ਗਿੱਲ, ਵਿੰਨੀ ਆਦੀਆ, ਬੀਕੇ ਕੈਲਰ, ਨਰਿੰਦਰਪਾਲ ਸਹੋਤਾ, ਰੋਹਿਤ ਸਹਿਗਲ, ਪ੍ਰਿਆ ਸ਼ਰਮਾ, ਸੁਖਵਿੰਦਰ ਕੌਰ ਬ੍ਰਾਰ, ਅਜੈ ਬੈਂਸ, ਰਣਜੀਤ ਸਿੰਘ ਚਹਿਲ, ਸੁਰੇਸ਼ ਬੈਂਸ, ਹਰਸ਼ਰਨ ਕੌਰ ਤੇ ਪ੍ਰਭ ਕਰਣ, ਨਿਰਦੇਸ਼ਕ (ਪਨਬਸ) ਵੀ ਮੌਜੂਦ ਰਹੇ।