ਰਘਬਿੰਦਰ ਸਿੰਘ,ਨਡਾਲਾ : ਰਣਜੀਤ ਸਿੰਘ ਰਾਣਾ ਇੰਚਾਰਜ ਹਲਕਾ ਭੁਲੱਥ ਵੱਲੋਂ ਕਾਂਗਰਸ ਦਫ਼ਤਰ ਭੁਲੱਥ ਵਿਖੇ ਵਰਕਰਾਂ ਦੀ ਇੱਕ ਮੀਟਿੰਗ ਬੁਲਾਈ ਗਈ। ਇਸ ਮੀਟਿੰਗ 'ਚ ਕਾਂਗਰਸੀ ਵਰਕਰਾਂ ਵੱਲੋਂ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ। ਇਸ ਮੀਟਿੰਗ ਵਿੱਚ ਬਲਰਾਮ ਸਿੰਘ ਰੰਧਾਵਾ ਨੂੰ ਆਲ ਇੰਡੀਆ ਕਾਂਗਰਸ ਵਰਕਰ ਕਮੇਟੀ ਪੰਜਾਬ ਪ੍ਰਧਾਨ ਬਣਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਲਰਾਮ ਸਿੰਘ ਰੰਧਾਵਾ ਨੇ ਰਾਣਾ ਜੀ ਦਾ ਧੰਨਵਾਦ ਕੀਤਾ। ਇਸ ਮੀਟਿੰਗ ਦੌਰਾਨ ਐਡਵੋਕੇਟ ਹਰਸਿਮਰਨ ਸਿੰਘ ਘੁੰਮਣ ਦੇ ਨਾਲ ਜਗਤਾਰ ਸਿੰਘ , ਵਿਲੀਅਮ ਸੱਭਰਵਾਲ ਚੇਅਰਮੈਨ ਐਟੀਨਾਰਕੋਟਿਕ ਸੈੱਲ, ਜੀਤ ਸਿੰਘ ਰਾਮਗੜ੍ਹ ਸੀਨੀਅਰ ਮੀਤ ਪ੍ਰਧਾਨ, ਰਾਕੇਸ਼ ਕੁਮਾਰ ਮੁਰਾਰ, ਤਜਿੰਦਰ ਭੰਡਾਰੀ, ਪਵਨ ਕੁਮਾਰ, ਸੁਖਦੇਵ ਸਿੰਘ ਰਮੀਦੀ, ਜਸਪਾਲ ਸਿੰਘ ਲਵਲੀ ਪ੍ਰਧਾਨ ਯੂਥ ਕਾਂਗਰਸ ਬੇਗੋਵਾਲ, ਪੁਸ਼ਕਰ ਭਾਟੀਆ ਯੂਥ ਆਗੂ, ਹਰਪ੍ਰਰੀਤ ਸਿੰਘ ਬੇਗੋਵਾਲ, ਸੰਜੀਵ ਕੁਮਾਰ ਬੇਗੋਵਾਲ, ਦਲਵਿੰਦਰ ਸਿੰਘ ਕੰਗ ਜਨਰਲ ਸਕੱਤਰ, ਕੁਲਵੰਤ ਸਿੰਘ ਪ੍ਰਧਾਨ ਟਰੱਕ ਯੂਨੀਅਨ ਭੁਲੱਥ, ਬਲਦੇਵ ਸਿੰਘ ਘੋਤੜਾ, ਰਸ਼ਪਾਲ ਸ਼ਰਮਾ, ਸਾਬਕਾ ਸਰਪੰਚ ਦਰਸ਼ਨ ਸਿੰਘ ਭਦਾਸ, ਅਮਨਦੀਪ ਸਿੰਘ ਕਾਹਲੋਂ, ਬਲਦੇਵ ਸਿੰਘ ਬੇਗੋਵਾਲ, ਸਾਬਕਾ ਸਰਪੰਚ ਸੁਰਿੰਦਰ ਸਿੰਘ ਸ਼ੇਰਗਿੱਲ ਖੱਸਣ, ਸੁਖਦੇਵ ਸਿੰਘ ਅਭੀ ਜਨਰਲ ਸਕੱਤਰ, ਤੇਜਾ ਸਿੰਘ ਵੰਝਰਾਵਤ ਸਕੱਤਰ ਆਲ ਇੰਡੀਆ ਬਾਜੀਗਰ ਬਰਾਦਰੀ, ਦੀਪ ਸਿੰਘ ਪ੍ਰਧਾਨ ਦਿਆਲਪੁਰ, ਸੋਬਤ ਸਿੰਘ ਭੱਟੀ, ਜਸਵਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਸਤਨਾਮ ਸਿੰਘ ਬਾਜਵਾ ਬਲਾਕ ਸੰਮਤੀ ਮੈਂਬਰ ਇਬਰਾਹੀਮਵਾਲ, ਕੁਲਵਿੰਦਰ ਸਿੰਘ ਕੂਕਾ ਤਲਵੰਡੀ, ਜੋਗਿੰਦਰ ਪਾਲ ਅਰੋੜਾ ਸੀਨੀਅਰ ਕਾਂਗਰਸੀ, ਹਰਭਜਨ ਸਿੰਘ ਕਰਨੈਲਗੰਜ, ਅਮਰੀਕ ਸਿੰਘ, ਸੇਵਾ ਸਿੰਘ ਨੰਬਰਦਾਰ, ਪਰਮਜੀਤ ਨਡਾਲਾ, ਰਣਜੀਤ ਕੌਰ ਪ੍ਰਧਾਨ ਦੋਆਬਾ ਜ਼ੋਨ, ਕੁਲਦੀਪ ਕੌਰ ਿਢੱਲੋਂ ਮਹਿਲਾ ਕਾਂਗਰਸ ਿਢੱਲਵਾਂ, ਸਾਬਕਾ ਸਰਪੰਚ ਸੁਖਵਿੰਦਰ ਸਿੰਘ ਸ਼ੇਰਸਿੰਘ ਵਾਲਾ, ਕਾਬਲ ਸਿੰਘ, ਕੁਲਦੀਪ ਸਿੰਘ ਐÎੱਮ ਸੀ ਭੁਲੱਥ, ਮਹਿੰਦਰ ਸਿੰਘ ਸੂਬੇਦਾਰ ਕਮਰਾਏ, ਗੁਰਿੰਦਰ ਸਿੰਘ ਰੰਧਾਵਾ, ਸਰਬਜੀਤ ਭੰਧੇਰ, ਸੁਰਿੰਦਰਪਾਲ ਕੈਰੋ ਜਲੰਧਰ, ਨਰਿੰਦਰ ਤਰਨ ਤਾਰਨ, ਮੈਡਮ ਕਿਰਨ ਰਾਜਪੂਤ, ਰਣਜੀਤ ਰੰਧਾਵਾ, ਜੱਗਾ ਗੁਰਦਾਸਪੁਰ, ਪਲਵਿੰਦਰ ਸਿੰਘ ਭੱਟੀ ਮਕਸੂਦਪੁਰ ਆਦਿ ਹਾਜ਼ਿਰ ਰਹੇ।