ਸਰਬੱਤ ਸਿੰਘ ਕੰਗ, ਬੇਗੋਵਾਲ

ਸਰੀਰਕ ਸਿੱਖਿਆ ਅਧਿਆਪਕ ਯੂਨੀਅਨ ਦੀ ਮੀਟਿੰਗ ਦੁਆਬਾ ਜੋਨ ਦੇ ਕੋਆਰਡੀਨੇਟਰ ਸੁਖਵਿੰਦਰ ਸਿੰਘ ਲੈਕਚਰਾਰ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਜ਼ਲਿ੍ਹਾ ਕਪੂਰਥਲਾ ਸਰੀਰਕ ਸਿੱਖਿਆ ਅਧਿਆਪਕ ਯੂਨੀਅਨ ਦੇ ਜਥੇਬੰਦਕ ਢਾਂਚੇ ਦੇ ਵਿਸਥਾਰ ਲਈ ਆਹੁਦੇਦਾਰਾਂ ਦੀ ਚੋਣ ਕੀਤੀ ਗਈ । ਦੁਆਬਾ ਜ਼ੋਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਖੱਸਣ ਨੇ ਦੱਸਿਆ ਕਿ ਯੂਨੀਅਨ ਵੱਲੋਂ ਚੁਣੇ ਨਵੇਂ ਆਹੁਦੇਦਾਰਾਂ ਵਿੱਚ ਪ੍ਰਧਾਨ ਕੁਲਬੀਰ ਸਿੰਘ ਕਾਲੀ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਬੀਰ ਸਿੰਘ ਸਿੱਧੂ, ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਕੌਰ ਲੈਕਚਰਾਰ, ਮੀਤ ਪ੍ਰਧਾਨ ਮਨਦੀਪ ਸਿੰਘ, ਮੀਤ ਪ੍ਰਧਾਨ ਸੁਖਵਿੰਦਰ ਕੌਰ ਲੈਕਚਰਾਰ ਡਡਵਿੰਡੀ , ਜਨਰਲ ਸਕੱਤਰ ਜਸਵਿੰਦਰਪਾਲ , ਸਾਜਨ ਕੁਮਾਰ, ਜੁਆਇੰਟ ਸਕੱਤਰ ਸ਼ਾਮ ਸਿੰਘ ਫਗਵਾੜਾ, ਜੁਆਇੰਟ ਸਕੱਤਰ ਜਸਵੀਰ ਕੌਰ, ਵਿੱਤ ਸਕੱਤਰ ਜਗੀਰ ਸਿੰਘ, ਜਸਵਿੰਦਰ ਸਿੰਘ ਸੋਢੀ, ਸਹਾਇਕ ਸਕੱਤਰ ਮਨਜਿੰਦਰ ਸਿੰਘ, ਮੁਕੇਸ਼ ਕੁਮਾਰ, ਪ੍ਰਰੈੱਸ ਸਕੱਤਰ ਦਿਨੇਸ਼ ਸ਼ਰਮਾਂ ਖੱਸਣ, ਮੇਜਰ ਸਿੰਘ, ਸਹਾਇਕ ਪ੍ਰਰੈੱਸ ਸਕੱਤਰ ਜਤਿੰਦਰ ਸਿੰਘ, ਜਗਦੀਪ ਸਿੰਘ ਸ਼ਾਮਲ ਹਨ। ਇਸੇ ਤਰਾਂ੍ਹ ਕਾਰਜਕਾਰਨੀ ਮੈਂਬਰ ਸੁਲਤਾਨਪੁਰ, ਮਲੀਤਾ ਬਲਾਕ ਪਲਵਿੰਦਰ ਕੌਰ, ਸੁਖਵਿੰਦਰ ਸਿੰਘ, ਹਰਵਿੰਦਰ ਸਿੰਘ, ਕਪੂਰਥਲਾ-1 ਅਮਨਦੀਪ ਸਿੰਘ ਸੰਗੋਜਲਾ, ਦਵਿੰਦਰ ਸਿੰਘ ਧਾਰੀਵਾਲ ਦੋਨਾ, ਕਪੂਰਥਲਾ-2 ਰਾਜਵਿੰਦਰ ਕੌਰ, ਮਨਜੀਤ ਸਿੰਘ, ਭੁਲੱਥ ਬਲਾਕ : ਰਜਿੰਦਰਪਾਲ ਨਡਾਲਾ, ਮਨਮੀਤ ਕੌਰ ਨੰਗਲ ਲੁਬਾਣਾ, ਸਰਬਜੀਤ ਕੌਰ, ਬਲਜਿੰਦਰ ਕੌਰ , ਫਗਵਾੜਾ ਬਲਾਕ : ਰਾਜਵਿੰਦਰ ਕੌਰ ਰਾਣੀਪੁਰ, ਰਣਜੀਤ ਸਿੰਘ ਲੱਖਪੁਰ , ਫਗਵਾੜਾ 2 : ਗੁਰਮੇਜ ਸਿੰਘ, ਿਢੱਲਵਾਂ ਬਲਾਕ ਪਲਵਿੰਦਰ ਸਿੰਘ ਸਹੋਤਾ, ਸੁਖਵਿੰਦਰ ਸਿੰਘ ਆਦਿ ਦੇ ਨਾਮ ਵਰਣਨਯੋਗ ਹਨ।