ਸ਼ਹਿਰ ਨੂੰ ਸਾਫ-ਸੁਥਰਾ ਰੱਖਣ 'ਚ ਸ਼ਹਿਰ ਵਾਸੀ ਵੀ ਆਪਣਾ ਪੂਰਨ ਸਹਿਯੋਗ ਦੇਣ। ਕੂੜਾ-ਕਰਕਟ ਹਰ ਥਾਂ ਸੁੱਟਣ ਤੋਂ ਚੰਗਾ ਹੈ ਕਿ ਇਕੱਠਾ ਕਰ ਕੇ ਨਗਰ ਨਿਗਮ ਵੱਲੋਂ ਬਣਾਏ ਕੂੜੇ ਦੇ ਡੰਪਾਂ 'ਚ ਸੱੁਟਿਆ ਜਾਵੇ, ਜਿਸ ਨਾਲ ਆਲਾ-ਦੁਆਲਾ ਸਾਫ ਸੁਥਰਾ ਰਹੇਗਾ ਤੇ ਬਿਮਾਰੀਆਂ ਫੈਲਣ ਦਾ ਖਤਰਾ ਵੀ ਘਟੇਗਾ।