ਸਖ਼ਤ ਮਿਹਨਤ ਇਮਾਨਦਾਰੀ ਵਾਲਾ ਰਾਸਤਾ ਮੁਸ਼ਕਲ ਜ਼ਰੂਰ ਹੈ ਪਰ ਇਸ 'ਤੇ ਚੱਲਣ ਵਾਲੇ ਹਮੇਸ਼ਾ ਕਾਮਯਾਬੀ ਨਾਲ ਮੰਜ਼ਿਲ ਸਰ ਕਰਦੇ ਹਨ। ਦੁਨੀਆ 'ਚ ਵਿਚਰਦੇ ਹੋਏ ਚੰਗੇ ਤੇ ਮਾੜੇ ਦੋ ਤਰ੍ਹਾਂ ਦੇ ਮਨੁੱਖ ਮਿਲਣਗੇ ਚੰਗਿਆਂ ਨਾਲ ਰਹੋ ਤੇ ਚੰਗੇ ਬਣੋ। ਮਾੜਿਆਂ ਦੀ ਸੰਗਤ ਤੋਂ ਦੂਰ ਰਹੋ।