ਜੇਐੱਨਐੱਨ, ਜਲੰਧਰ : ਟਾਂਡਾ ਰੋਡ ਤੋਂ ਚੱਲਦੇ 66ਕੇਵੀ ਫੀਡਰ ਦੀ ਮੁਰੰਮਤ ਨੂੰ ਲੈ ਕੇ ਸਰੂਪ ਨਗਰ, ਰਾਓਵਾਲੀ, ਪੰਜਾਬੀ ਬਾਗ, ਇੰਡਸਟਰੀ ਏਰੀਆ, ਗੁਲਮੋਹਾਰ ਸਿਟੀ, ਥ੍ਰੀ ਸਟਾਰ ਕਾਲੋਨੀ, ਹਰਦਿਆਲ ਨਗਰ, ਹਰਦੀਪ ਸਿੰਘ, ਭੀਮ ਸਿੰਘ, ਰਾਏਪੁਰ, ਧੋਗੜੀ ਰੋਡ, ਜੇਜੇ ਕਾਲੋਨੀ, ਪਠਾਨਕੋਟ ਰੋਡ ਸਥਿਤ ਇਲਾਕਿਆਂ 'ਚ ਸਵੇਰੇ ਦਸ ਵਜੇ ਤੋਂ ਦੁਪਹਿਰ ਇਕ ਵਜੇ ਤਕ ਬਿਜਲੀ ਬੰਦ ਰਹੇਗੀ।