ਅਮਰਜੀਤ ਸਿੰਘ ਵੇਹਗਲ, ਜਲੰਧਰ : ਜਲੰਧਰ ਪਠਾਨਕੋਟ ਮਾਰਗ 'ਤੇ ਪੈਂਦੇ ਪੰਜਾਬੀ ਬਾਗ 'ਚ ਸਥਿਤ ਬਿੱਗ ਡੈਡੀ ਵਰਕਸ਼ਾਪ ਮੋਟਰ ਗੈਰਾਜ ਵਿੱਚ ਖੜ੍ਹੀਆਂ ਕਾਰਾਂ ਨੂੰ ਭਿਆਨਕ ਅੱਗ ਲੱਗ ਗਈ। ਜਿਸ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਕਰਮਚਾਰੀ ਜੱਦੋ ਜਹਿਦ ਕਰ ਰਹੇ ਹਨ।

Posted By: Sarabjeet Kaur