ਮਹਿੰਦਰ ਰਾਮ ਫੁੱਗਲਾਣਾ, ਜਲੰਧਰ : ਅੰਤਰਰਾਸ਼ਟਰੀ ਬੱਸ ਟਰਮੀਨਲ ਜਲੰਧਰ ਵਿਖੇ ਆਰਆਰਕੇਕੇ ਇਨਫਰਾਸਟਰੱਕਚਰ ਦੀ ਮੈਨੇਜਮੈਂਟ ਨੇ 73ਵਾਂ ਗਣਤੰਤਰ ਦਿਵਸ ਮਨਾਇਆ। ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਹਾਰ ਪਹਿਨਾਏ ਗਏ, ਝੰਡਾ ਝੁਲਾਇਆ ਗਿਆ। ਇਸ ਮੌਕੇ ਰਾਜ ਕੁਮਾਰ ਲੂਥਰਾ ਐੱਮਡੀ, ਹਰਪ੍ਰਰੀਤ ਸਿੰਘ ਕਾਹਲੋਂ ਐੱਮਡੀ ,ਪਰਾਗ ਭਸੀਨ ਟਰੱਸਟੀ, ਸਤਨਾਮ ਸਿੰਘ ਐੱਸ ਐੱਸ, ਹੁਕਮ ਸਿੰਘ ਉੱਪਲ ਜੀਐੱਮ, ਬਲਜੀਤ ਸਿੰਘ, ਮਦਨ ਲਾਲ, ਕਰਮਜੀਤ ਸਿੰਘ, ਅਸ਼ੋਕ ਕੁਮਾਰ ਰਾਣਾ, ਅਰਜਨ ਸ਼ਰਮਾ, ਜਰਨੈਲ ਸਿੰਘ ਬੌਬੀ, ਬਬਲੀ, ਜਸਵਿੰਦਰ ਸਿੰਘ, ਜਸਪਾਲ ਸਿੰਘ, ਸੱਤ ਪਾਲ ਮਹੇ, ਜੱਸ ਮਨਜੋਤ ਸਿੰਘ, ਤੂਫ਼ਾਨੀ ਰਾਮ, ਕੁਲਵਿੰਦਰ ਕੌਰ, ਰਾਜ ਕਿਸ਼ੋਰ ਤੇ ਹੋਰਨਾਂ ਨੇ ਗਣਤੰਤਰ ਦਿਵਸ ਤੇ ਲੱਡੂ ਵੰਡ ਕੇ ਖੁਸ਼ੀ ਮਨਾਈ।