ਵੈੱਬ ਡੈਸਕ, ਜਲੰਧਰ : ਜ਼ਿਲ੍ਹਾ ਪ੍ਰਸ਼ਾਸਨ ਨੇ 21 ਅਪ੍ਰੈਲ ਦੀ ਫਲ-ਸਬਜ਼ੀਆਂ ਦੀ ਰੇਟ ਲਿਸਟ ਜਾਰੀ ਕਰ ਦਿੱਤੀ ਹੈ। ਜੇ ਕੋਈ ਮਹਿੰਗੇ ਰੇਟ ਨਾਲ ਫਲ-ਸਬਜ਼ੀਆਂ ਵੇਚਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ। ਨਾਲ ਹੀ ਉਸ ਦਾ ਕਰਫਿਊ ਪਾਸ ਵੀ ਜ਼ਬਤ ਕਰ ਲਿਆ ਜਾਵੇਗਾ। ਉਸ ਨੂੰ ਮੰਡੀ ਤੋਂ ਫਲ-ਸਬਜ਼ੀ ਵੀ ਨਹੀਂ ਚੁਕਾਉਣ ਦਿੱਤੀ ਜਾਵੇਗੀ। ਕਾਲਾਬਾਜ਼ਾਰੀ ਦੀ ਸ਼ਿਕਾਇਤ ਡੀਸੀ ਕੰਟਰੋਲ ਰੂਮ ਨੂੰ 0181-2224417 ਜਾਂ ਪੁਲਿਸ ਕੰਟਰੋਲ ਰੂਮ 'ਤੇ 95929-18502 ਕਰ ਸਕਦੇ ਹੋ।

ਇਹ ਹਨ ਅੱਜ ਦੇ ਭਾਅ--

Posted By: Seema Anand