ਸੀਟੀਪੀ-4

ਦੇਸ਼ ਭਗਤ ਯਾਦਗਾਰ ਹਾਲ 'ਚ ਇਕੱਤਰਤਾ ਮੌਕੇ ਹਾਜ਼ਰ ਸ਼ਖ਼ਸੀਅਤਾਂ।

ਪੰਜਾਬੀ ਜਾਗਰਣ ਕੇਂਦਰ, ਜਲੰਧਰ : ਦੇਸ਼ ਭਗਤ ਯਾਦਗਾਰ ਹਾਲ ਵਿਖੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ 26 ਸਤੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਲਈ ਉਮੀਦਵਾਰ ਸਿਮਰਜੀਤ ਸਿੰਘ ਿਢੱਲੋਂ ਦੇ ਹੱਕ 'ਚ ਵੋਟਰਾਂ ਦੀ ਇਕੱਤਰਤਾ ਹੋਈ। ਇਸ ਵਿਚ ਡਾ. ਸ਼ਿਵਰਾਜ ਸਿੰਘ ਿਢੱਲੋਂ ਤੇ ਹਰਬੰਸ ਸਿੰਘ ਵਿਰਕ ਨੇ ਆਏ ਸਾਰੇ ਵੋਟਰਾਂ ਨੂੰ ਸੰਬੋਧਨ ਕੀਤਾ। ਵੋਟਰਾਂ ਨੇ ਿਢੱਲੋਂ ਨੂੰ ਉਨ੍ਹਾਂ ਦੀ ਜਿੱਤ ਦਾ ਭਰੋਸਾ ਦਿਵਾਉਂਦੇ ਹੋਏ ਪੂਰੀ ਤਰ੍ਹਾਂ ਸਹਿਯੋਗ ਦੇਣ ਦਾ ਵਾਅਦਾ ਕੀਤਾ।

ਮੀਟਿੰਗ 'ਚ ਰਿਟਾਇਰਡ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਬਲਜਿੰਦਰ ਸਿੰਘ, ਰਾਜਵੰਤ ਸਿੰਘ ਸੁੱਖਾ, ਅਸ਼ਵਨੀ ਮਲਹੋਤਰਾ, ਹਰਪ੍ਰਰੀਤ ਸਿੰਘ ਡਿੰਪੀ, ਐਡਵੋਕੇਟ ਸਰਤੇਜ ਸਿੰਘ, ਹਰਜਾਪ ਸਿੰਘ ਸੰਘਾ, ਰਵਿੰਦਰਪਾਲ ਸਿੰਘ ਬੈਂਸ ਪ੍ਰਧਾਨ ਲੈਕਚਰਾਰ ਯੂਨੀਅਨ, ਪਿੰ੍ਸੀਪਲ ਸੁਖਦੇਵ ਲਾਲ ਬੱਬਰ, ਪਿੰ੍ਸੀਪਲ ਰਜਿੰਦਰਪਾਲ ਭਾਟੀਆ, ਕਰਨਬੀਰ ਸਿੰਘ, ਬਹਾਦਰ ਸਿੰਘ ਸੰਧੂ, ਮੁਹੰਮਦ ਦਾਊਦ ਆਲਮ, ਸੁਖਜੀਤ ਸਿੰਘ, ਰਾਮ, ਸਰਬਜੀਤ ਸਿੰਘ, ਭੁਪਿੰਦਰ ਸਿੰਘ, ਬਲਜੀਤ ਕੌਰ ਬੱਲ, ਸ਼ਿਵਾਨੀ, ਅਨੂ ਖੁੱਲਰ, ਮਨਦੀਪ ਤੇ ਹੋਰ ਵੋਟਰ ਹਾਜ਼ਰ ਹੋਏ।